Latest Punjab News

ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਦੀ ਵੱਡੀ ਕਾਰਵਾਈ, 8000 ਰੁਪਏ ਰਿਸ਼ਵਤ ਲੈਂਦਿਆਂ SHO ਗ੍ਰਿਫ਼ਤਾਰ

Vigilance Bureau action; ਬਰਨਾਲਾ ਵਿੱਚ, ਵਿਜੀਲੈਂਸ ਬਿਊਰੋ ਨੇ ਥਾਣਾ ਧਨੌਲਾ ਦੇ ਥਾਣੇਦਾਰ ਸੁਖਦੇਵ ਸਿੰਘ ਨੂੰ 8000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਜੋਗਾ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਥਾਣੇਦਾਰ ਨੇ…

ਹੁਣ ਬਿਕਰਮ ਮਜੀਠੀਆ ਤੋਂ ਪੁਲਿਸ ਜੇਲ੍ਹ ‘ਚ ਕਰੇਗੀ ਪੁੱਛ ਪੜਤਾਲ, ਅਦਾਲਤ ਤੋਂ ਮਿਲੀ ਇਜਾਜ਼ਤ

BIKRAM SINGH MAJITHIA CASE; ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਤੋਂ ਹੁਣ ਪੁਲਿਸ ਪੁੱਛਗਿੱਛ ਕਰੇਗੀ ਹੈ। ਦਸ…

ਨਾਭਾ ਜੇਲ੍ਹ ‘ਚ ਬਿਕਰਮ ਮਜੀਠੀਆ ਨੂੰ ਮਿਲਣ ਤੋਂ ਰੋਕਿਆ ਸੁੱਚਾ ਸਿੰਘ ਲੰਗਾਹ, ਅਕਾਲੀ ਦਲ ਨੇ ਸਰਕਾਰ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

Punjab News: ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਆਪਣੇ ਸਾਥੀਆਂ ਨਾਲ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਆਮਦਨ ਤੋਂ ਵੱਧ…

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਤਿਆਰੀਆਂ ਲਈ ਸ੍ਰੀ ਬੇਰ ਸਾਹਿਬ ਵਿਖੇ SGPC ਦੀ ਅਹਿਮ ਮੀਟਿੰਗ

ਸਮੂਹ ਧਾਰਮਿਕ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ, 29 ਅਗਸਤ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਸੁਲਤਾਨਪੁਰ ਲੋਧੀ | 19 ਅਗਸਤ 2025: ਪਹਿਲੇ ਗੁਰੂ ਸ੍ਰੀ…

ਵਿਸਪੀ ਖਰਾਦੀ ਨੇ 261 ਕਿਲੋ ਭਾਰ ਚੁੱਕ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਅਟਾਰੀ ਬੋਰਡਰ ‘ਤੇ ਰਚਿਆ ਇਤਿਹਾਸ

1 ਮਿੰਟ 7 ਸੈਕਿੰਡ ਤੱਕ ਭਾਰ ਚੁੱਕ ਕੇ ਦਿੱਤਾ ਭਾਰਤੀ ਫੌਜ ਨੂੰ ਨਮਨ, ਤਿਰੰਗਾ ਗੂੰਜਿਆ ਬੋਰਡਰ ‘ਤੇ ਭਾਰਤ ਦੇ ਮਸ਼ਹੂਰ ਸਟਰਾਂਗਮੈਨ ਵਿਸਪੀ ਖਰਾਡੀ ਨੇ ਅੱਜ…

6 ਸਾਲਾ ਅਲੀਜਾ ਦਾ ਕਤਲ: ਨਾਨਾ-ਨਾਨੀ ਨੇ ਲਾਸ਼ ਲਿਫਾਫੇ ‘ਚ ਪਾਕੇ ਪੁੱਲ ਹੇਠਾਂ ਸੁੱਟੀ, ਸੀਸੀਟੀਵੀ ‘ਚ ਕੈਦ ਹੋਇਆ ਮੰਜ਼ਰ

ਆਦਮਪੁਰ ਪੁਲਿਸ ਨੇ ਮਾਂ ਮਨਿੰਦਰ ਨੂੰ ਵੀ ਹਿਰਾਸਤ ‘ਚ ਲੈ ਕੇ ਕੀਤੀ ਪੁੱਛਗਿੱਛ, ਨਾਨਾ-ਨਾਨੀ ਜੇਲ ਭੇਜੇ Punjab Crime News: 6 ਸਾਲ ਦੀ ਅਲੀਜਾ ਦੇ ਕਤਲ…

ਪੰਜਾਬ ‘ਚ ਅੱਤਵਾਦੀ ਸੰਗਠਨ BKI ਦੀ ਵੱਡੀ ਸਾਜ਼ਿਸ਼ ਨਾਕਾਮ: ਰਾਜਸਥਾਨ-ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾੰ ਕੋਲੋੰ ਗ੍ਰਨੇਡ ਬਰਾਮਦ

ਪੰਜਾਬ ਪੁਲਿਸ ਦੀ ਜਲੰਧਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਟੀਮ ਨੇ ਬੀਕੇਆਈ (ਬੱਬਰ ਖਾਲਸਾ ਇੰਟਰਨੈਸ਼ਨਲ) ਨਾਲ ਜੁੜੇ…

ਸਕੂਲ, ਕਾਲਜ ਤੇ ਸਰਕਾਰੀ ਦਫ਼ਤਰਾਂ ‘ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ।

Punjab School Closed: ਬੁੱਧਵਾਰ ਨੂੰ ਸਾਰੇ ਸਰਕਾਰੀ, ਅਰਧ ਸਰਕਾਰੀ ਦਫਤਰ ਅਤੇ ਸਕੂਲ ਬੰਦ ਰਹਿਣਗੇ। ਦੱਸਣਯੋਗ ਹੈ ਕਿ 20 ਅਗਸਤ ਦੀ ਛੁੱਟੀ ਪੰਜਾਬ ਸਰਕਾਰ ਵੱਲੋਂ ਜਾਰੀ…

ਕਪੂਰਥਲਾ ‘ਚ ਸਵੇਰੇ-ਸਵੇਰੇ ਵਾਪਰਿਆ ਦਰਦਨਾਕ ਹਾਦਸਾ, ਉਲਟ ਦਿਸ਼ਾ ਤੋਂ ਆ ਰਹੀ ਬੱਸ ਨੇ ਮਿੰਨੀ ਟਰੱਕ ਨੂੰ ਮਾਰੀ ਟੱਕਰ, 3 ਦੀ ਮੌਤ

Accidnet in Kapurthala: ਟੱਕਰ ਇੰਨੀ ਜ਼ੋਰਦਾਰ ਸੀ ਕਿ ਛੋਟਾ ਹਾਥੀ ਗੱਡੀ (ਮਿੰਨੀ ਟਰੱਕ) ਚਕਨਾਚੂਰ ਹੋ ਗਿਆ ਤੇ ਇਸ ਵਿੱਚ ਸਵਾਰ ਤਿੰਨਾਂ ਲੋਕਾਂ ਦੀ ਮੌਕੇ ‘ਤੇ…

ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਚੰਡੀਗੜ੍ਹ ਤੋਂ ਨਵਾਂ ਕਰੀਅਰ ਕੀਤਾ ਸ਼ੁਰੂ, ਕਾਲੀ ਮਾਤਾ ਦੇ ਦਰ ਤੇ ਟੇਕਿਆ ਮੱਥਾ

“ਜੋ ਮੇਰੇ ਘਰ ਨੂੰ ਤੋੜੇਗਾ, ਮਾਂ ਕਾਲੀ ਉਹਨੂੰ ਬਖ਼ਸ਼ਣਗੀਆਂ ਨਹੀਂ” – ਸੁਨੀਤਾ ਆਹੂਜਾ ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਹੁਣ ਆਪਣੇ ਨਵੇਂ ਕਰੀਅਰ ਵਿੱਚ…

ਪੀੜਤ ਲੋਕਾਂ ਦੀ ਸੇਵਾ ਹੀ ਅਸਲ ਵਿੱਚ ਮਨੁੱਖਤਾ ਦਾ ਧਰਮ : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ: ਦੋ ਰਾਜ ਸਭਾ ਮੈਂਬਰਾਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਹੜ੍ਹ…

ਸ੍ਰੀ ਦਰਬਾਰ ਸਾਹਿਬ ਤੋਂ ਅੱਜ (19 ਅਗਸਤ 2025) ਦਾ ਹੁਕਮਨਾਮਾ ਸਾਹਿਬ

Hukamnama Sahib: ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥…

ਪੰਜਾਬ ਪੁਲਿਸ ਵੱਲੋਂ ਸੂਬੇ ਭਰ ‘ਚ ਕਾਸੋ ਦੌਰਾਨ 272 ਨਸ਼ਿਆਂ ਦੇ ਹਾਟਸਪਾਟਸ ’ਤੇ ਛਾਪੇਮਾਰੀ, 196 ਨਸ਼ਾ ਤਸਕਰ ਕਾਬੂ

CASO Operation in Punjab: ਨਸ਼ਾ ਵਿਰੋਧੀ ਮੁਹਿੰਮ ਦੇ 170ਵੇਂ ਦਿਨ, ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਇੱਕ ਰਾਜ ਵਿਆਪੀ ਘੇਰਾਬੰਦੀ ਅਤੇ ਖੋਜ ਮੁਹਿੰਮ (ਕਾਸੋ) ਚਲਾਈ।…

ਹਰਦੀਪ ਸਿੰਘ ਮੁੰਡੀਆਂ ਵੱਲੋਂ 1.11 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਨਵੀਆਂ ਜਲ ਸਪਲਾਈ ਸਕੀਮਾਂ ਦਾ ਉਦਘਾਟਨ

Punjab News: ਪਿੰਡ ਨਾਰੋਵਾਲੀ ਵਿਖੇ 48.68 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮ ਨੂੰ ਨੇਪਰੇ ਚਾੜ੍ਹਿਆ ਗਿਆ। New Water Supply Schemes: ਪੰਜਾਬ ਦੇ ਜਲ…

CM ਮਾਨ ਦੀ ਸੁਖਬੀਰ ਬਾਦਲ ਚੁਣੌਤੀ, ਕਿਹਾ- ਬਰਗਾੜੀ ਘਟਨਾ ਅਤੇ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਲੈਣ ਜ਼ਿੰਮੇਵਾਰੀ

Punjab CM Mann in in Chamkaur Sahib: ਮਾਨ ਨੇ ਕਿਹਾ ਕਿ ਸਟੈੱਮ ਮੋਬਾਈਲ ਬੱਸ ਨੂੰ ਵੀ ਹਰੀ ਝੰਡੀ ਦਿਖਾਈ ਗਈ, ਜੋ ਸਕੂਲਾਂ ਵਿੱਚ ਜਾਵੇਗੀ ਅਤੇ…

Ad
Ad