by Daily Post TV | Mar 13, 2025 1:34 PM
Himachal Budget Session ;- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ, ਵਿਰੋਧੀ ਪਾਰਟੀਆਂ ਨੇ ਡੇਹਰਾ ਚੋਣਾਂ ਵਿੱਚ ਮਹਿਲਾ ਮੰਡਲਾਂ ਨੂੰ ਦਿੱਤੇ ਪੈਸੇ ਦੇ ਮੁੱਦੇ ‘ਤੇ ਸਦਨ ਵਿੱਚ ਭਾਰੀ ਹੰਗਾਮਾ ਕੀਤਾ। ਭਾਜਪਾ ਵਿਧਾਇਕ ਆਸ਼ੀਸ਼ ਸ਼ਰਮਾ ਨੇ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਉਠਾਇਆ, ਜਿਸਦਾ ਸੱਤਾਧਾਰੀ...
by Daily Post TV | Feb 28, 2025 3:03 PM
Haryana budget ;- ਹਰਿਆਣਾ ਸਰਕਾਰ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸੰਭਾਵਿਤ ਸ਼ਡਿਊਲ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ 13 ਮਾਰਚ ਨੂੰ 2025-26 ਦਾ ਬਜਟ ਪੇਸ਼ ਕਰਨਗੇ। ਇਹ ਉਨ੍ਹਾਂ ਵੱਲੋਂ ਵਿੱਤ ਮੰਤਰੀ ਦੇ ਤੌਰ ’ਤੇ ਪਹਿਲਾ ਬਜਟ ਹੋਵੇਗਾ। 7 ਮਾਰਚ ਨੂੰ ਗਵਰਨਰ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ ਸੈਸ਼ਨ ਬਜਟ...
by Randhir Bansal | Feb 3, 2025 2:27 PM
ਨਵੇਂ ਇੰਕਮ ਟੈਕਸ ਬਿਲ (New Tax Bill) ਦਾ ਡ੍ਰਾਫਟ 6 ਫਰਵਰੀ ਨੂੰ ਬਜਟ ਸੈਸ਼ਨ ਦੌਰਾਨ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਹ ਬਿੱਲ ਮੌਜੂਦਾ ਇਨਕਮ ਟੈਕਸ ਕਾਨੂੰਨ ਵਿੱਚ ਵੱਡੇ ਬਦਲਾਅ ਲਿਆਉਣ ਵਾਲਾ ਹੈ। ਖ਼ਬਰਾਂ ਮੁਤਾਬਕ, ਇਸ ‘ਚ ਲਗਭਗ 3 ਲੱਖ ਸ਼ਬਦ ਹਟਾਏ ਜਾ ਸਕਦੇ ਹਨ, ਜਿਸ ਨਾਲ ਇਸਨੂੰ ਸਮਝਣਾ ਆਸਾਨ ਹੋ ਜਾਵੇਗਾ।...
by Randhir Bansal | Feb 2, 2025 6:06 PM
ਚੰਡੀਗੜ੍ਹ- ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸੂਬੇ ਨੇ ਵਿੱਤੀ ਸਾਲ 2023-24 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਵਿੱਚ ਜਨਵਰੀ ਤੱਕ ਨੈੱਟ ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਪ੍ਰਾਪਤੀ ਵਿੱਚ ਪ੍ਰਭਾਵਸ਼ਾਲੀ 11.87 ਫ਼ੀਸਦੀ ਵਾਧਾ ਪ੍ਰਾਪਤ ਕਰਦਿਆਂ 10...
by Randhir Bansal | Feb 2, 2025 12:41 PM
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋ ਪੇਸ਼ ਕੀਤੇ ਗਏ ਬਜਟ 2025 ਗਹਿਣਾ ਉਦਯੋਗ ਨੂੰ ਵੱਡੀ ਰਾਹਤ ਮਿਲੀ ਹੈ। ਆਈਟਮ ਕੋਡ – 7113 ਜੋ ਕਿ ਗਿਹਣਿਆਂ ਅਤੇ ਉਨ੍ਹਾਂ ਦੇ ਭਾਗਾਂ ਨਾਲ ਸੰਬੰਧਿਤ ਹੈ, ਤੇ ਲਾਗੂ ਕਸਟਮ ਡਿਊਟੀ ਨੂੰ 25% ਤੌਂ ਘਟਾ ਕੇ 20% ਕਰ ਦਿਤਾ ਗਿਆ ਹੈ। ਪਲੈਟਿਨਮ ਫਾਈਂਡਿੰਗਜ਼ ਤੇ ਲਾਗੂ...