Breaking News

ਸ਼ਰਾਬ ਨੀਤੀ ਮਾਮਲਾ: ਕੇਜਰੀਵਾਲ ਅੱਜ ਹਾਈ ਕੋਰਟ ਵਿੱਚ ਆਪ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ

Arvind Kejriwal News: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਅੱਜ ਦਿੱਲੀ ਹਾਈ ਕੋਰਟ ਵਿਚ ਨਿੱਜੀ ਤੌਰ ‘ਤੇ ਆਪਣੀਆਂ ਦਲੀਲਾਂ ਪੇਸ਼ ਕਰਨਗੇ। ਇਹ…

RCB vs CSK: ਟਿਮ ਡੇਵਿਡ ਦੀ ਹਾਹਾਕਾਰੀ ਪਾਰੀ ਅੱਗੇ ਚੇਨਈ ਹੋਈ ਢੇਰ, ਬੈਂਗਲੁਰੂ ਨੇ ਦਰਜ ਕੀਤੀ ਸੀਜ਼ਨ ਦੀ ਲਗਾਤਾਰ ਦੂਜੀ ਜਿੱਤ

RCB vs CSK: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਈਪੀਐਲ 2026 ਸੀਜ਼ਨ ਵਿੱਚ ਆਪਣੀ ਸ਼ਾਨਦਾਰ ਸ਼ੁਰੂਆਤ ਨੂੰ ਬਰਕਰਾਰ ਰੱਖਦੇ ਹੋਏ ਲਗਾਤਾਰ ਦੂਜਾ ਮੈਚ ਜਿੱਤ ਲਿਆ ਹੈ। ਰਜਤ…

ਬੇਅਦਬੀਆਂ ਸਬੰਧੀ ਕਨੂੰਨ ਬਾਰੇ ਸ਼੍ਰੋਮਣੀ ਕਮੇਟੀ ਨੇ ਪੰਥਕ ਜਥੇਬੰਦੀਆਂ ਦੀ ਅੱਜ ਹੋਵੇਗੀ ਇਕੱਤਰਤਾ

SGPC Panthak Meeting: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Adv. Harjinder Singh Dhami) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ…

ਮੰਗਲਵਾਰ ਰਾਤ 8 ਵਜੇ! ਈਰਾਨ ਦੀ ਤਬਾਹੀ ਦਾ ਸਮਾਂ ਨਿਰਧਾਰਤ, ਟਰੰਪ ਦੇ ਦਾਅਵਿਆਂ ਤੋਂ ਬਾਅਦ ਤਣਾਅ ਵਧਿਆ

ਸਟ੍ਰੇਟ ਆਫ਼ ਹੋਰਮੁਜ਼ ਨੂੰ ਲੈ ਕੇ ਸੰਯੁਕਤ ਰਾਜ ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ…

ਲੁਧਿਆਣਾ ਦੀ 6 ਏਕੜ ਪੁਲਿਸ ਜ਼ਮੀਨ ‘ਤੇ ਕਬਜ਼ਾ : ਹਾਈ ਕੋਰਟ ਦਾ ਸਖ਼ਤ ਰੁਖ਼, ਸਰਕਾਰ ਤੋਂ ਮੰਗਿਆ ਤਾਜ਼ਾ ਹਲਫ਼ਨਾਮਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਵਿੱਚ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਕਰੀਬ 6 ਏਕੜ ਕੀਮਤੀ ਪੁਲਿਸ ਜ਼ਮੀਨ ‘ਤੇ ਕਥਿਤ ਕਬਜ਼ਿਆਂ ਦੇ ਮਾਮਲੇ ‘ਚ…

ਰੂਸ-ਯੂਕਰੇਨ ਜੰਗ ‘ਚ ਫਸਿਆ ਪੰਜਾਬੀ ਨੌਜਵਾਨ: ਭਾਰਤ ਸਰਕਾਰ ਤੋਂ ਮਦਦ ਦੀ ਅਪੀਲ

ਪੰਜਾਬ ਦੇ ਪਿੰਡ ਝਨੇਰ ਦਾ ਇੱਕ ਨੌਜਵਾਨ ਵਿਦੇਸ਼ ਵਿੱਚ ਪੜ੍ਹਾਈ ਲਈ ਗਿਆ ਸੀ, ਪਰ ਹੁਣ ਰੂਸ-ਯੂਕਰੇਨ ਜੰਗ ਦੌਰਾਨ ਗੰਭੀਰ ਹਾਲਾਤਾਂ ਵਿੱਚ ਫਸ ਗਿਆ ਹੈ। ਨੌਜਵਾਨ…

ਸਾਲਾਸਰ ਧਾਮ ‘ਚ ਸ਼ਰਧਾਲੂਆਂ ਨਾਲ ਝੜਪ: ਹਿਸਾਰ ਦੇ ਪਰਿਵਾਰ ਨੇ ਬਾਊਂਸਰਾਂ ‘ਤੇ ਹਮਲੇ ਦੇ ਦੋਸ਼ ਲਗਾਏ

Salasar Balaji Temple: ਰਾਜਸਥਾਨ ਦੇ ਪ੍ਰਸਿੱਧ ਧਾਰਮਿਕ ਸਥਾਨ ਸਾਲਾਸਰ ਬਾਲਾਜੀ ਮੰਦਰ ਵਿੱਚ ਸ਼ਰਧਾਲੂਆਂ ਨਾਲ ਕਥਿਤ ਹਿੰਸਕ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਹਿਸਾਰ…

ਅਦਾਕਾਰਾ ਨੈਨਾ ਘਈ ਦੇ ਗੰਭੀਰ ਦੋਸ਼: ਔਜਲਾ ‘ਤੇ ਧੋਖਾਧੜੀ ਤੇ ਮਾਨਸਿਕ ਪਰੇਸ਼ਾਨੀ ਦੇ ਇਲਜ਼ਾਮ

Punjabi industry controversy: ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿੱਥੇ ਅਦਾਕਾਰਾ ਨੈਨਾ ਘਈ ਨੇ ਮਸ਼ਹੂਰ ਸੰਗੀਤ ਨਿਰਮਾਤਾ ਅਤੇ ਕਲਾਕਾਰ ਭਿੰਦਾ ਔਜਲਾ…

ਟਰੰਪ ਵੱਲੋਂ ਈਰਾਨ ਨੂੰ ਚੇਤਾਵਨੀ, ਹੋਰਮੁਜ਼ ਜਲਡਮਰੂ ਖੋਲ੍ਹਣ ਦੀ ਮੰਗ, ਗੰਭੀਰ ਨਤੀਜਿਆਂ ਦਾ ਇਸ਼ਾਰਾ

Trump post Iran warning; ਈਰਾਨ ਨੂੰ ਚੇਤਾਵਨੀ ਦਿੰਦੇ ਹੋਏ, ਟਰੰਪ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਦੀ ਮੰਗ ਕੀਤੀ ਅਤੇ ਗੰਭੀਰ ਨਤੀਜਿਆਂ ਵੱਲ ਇਸ਼ਾਰਾ ਕੀਤਾ। ਟਰੰਪ…

ਲੁਟੇਰਿਆਂ ਦੇ ਹੌਂਸਲੇ ਬੁਲੰਦ, ਔਰਤ ਦੇ ਕੰਨਾਂ ‘ਚੋਂ ਵਾਲੀਆਂ ਖੋਹ ਫ਼ਰਾਰ ਹੋਏ ਬਦਮਾਸ਼, CCTV ‘ਚ ਕੈਦ ਹੋਈ ਸਾਰੀ ਵਾਰਦਾਤ

Chandigarh snatching incident; ਚੰਡੀਗੜ੍ਹ ਦੇ ਇੱਕ ਆਲੀਸ਼ਾਨ ਇਲਾਕੇ ਸੈਕਟਰ 33ਏ ਵਿੱਚ ਸ਼ਨੀਵਾਰ ਰਾਤ 8:00 ਵਜੇ ਦੇ ਕਰੀਬ, ਬਾਈਕ ਸਵਾਰ ਬਦਮਾਸ਼ਾਂ ਦੁਆਰਾ ਇੱਕ ਲੁੱਟ-ਖੋਹ ਦੀ ਘਟਨਾ…

PRTC ਦੇ ਬੇੜੇ ‘ਚ ਸ਼ਾਮਲ ਹੋਣਗੀਆਂ 100 ਨਵੀਆਂ ਬੱਸਾਂ, ਕੱਲ੍ਹ CM ਦਿਖਾਉਣਗੇ ਹਰੀ ਝੰਡੀ

ਪੰਜਾਬ ਸਰਕਾਰ ਆਪਣੇ ਜਨਤਕ ਆਵਾਜਾਈ ਨੈੱਟਵਰਕ ਨੂੰ ਆਧੁਨਿਕ ਬਣਾਉਣ ਵੱਲ ਕਦਮ ਵਧਾ ਰਹੀ ਹੈ। 6 ਅਪ੍ਰੈਲ ਨੂੰ 100 ਨਵੀਆਂ ਬੱਸਾਂ ਪੀ.ਆਰ.ਟੀ.ਸੀ. ਬੇੜੇ ਵਿੱਚ ਸ਼ਾਮਲ ਕੀਤੀਆਂ…

ਕਿਸਾਨ ਦੀ 7 ਏਕੜ ਕਣਕ ਦੀ ਫ਼ਸਲ ਨੂੰ ਲੱਗੀ ਅੱਗ, ਬਿਜਲੀ ਮਹਿਕਮੇ ‘ਤੇ ਲਾਹਪ੍ਰਵਾਹੀ ਦੇ ਲੱਗੇ ਦੋਸ਼

Patiala Farmer Wheat Crop Fire; ਕਿਸਾਨ ਦੀ 7 ਏਕੜ ਕਣਕ ਦੀ ਫ਼ਸਲ ਨੂੰ ਲੱਗੀ ਅੱਗ, ਬਿਜਲੀ ਮਹਿਕਮੇ ‘ਤੇ ਲਾਹਪ੍ਰਵਾਹੀ ਦੇ ਲੱਗੇ ਦੋਸ਼

ਪੰਜਾਬ CM ਮਾਨ ਦਾ ਵੱਡਾ ਐਕਸ਼ਨ, ਬਠਿੰਡਾ ਥਾਣੇ ਦਾ ਸਾਰਾ ਸਟਾਫ ਹਟਾਇਆ, ਨਸ਼ਿਆਂ ਨਾਲ ਮੌਤਾਂ ਦੀਆਂ ਸ਼ਿਕਾਇਤਾਂ ‘ਤੇ ਹੁਕਮ

Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਸਦਰ ਪੁਲਿਸ ਸਟੇਸ਼ਨ ਦੇ ਸਾਰੇ ਸਟਾਫ਼ ਮੈਂਬਰਾਂ ਦਾ ਤਬਾਦਲਾ ਕਰ ਦਿੱਤਾ ਹੈ। ਇਹ ਕਾਰਵਾਈ ਨਸ਼ਿਆਂ…

ਰੇਂਜ ਰੋਵਰ ਲਵਰਸ ਲਈ ਖੁਸ਼ਖਬਰੀ, 1 ਕਰੋੜ ਰੁਪਏ ਸਸਤੀ ਹੋਵੇਗੀ ਲਗਜ਼ਰੀ ਕਾਰ! ਕੀਮਤ ‘ਚ ਵੱਡੀ ਕਟੌਤੀ…

Range Rover Car Price: ਲਗਜ਼ਰੀ ਕਾਰਾਂ ਦੇ ਸ਼ੌਕੀਨਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਭਾਰਤ ਅਤੇ ਬ੍ਰਿਟੇਨ ਵਿਚਾਲੇ ਹੋਣ ਵਾਲੇ ਮੁਕਤ…

8ਵੇਂ ਤਨਖਾਹ ਕਮਿਸ਼ਨ ਬਾਰੇ ਅਪਡੇਟ! ਕਰਮਚਾਰੀਆਂ ਲਈ ਰਾਹਤ, ਪੂਰੀ ਜਾਣਕਾਰੀ ਇੱਥੇ ਕਰੋ ਪ੍ਰਾਪਤ

8th Pay Commission: ਕੇਂਦਰੀ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਲੰਬੇ ਸਮੇਂ ਤੋਂ 8ਵੇਂ ਤਨਖਾਹ ਕਮਿਸ਼ਨ ਦੀ ਉਡੀਕ ਕਰ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਸਰਗਰਮੀ…

Ad
Ad