Health

Health ;- ਯੋਗਾ ਗਲਤ ਢੰਗ ਨਾਲ ਕਰਨ ਨਾਲ ਹੋ ਸਕਦੇ ਇਹ ਵੱਡੇ ਨੁਕਸਾਨ, ਤੁਸੀਂ ਵੀ ਜਾਣੋ

Health ;- ਯੋਗਾ ਸਿਹਤ ਲਈ ਫਾਇਦੇਮੰਦ ਹੈ, ਪਰ ਜੇਕਰ ਇਹ ਗਲਤ ਤਰੀਕੇ ਨਾਲ ਕੀਤਾ ਜਾਵੇ, ਤਾਂ ਇਹ ਨੁਕਸਾਨ ਵੀ ਪਹੁੰਚਾ ਸਕਦਾ ਹੈ। ਅੱਜ ਦੇ ਸਮੇਂ ਵਿੱਚ, ਬਹੁਤ ਸਾਰੇ ਲੋਕ ਯੋਗਾ ਕਰਨ ਦੀ ਕੋਸ਼ਿਸ਼ ਕਰ ਰਹੇ…

ਬਦਲਦੇ ਮੌਸਮ ਦੇ ਪਰਹੇਜ਼

ਮੌਸਮੀ ਬਦਲਾਅ ਕੁਦਰਤ ਦਾ ਨਿਯਮ ਹੈ। ਇਹ ਨਿਯਮ ਮੁੱਢ ਕਦੀਮ ਤੋਂ ਚੱਲੇ ਆ ਰਹੇ ਹਨ ਅਤੇ ਚੱਲਦੇ ਰਹਿਣਗੇ। ਮੌਸਮੀ ਬਦਲਾਅ ਬਹੁਤ ਸਾਰੀਆਂ  ਅਲਾਮਤਾਂ ਪੈਦਾ ਕਰਦੇ…

ਹਰੇ ਜਾਂ ਕਾਲੇ, ਕਿਹੜੇ ਰੰਗ ਦੇ ਅੰਗੂਰ ਸਿਹਤ ਲਈ ਜਿਆਦਾ ਫਾਇਦੇਮੰਦ ਇੱਥੇ ਜਾਣੋ

Health ;- ਅੰਗੂਰਾਂ ਦੇ ਰੰਗ ਬਾਰੇ ਕਈ ਵਾਰ ਲੋਕਾਂ ਵਿੱਚ ਕਾਫੀ ਗਲਤਫਹਿਮੀਆਂ ਬਣ ਜਾਂਦੀਆਂ ਹਨ। ਲੋਕ ਅਕਸਰ ਇਹ ਸੋਚਦੇ ਹਨ ਕਿ ਸਿਰਫ਼ ਕਾਲੇ ਅੰਗੂਰ ਹੀ…

ਅਪਰਾਜਿਤਾ ਫੁੱਲ ਦੇ ਬੇਮਿਸਾਲ ਫਾਇਦੇ: ਇਮਿਊਨਿਟੀ ਵਧਾਉਣ ਤੋਂ ਲੈਕੇ ਵਜ਼ਨ ਘਟਾਉਣ ਤੱਕ

Aparajita Flower Benifts – ਅਪਰਾਜਿਤਾ ਫੁੱਲ (Aparajita Flower), ਜਿਸਨੂੰ ਬਟਰਫਲਾਈ ਪੀ ਫੁੱਲ (Butterfly Pea Flower) ਵੀ ਕਿਹਾ ਜਾਂਦਾ ਹੈ, ਸਿਰਫ਼ ਬਾਗ ਦੀ ਸ਼ੋਭਾ ਵਧਾਉਣ ਲਈ…

Sleeping Tips: ਚੰਗੀ ਨੀਂਦ ਲਈ ਇਸ ਤੇਲ ਨਾਲ ਕਰੋ ਮਾਲਿਸ਼, ਜਾਣੋ ਹੋਰ ਫਾਇਦੇ

Tips for good Sleep: ਨੀਂਦ ਲਈ ਕਿਹੜੇ ਤੇਲ ਦੀ ਮਾਲਸ਼ ਚੰਗੀ ਹੈ? ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਦਾ ਤੇਲ ਲਗਾਓ ਤਾਂ ਕੀ…

ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੂੰ ਮਿਲਿਆ ਨਵਾਂ ਪ੍ਰਧਾਨ

Sartej Singh Narula : ਸਰਤੇਜ ਸਿੰਘ ਨਰੂਲਾ ਨੂੰ ਬਾਰ ਐਸੋਸੀਏਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਕੱਲ੍ਹ ਵੋਟਾਂ ਪੈਣ ਤੋਂ…

ਮੌਸਮ ਦੀ ਬਦਲਾਵਤ ਨਾਲ ਵਧ ਰਿਹਾ Viral fever, ਇਉਂ ਕਰੋ ਬਚਾਵ ਨਹੀਂ ਤਾਂ ਵਧ ਸਕਦੀ ਹੈ ਪਰੇਸ਼ਾਨੀ

Health Update ;- ਹਾਲੀਆ ਮੌਸਮ ਦੀ ਬਦਲਾਵਤ ਕਾਰਨ ਲੋਕ ਵਾਇਰਲ ਬੁਖਾਰ ਅਤੇ ਫਲੂ ਦੀ ਲਪੇਟ ਵਿੱਚ ਆ ਰਹੇ ਹਨ। ਹਵਾ ਵਿੱਚ ਨਮੀ ਵਧਣ ਅਤੇ ਤਾਪਮਾਨ…

ਕੀ ਤੁਸੀਂ ਆਪਣੇ ਬੱਚਿਆਂ ਨੂੰ ਟੀਵੀ ਜਾਂ ਫ਼ੋਨ ਦੇਖਦੇ ਹੋਏ ਖਾਣਾ ਖੁਆਉਂਦੇ ਹੋ? ਜਾਣੋ ਇਹ ਕਿੰਨਾ ਖ਼ਤਰਨਾਕ

Health Alert ;- ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ, ਮਾਪੇ ਆਪਣੇ ਬੱਚਿਆਂ ਨੂੰ ਖਾਣਾ ਖੁਆਉਣ ਦੇ ਆਸਾਨ ਤਰੀਕੇ ਲੱਭਦੇ ਹਨ। ਬਹੁਤ ਸਾਰੇ ਮਾਪੇ ਆਪਣੇ ਬੱਚਿਆਂ…

Sleeping with Pillow ਸਿਰਹਾਣਾ ਲੈ ਕੇ ਸੌਣਾ ਜਾਂ ਬਿਨਾ ਸਿਰਹਾਣਾ ? ਜਾਣੋ ਰੀੜ੍ਹ ਦੀ ਹੱਡੀ ਲਈ ਕੀ ਹੈ ਵਧੀਆ!

Sleeping with Pillow ;- ਕੀ ਸਿਹਤਮੰਦ ਨੀਂਦ ਲਈ ਸਿਰਹਾਣਾ ਜ਼ਰੂਰੀ ਹੈ ਜਾਂ ਨਹੀਂ? ਇਹ ਸਵਾਲ ਅਕਸਰ ਲੋਕਾਂ ਦੇ ਮਨ ਵਿੱਚ ਆਉਂਦਾ ਹੈ। ਕੁਝ ਲੋਕ ਸਿਰਹਾਣੇ…

ਲਗਾਤਾਰ ਸਕ੍ਰੀਨ ਦੇਖਣ ਨਾਲ ਵਧ ਰਹੀ ਅੱਖਾਂ ਦੀ ਇਹ ਸਮੱਸਿਆ, ਨਵੀਂ ਸਟੱਡੀ ਵਿੱਚ ਆਇਆ ਵੱਡਾ ਖੁਲਾਸਾ

Health Tips : ਆਧੁਨਿਕ ਸਮੇਂ ਵਿੱਚ ਮੋਬਾਈਲ, ਲੈਪਟਾਪ ਅਤੇ ਟੈਬਲੇਟ ਦੀ ਵਧਦੀ ਵਰਤੋਂ ਨਾਲ ਅੱਖਾਂ ਦੀਆਂ ਸਮੱਸਿਆਵਾਂ ਵੀ ਬੇਹੱਦ ਵਧ ਰਹੀਆਂ ਹਨ। ਨਵੀਂ ਗਲੋਬਲ ਸਟੱਡੀ…

ਪੰਜਾਬ ‘ਚ ਮੁਫ਼ਤ ਡਾਕਟਰੀ ਸਲਾਹ, ਟੈਸਟ, ਦਵਾਈਆਂ ਮੁਹੱਈਆ ਕਰਵਾਉਣ ਲਈ ਕੁੱਲ 77 MMUs ਕਾਰਜਸ਼ੀਲ

Punjab provide free medical consultation : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੇਂਡੂ ਅਤੇ ਪਛੜੇ ਖੇਤਰਾਂ ਵਿੱਚ ਸਿਹਤ ਸੰਭਾਲ ਪਹੁੰਚ ਨੂੰ ਹੋਰ ਮਜ਼ਬੂਤ…

Alkaline water: ਕੀ ਹੁੰਦਾ ਹੈ, ਘਰ ‘ਚ ਕਿਵੇਂ ਬਣਾਇਆ ਜਾਂਦਾ ਹੈ, ਤੇ ਕਿਸ ਤਰੀਕੇ ਨਾਲ ਇਹ ਸਿਹਤ ਲਈ ਲਾਭਕਾਰੀ

Alkaline water ;- ਅੱਜਕਲ੍ਹ ਅਲਕਲਾਈਨ ਵਾਟਰ ਦੇ ਫਾਇਦਿਆਂ ਬਾਰੇ ਬਹੁਤ ਚਰਚਾ ਹੋ ਰਹੀ ਹੈ। ਕਈ ਲੋਕ ਦੱਸ ਰਹੇ ਹਨ ਕਿ ਇਹ ਪਾਣੀ ਸਰੀਰ ਦੀ ਐਸਿਡਿਟੀ…

ਸਵਾਈਨ ਫਲੂ ਦੇ ਦੋ ਮਾਮਲੇ, ਸਿਹਤ ਵਿਭਾਗ ਅਲਰਟ ‘ਤੇ

Health Department on alert – ਪੰਜਾਬ ‘ਚ ਸਵਾਈਨ ਫਲੂ (H1N1) ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਭੁੱਚੋ ਮੰਡੀ ਅਤੇ ਭੁੱਚੋ ਖੁਰਦ ‘ਚ ਸਵਾਈਨ…

ਪੰਜਾਬ ਸਰਕਾਰ ਵੱਲੋਂ 130 ਮੈਡੀਕਲ ਅਫਸਰਾਂ ਦੀ ਨਿਯੁਕਤੀ ਦਾ ਫੈਸਲਾ, ਮਾਰਚ ਤੱਕ ਸੰਭਾਲਣਗੇ ਚਾਰਜ

Punjab government appoint 130 medical officers – ਪੰਜਾਬ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ 130 ਮੈਡੀਕਲ ਅਫਸਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ…

ਇਹਨਾਂ ਰਾਜਾਂ ਵਿੱਚ ਕਰਮਚਾਰੀ ਹਫ਼ਤੇ ਵਿੱਚ 70 ਘੰਟਿਆਂ ਤੋਂ ਵੱਧ ਕਰ ਰਹੇ ਕੰਮ, ਹੈਰਾਨ ਕਰ ਦੇਣ ਵਾਲੇ ਅੰਕੜੇ

Employees working hours ;- ਭਾਰਤ ’ਚ ਵਧ ਰਹੇ ਕੰਮ ਦੇ ਘੰਟਿਆਂ ’ਤੇ ਚਰਚਾ ਬਾਰੇ ਇਕ ਨਵੀਂ ਰਿਪੋਰਟ ਨੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਲਿਆਏ…

Ad
Ad