ਤੇਜ਼ ਰਫ਼ਤਾਰ ਦਾ ਕਹਿਰ! ਟਿੱਪਰ ਨੇ ਬਾਈਕ ਨੂੰ ਮਾਰੀ ਟੱਕਰ, 12 ਸਾਲਾਂ ਦੇ ਮਾਸੂਮ ਨੇ ਤੋੜਿਆ ਦਮ, ਇੱਕ ਜ਼ਖਮੀ

ਤੇਜ਼ ਰਫ਼ਤਾਰ ਦਾ ਕਹਿਰ! ਟਿੱਪਰ ਨੇ ਬਾਈਕ ਨੂੰ ਮਾਰੀ ਟੱਕਰ, 12 ਸਾਲਾਂ ਦੇ ਮਾਸੂਮ ਨੇ ਤੋੜਿਆ ਦਮ, ਇੱਕ ਜ਼ਖਮੀ

High Speed Tipper Hits Bike; ਬਠਿੰਡਾ ਵਿੱਚ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ 12 ਸਾਲਾਂ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਉਸਦਾ ਸਾਥੀ ਜ਼ਖਮੀ ਹੋ ਗਿਆ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਡੱਬਵਾਲੀ ਰੋਡ ‘ਤੇ ਟੋਇਟਾ ਸ਼ੋਅਰੂਮ ਨੇੜੇ ਵਾਪਰਿਆ। ਮ੍ਰਿਤਕ...
ਮੋਗਾ ’ਚ ਮੀਂਹ ਕਾਰਨ ਕਿਸਾਨ ਦਾ ਢਹਿ ਗਿਆ 100 ਸਾਲ ਪੁਰਾਣਾ ਘਰ

ਮੋਗਾ ’ਚ ਮੀਂਹ ਕਾਰਨ ਕਿਸਾਨ ਦਾ ਢਹਿ ਗਿਆ 100 ਸਾਲ ਪੁਰਾਣਾ ਘਰ

ਪਿੰਡ ਘਲਕਾਲਾ ਵਿੱਚ ਕਿਸਾਨ ਆਗੂ ਗੁਲਜ਼ਾਰ ਸਿੰਘ ਦਾ ਪੂਰਾ ਘਰ ਮੀਂਹ ਕਾਰਨ ਢਹਿ ਗਿਆ ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਜਿੱਥੇ ਪਿੰਡ ਹੜ੍ਹਾਂ ਵਿੱਚ ਡੁੱਬੇ ਹੋਏ ਹਨ, ਉੱਥੇ ਘਰਾਂ ਦੀਆਂ ਛੱਤਾਂ ਵੀ ਡਿੱਗ ਰਹੀਆਂ ਹਨ। ਜੇਕਰ ਮੋਗਾ ਦੀ ਗੱਲ ਕਰੀਏ ਤਾਂ ਜਿੱਥੇ ਪਹਿਲਾਂ ਦੋ ਵੱਡੇ ਗੇਟਾਂ ਦੀਆਂ ਛੱਤਾਂ ਡਿੱਗੀਆਂ, ਉੱਥੇ ਹੀ ਪਿੰਡ ਘਲਕਾਲਾ...
ਅੰਮ੍ਰਿਤਸਰ ’ਚ ਢਹਿ ਗਈ 100 ਸਾਲ ਪੁਰਾਣੀ ਬਿਲਡਿੰਗ, ਟਲਿਆ ਵੱਡਾ ਹਾਦਸਾ

ਅੰਮ੍ਰਿਤਸਰ ’ਚ ਢਹਿ ਗਈ 100 ਸਾਲ ਪੁਰਾਣੀ ਬਿਲਡਿੰਗ, ਟਲਿਆ ਵੱਡਾ ਹਾਦਸਾ

ਸਕੂਲ ਅਤੇ ਸਰਕਾਰੀ ਹਸਪਤਾਲ ਦੇ ਨੇੜੇ ਵੱਡਾ ਹਾਦਸਾ ਟਲਿਆ, ਮੁਹੱਲਾ ਨਿਵਾਸੀਆਂ ਨੇ ਜਤਾਇਆ ਰੋਸ ਅੰਮ੍ਰਿਤਸਰ ’ਚ ਲਗਾਤਾਰ ਮੀਂਹ ਪੈਣ ਨਾਲ ਜਿੱਥੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ, ਉੱਥੇ ਹੀ ਅੰਮ੍ਰਿਤਸਰ ਦੇ ਸੁਨਿਆਰੇ ਵਾਲੇ ਖੂਹ ’ਚ ਇੱਕ ਪੁਰਾਣੀ ਬਿਲਡਿੰਗ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ...
ਜੰਮੂ ਦੇ ਰਾਜੌਰੀ ’ਚ ਭਿਆਨਕ ਸੜਕੀ ਹਾਦਸਾ, 5 ਫੌਜੀ ਗੰਭੀਰ ਜ਼ਖਮੀ

ਜੰਮੂ ਦੇ ਰਾਜੌਰੀ ’ਚ ਭਿਆਨਕ ਸੜਕੀ ਹਾਦਸਾ, 5 ਫੌਜੀ ਗੰਭੀਰ ਜ਼ਖਮੀ

ਸੜਕ ਹਾਦਸੇ ਵਿੱਚ 5 ਫੌਜ ਦੇ ਜਵਾਨ ਹੋਏ ਜ਼ਖਮੀ ਜੰਮੂ ਦੇ ਰਾਜੌਰੀ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਜ ਫੌਜ ਦੇ ਜਵਾਨ ਗੰਭੀਰ ਜ਼ਖਮੀ ਹੋ ਗਏ ਹਨ। ਰਾਜੌਰੀ ਦੇ ਪਹਾੜੀ ਡੇਹਰੀ ਖੇਤਰ ਵਿੱਚ ਇੱਕ ਫੌਜ ਦਾ ਹਲਕਾ ਵਾਹਨ (LVP) ਖਰਾਬ ਮੌਸਮ ਕਾਰਨ ਸੜਕ ਤੋਂ ਡਿੱਗ ਗਿਆ, ਜਿਸ ਕਾਰਨ ਇੱਕ JCO ਸਮੇਤ 4 ਜਵਾਨ ਜ਼ਖਮੀ ਹੋ ਗਏ। ਸਾਰਿਆਂ ਨੂੰ...
ਜਲੰਧਰ-ਪਠਾਨਕੋਟ Highway ‘ਤੇ ਵਾਪਰਿਆ ਭਿਆਨਕ ਹਾਦਸਾ,ਬੱਸ ਅਤੇ ਟਰੈਕਟਰ ਦੀ ਟੱਕਰ: 1 ਦੀ ਮੌਤ, 4 ਜ਼ਖਮੀ

ਜਲੰਧਰ-ਪਠਾਨਕੋਟ Highway ‘ਤੇ ਵਾਪਰਿਆ ਭਿਆਨਕ ਹਾਦਸਾ,ਬੱਸ ਅਤੇ ਟਰੈਕਟਰ ਦੀ ਟੱਕਰ: 1 ਦੀ ਮੌਤ, 4 ਜ਼ਖਮੀ

ਟਰੈਕਟਰ ਚਾਲਕ ਦੀ ਮੌਕੇ ‘ਤੇ ਮੌਤ, ਜੇ.ਸੀ.ਬੀ ਦੀ ਮਦਦ ਨਾਲ ਹਟਾਈ ਗਈ ਬੱਸ Punjab Road Accident: ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਪਿੰਡ ਮੂਨਕ ਕਲਾ ਨੇੜੇ ਅੱਜ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਜਲੰਧਰ ਤੋਂ ਪਠਾਨਕੋਟ ਜਾ ਰਹੀ ਇੱਕ ਤੇਜ਼ ਰਫ਼ਤਾਰ ਬੱਸ ਨੇ ਇੱਕ ਟਰੈਕਟਰ, ਇੱਕ ਸਕੂਟਰ ਅਤੇ...