Latest Punjab News

ਅੰਮ੍ਰਿਤਸਰ ਕੋਰਟ ‘ਚ ਅਜਨਾਲਾ ਕਾਂਡ ਦੇ ਦੋਸ਼ੀਆਂ ਦੀ ਪੇਸ਼ੀ, ਚਾਰਜਸ਼ੀਟ ‘ਚ ਕਈ ਵੱਡੇ ਖੁਲਾਸੇ

Amritsar News: ਦੱਸ ਦੇਈਏ ਕਿ ਫਰਵਰੀ 2023 ਵਿੱਚ ਪੰਜਾਬ ਦੇ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹਮਲਾ ਹੋਇਆ ਸੀ। Ajnala Case Accused to Appear in Amritsar Court: ਪੰਜਾਬ ਦੀ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ…

ਪੰਜਾਬ ਸਰਕਾਰ ਨੇ ਬੇਅਦਬੀ ਕਾਨੂੰਨ ਬਣਾਉਣ ਲਈ ਲੋਕਾਂ ਤੋਂ ਮੰਗੇ ਸੁਝਾਅ, ਇੱਕ ਮਹੀਨੇ ‘ਚ ਜਾਰੀ ਕੀਤੇ ਵ੍ਹੱਟਸਐਪ ਨੰਬਰ, ਈਮੇਲ ਜਾਂ ਵਿਧਾਇਕ ਰਾਹੀਂ ਦੇ ਸਕਦੇ ਸੁਝਾਅ

Punjab News: ਵਿਧਾਨ ਸਭਾ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਲੋਕ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਿੱਚ ਕਮੇਟੀ ਨੂੰ ਆਪਣੇ ਸੁਝਾਅ ਭੇਜ ਸਕਣਗੇ।…

ਪੰਜਾਬ ਦੇ ਲੈਫਟੀਨੈਂਟ ਕਰਨਲ ਤੇ ਨਾਇਕ ਲੱਦਾਖ ‘ਚ ਸ਼ਹੀਦ, ਪਠਾਨਕੋਟ ਦੇ ਭਾਨੂ ਨੂੰ ਜੂਨ ‘ਚ ਮਿਲੀ ਸੀ ਤਰੱਕੀ, ਦੋਵਾਂ ਦਾ ਅੱਜ ਅੰਤਿਮ ਸਸਕਾਰ

Boulder hits Army Convoy in Ladakh: ਫੌਜ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਦੱਸਿਆ ਕਿ ਹਾਦਸਾ 30 ਜੁਲਾਈ ਨੂੰ ਸਵੇਰੇ 11:30 ਵਜੇ ਦੇ ਕਰੀਬ ਉਦੋਂ ਹੋਇਆ…

ਪੰਜਾਬ ‘ਚ ਤਿੰਨ ਦਿਨ ਆਮ ਜਿਹਾ ਰਹੇਗਾ ਮੌਸਮ, 3 ਅਗਸਤ ਤੋਂ ਮਾਨਸੂਨ ਹੋਵੇਗਾ ਐਕਟਿਵ, ਜਾਣੋ ਆਉਣ ਵਾਲੇ ਦਿਨਾਂ ‘ਚ ਮੌਸਮ ਦਾ ਹਾਲ

Weather Update: ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਦੀ ਰਿਪੋਰਟ ਅਨੁਸਾਰ, ਸੂਬੇ ਦਾ ਸਭ ਤੋਂ ਵੱਧ ਤਾਪਮਾਨ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ‘ਚ 35.1 ਡਿਗਰੀ ਸੈਲਸੀਅਸ ਦਰਜ…

ਪਟਿਆਲਾ ‘ਚ ਜਾਸੂਸੀ ਦੇ ਦੋਸ਼ ‘ਚ ਇਕ ਨੌਜਵਾਨ ਗ੍ਰਿਫ਼ਤਾਰ, ਹਨੀ ਟਰੈਪ ਰਾਹੀਂ ਫਸਾ ਕੇ ਭੇਜ ਰਿਹਾ ਸੀ ਫੌਜੀ ਜਾਣਕਾਰੀਆਂ—ਐਸ.ਐਸ.ਪੀ ਦੀ ਪੁਸ਼ਟੀ

ਪਟਿਆਲਾ, 30 ਜੁਲਾਈ 2025 – ਪੰਜਾਬ ਦੇ ਪਟਿਆਲਾ ਜ਼ਿਲ੍ਹੇ ‘ਚ ਪੁਲਿਸ ਵੱਲੋਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ…

Zepto ਕੰਪਨੀ ਦੇ ਡਿਲੀਵਰੀ ਬੌਏ ਦੀ ਕੰਮ ਦੌਰਾਨ ਹਾਰਟਅਟੈਕ ਨਾਲ ਮੌਤ, ਪਰਿਵਾਰ ਨੂੰ ਮਿਲੇਗਾ 5 ਲੱਖ ਦਾ ਮੁਆਵਜ਼ਾ

ਫਰੀਦਾਬਾਦ, 30 ਜੁਲਾਈ 2025 – ਫਰੀਦਾਬਾਦ ਦੇ ਭਤੌਲਾ ਪਿੰਡ ਵਿਖੇ ਸਥਿਤ Zepto ਕੰਪਨੀ ਦੇ ਸਟੋਰ ‘ਤੇ ਕੰਮ ਕਰ ਰਹੇ 30 ਸਾਲਾ ਡਿਲੀਵਰੀ ਬੌਏ ਵਿਕਲ ਸਿੰਘ…

ਰਾਜ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸਤਨਾਮ ਸੰਧੂ ਨੇ ਪਹਿਲਗਾਮ ਅੱਤਵਾਦੀ ਹਮਲੇ ‘ਚ ਮਾਰੇ ਗਏ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ: ਪਹਿਲਗਾਮ ‘ਚ ਹੋਇਆ ਅੱਤਵਾਦੀ ਹਮਲਾ ਪਾਕਿਸਤਾਨ ਦੀ ਸੋਚੀ ਸਮਝੀ ਸਾਜਿਸ਼ ਹੀ ਨਹੀਂ ਸੀ, ਬਲਕਿ ਇਹ ਸਾਡੇ ਮੁਲਕ ਦੀ ਆਤਮਾ ਤੇ ਸਾਡੀ ਫ਼ਿਰਕੂ ਸਦਭਾਵਨਾ ਨੂੰ…

ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦਾ ਚੰਡੀਗੜ੍ਹ ਯੂਨੀਵਰਸਿਟੀ ’ਚ ਹੋਇਆ ਉਦਘਾਟਨ

ਮੋਹਾਲੀ: ਡਿਜੀਟਲ ਮੀਡੀਆ ਦਿੱਗਜ ਤੇ ਗਲੋਬਲ ਲੀਡਰ ਅਡੋਬ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਭਾਰਤ ਦੀ ਪਹਿਲੀ ਅਡੋਬ ਐਕਸਪ੍ਰੈਸ ਲਾਉਂਜ ਲੈਬਾਰਟਰੀ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ…

ਪੰਜਾਬ ਵਿੱਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ: ਸੰਸਦ ਵਿੱਚ ਉਠਾਇਆ Land pooling ਦਾ ਮੁੱਦਾ

Tractor march in Punjab: ਅੱਜ ਕਿਸਾਨਾਂ ਨੇ ਪੰਜਾਬ ਸਰਕਾਰ ਦੀ ਜ਼ਮੀਨ ਪ੍ਰਾਪਤੀ ਸੰਬੰਧੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸੂਬੇ ਭਰ ਵਿੱਚ ਟਰੈਕਟਰ ਮਾਰਚ ਕੱਢਿਆ। ਇਹ…

ਅਕਾਲੀ ਦਲ ਦੀ ਮਨਪ੍ਰੀਤ ਇਯਾਲੀ ਨੂੰ ਚੁਣੌਤੀ, ਕਿਹਾ ਖੰਡਨ ਕਰਨ ਕਿ ਉਨ੍ਹਾਂ ਨੇ ਲੈਂਡ ਪੂਲਿੰਗ ਸਕੀਮ ਵਿਚੋਂ ਆਪਣੀ ਜ਼ਮੀਨ ਨਹੀਂ ਕੱਢਵਾਈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਦਾਖਾ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਚੁਣੌਤੀ ਦਿੱਤੀ ਕਿ ਉਹ ਇਸ…

ਪੰਜਾਬ ਨੇ ਡੇਅਰੀ ਫਾਰਮਿੰਗ ਨੂੰ ਹੁਲਾਰਾ ਦੇਣ ਲਈ 22.26 ਲੱਖ ਮਸਨੂਈ ਗਰਭਧਾਰਨ ਕਰਵਾਏ; 3.75 ਲੱਖ ਸੈਕਸਡ ਸੀਮਨ ਦੀਆਂ ਖੁਰਾਕਾਂ ਖਰੀਦੀਆਂ: ਖੁੱਡੀਆਂ

ਚੰਡੀਗੜ੍ਹ, 30 ਜੁਲਾਈ: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਡੇਅਰੀ ਫਾਰਮਿੰਗ ਸੈਕਟਰ ਨੂੰ ਹੁਲਾਰਾ…

ਸੰਜੀਵ ਅਰੋੜਾ ਵੱਲੋਂ ਸੀਆਈਆਈ ਸਮਾਗਮ ਵਿੱਚ ਉਦਯੋਗਪਤੀਆਂ ਨਾਲ ਮੁਲਾਕਾਤ

ਚੰਡੀਗੜ੍ਹ, 30 ਜੁਲਾਈ 2025: ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਪੰਜਾਬ ਨੇ ਅੱਜ ਪੰਜਾਬ ਸਰਕਾਰ ਦੇ ਉਦਯੋਗ, ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਸ੍ਰੀ…

350ਵੇਂ ਸ਼ਹੀਦੀ ਦਿਹਾੜੇ ਮੌਕੇ ਸਮਾਗਮਾਂ ਵਿੱਚ 1 ਕਰੋੜ ਦੇ ਕਰੀਬ ਸੰਗਤ ਪਹੁੰਚਣ ਦੀ ਉਮੀਦ- ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ– 9ਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਚਾਰ ਧਾਰਮਿਕ ਯਾਤਰਾਵਾਂ ਅਤੇ…

BBMB ਵਿਵਾਦ: ਪੰਜਾਬ ਨੇ ਹਰਿਆਣਾ ਤੋਂ 113.24 ਕਰੋੜ ਰੁਪਏ ਦੇ ਬਕਾਏ ਦੀ ਕੀਤੀ ਮੰਗ

ਚੰਡੀਗੜ੍ਹ– ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ‘ਆਮ ਆਦਮੀ ਪਾਰਟੀ’ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਖੜਾ…

Punjab: ਭਾਰਤ ਪੈਟਰੋਲੀਅਮ ਟੈਂਕਰ ਅਤੇ ਕਾਰ ਵਿੱਚ ਭਿਆਨਕ ਟੱਕਰ, ਦੋਵੇਂ ਵਾਹਨਾਂ ਨੂੰ ਮੌਕੇ ‘ਤੇ ਲੱਗੀ ਅੱਗ

ਅੰਮ੍ਰਿਤਸਰ, 30 ਜੁਲਾਈ 2025 –ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਪੈਟਰੋਲ ਟੈਂਕਰ ਟਰੱਕ ਦਾ ਟਾਇਰ ਅਚਾਨਕ ਫਟਣ ਕਾਰਨ ਵਾਹਨ ਬੇਕਾਬੂ…

Ad
Ad