Latest Punjab News

ਬਿਸ਼ਨੋਈ ਗੈਂਗ ਦੇ 2 ਖ਼ਤਰਨਾਕ ਸ਼ੂਟਰ ਪੁਲਿਸ ਮੁਕਾਬਲੇ ‘ਚ ਢੇਰ

ਹਾਂਸੀ ਦੇ ਜਿਮ ਸੰਚਾਲਕ ਕਤਲਕਾਂਡ ਦੇ ਮੁੱਖ ਮੁਲਜ਼ਮ ਪ੍ਰਵੇਸ਼ ਅਤੇ ਹਿਮਾਂਸ਼ੂ ਮਾਰੇ ਗਏ; ਬਹਾਦੁਰਗੜ੍ਹ-ਬਾਲੌਰ ਬਾਈਪਾਸ ‘ਤੇ ਹੋਈ ਆਹਮੋ-ਸਾਹਮਣੇ ਫਾਇਰਿੰਗ ਦਿੱਲੀ ਸਪੈਸ਼ਲ ਸੈੱਲ ਅਤੇ ਹਰਿਆਣਾ STF ਦਾ ਜੁਆਇੰਟ ਆਪ੍ਰੇਸ਼ਨ, 1 ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ, 4 ਦੀ…

ਉੱਤਰਾਖੰਡ ਦੇ ਟਨਕਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਚੱਲੇਗੀ ਸਿੱਧੀ ਟ੍ਰੇਨ

6 ਜੁਲਾਈ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਜਾਵੇਗੀ ‘ਨਾਂਦੇੜ-ਟਨਕਪੁਰ ਹਫ਼ਤਾਵਾਰੀ ਐਕਸਪ੍ਰੈਸ’ ਉੱਤਰਾਖੰਡ ਦੇ ਤਰਾਈ ਖੇਤਰ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀ ਲੰਮੇ ਸਮੇਂ…

ਚੰਡੀਗੜ੍ਹ ਇੰਡਸਟਰੀਅਲ ਏਰੀਆ ‘ਚ ਡਿੱਗੀ ਇਮਾਰਤ, 5 ਲੋਕਾਂ ਨੂੰ ਕੱਢਿਆ ਬਾਹਰ, ਰਾਹਤ ਕਾਰਜ ਜਾਰੀ

Chandigarh Building Collapse; ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ ਸ਼ਨੀਵਾਰ ਸ਼ਾਮ 4:20 ਵਜੇ ਦੇ ਕਰੀਬ ਇੱਕ ਇਮਾਰਤ ਢਹਿ ਗਈ। ਘਟਨਾ ਵਾਪਰਨ ਵੇਲੇ ਕਈ ਲੋਕ ਅੰਦਰ…

ਭਗਵੰਤ ਮਾਨ ਵੀਡੀਓ ਵਿਵਾਦ ‘ਤੇ ਪੰਥਕ ਰੋਸ ਤੇਜ਼, ਤਖ਼ਤ ਦਮਦਮਾ ਸਾਹਿਬ ਤੋਂ ਸੰਗਤ ਦਾ ਵੱਡਾ ਕਾਫ਼ਲਾ ਅੰਮ੍ਰਿਤਸਰ ਰਵਾਨਾ

Bhagwant Mann video controversy; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਲਗਾਤਾਰ ਦਿੱਤੀ ਜਾ ਰਹੀ ਚੁਣੌਤੀ ਅਤੇ ਵੀਡੀਓ…

ਦਰਦਨਾਕ ਹਾਦਸਾ, ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਦੇ ਦੋ ਨੌਜਵਾਨਾਂ ਦੀ ਮੌਤ, ਇੱਕ ਬੱਚਾ ਗੰਭੀਰ ਜ਼ਖ਼ਮੀ

Khanna road accident news; ਖੰਨਾ ਦੇ ਜੀਟੀ ਰੋਡ ‘ਤੇ ਸ਼ਨੀਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ ਉੱਤਰ ਪ੍ਰਦੇਸ਼ ਤੋਂ ਮਾਤਾ ਸ਼੍ਰੀ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ…

ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਲੈਕਚਰਾਰ ਅਸਾਮੀਆਂ ਦੀ ਭਰਤੀ ਸਬੰਧੀ SC ਕਮਿਸ਼ਨ ਨੂੰ ਰਿਪੋਰਟ ਪੇਸ਼

Punjab Lecturer recruitment: ਸਿੱਖਿਆ ਵਿਭਾਗ ਦੇ ਭਰਤੀ ਬੋਰਡ ਵਲੋਂ ਲੈਕਚਰਾਰਾਂ ਦੀਆਂ ਅਸਾਮੀਆਂ ਲਈ ਜਾਰੀ ਇਸ਼ਤਿਹਾਰ ਵਿੱਚ ਅਨੂਸੂਚਿਤ ਜਾਤੀਆਂ ਵਰਗ ਲਈ ਲਾਗੂ ਰਾਖਵਾਂਕਰਨ ਨੀਤੀ ਦੀ ਅਣਦੇਖੀ…

ਚੰਨੀ ਰਿਹਾਇਸ਼ ਬੈਠਕ ‘ਤੇ ਸਿਆਸਤ ਗਰਮ, ਰਾਜਾ ਵੜਿੰਗ ਨੇ ਦਿੱਤਾ ਸਪੱਸ਼ਟੀਕਰਨ, ਕਿਹਾ…

Raja Warring Statement; ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਰਿਹਾਇਸ਼ ‘ਤੇ ਕਾਂਗਰਸੀ ਆਗੂਆਂ ਦੀ ਬੈਠਕ ‘ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ…

ਪੰਜਾਬ ਅਤੇ ਚੰਡੀਗੜ੍ਹ ‘ਚ ਮਾਨਸੂਨ ਸਰਗਰਮ, ਕਈ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ

Punjab Weather Update; ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਲਗਾਤਾਰ ਸਰਗਰਮ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਲੁਧਿਆਣਾ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ…

ਕੌਮੀ ਇਨਸਾਫ਼ ਮੋਰਚੇ ਨੇ ਚੁੱਕਿਆ ਧਰਨਾ, 2 ਘੰਟਿਆਂ ਬਾਅਦ ਰੇਲ ਟਰੈਕ ਤੋਂ ਉੱਠੇ ਪ੍ਰਦਰਸ਼ਨਕਾਰੀ, ਰੇਲ ਆਵਾਜਾਈ ਮੁੜ ਬਹਾਲ

Qaumi Insaaf Morcha; ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ।…

CM ਭਗਵੰਤ ਮਾਨ ਦੀ ਕਥਿਤ ਵਿਵਾਦਿਤ ਵੀਡੀਓ ‘ਤੇ SGPC ਸਖ਼ਤ, ਭਲਕੇ SGPC ਨੇ ਸੱਦਿਆ ਪੰਥਕ ਇਕੱਠ

CM Bhagwant Mann Controversy; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਸਖ਼ਤ ਰੁਖ…

ਕਾਂਗਰਸ ‘ਚ ਡੈਮੇਜ ਕੰਟਰੋਲ ਫੇਲ੍ਹ! ਰੰਧਾਵਾ ਨੇ ਦਿੱਲੀ ਲੀਡਰਸ਼ਿਪ ਨੂੰ ਠਹਿਰਾਇਆ ਜ਼ਿੰਮੇਵਾਰ

Sukjinder Randhawa Political Statement; ਪੰਜਾਬ ਕਾਂਗਰਸ ਵਿੱਚ ਸੰਗਠਨਾਤਮਕ ਸੂਚੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸਾਬਕਾ ਉਪ ਮੁੱਖ…

ਕੈਨੇਡਾ ‘ਚ ਲੁਧਿਆਣਾ ਦੇ ਜਗਪ੍ਰੀਤ ਨੂੰ ਪਤਨੀ ਦੇ ਕਤਲ ਦਾ ਦੋਸ਼ੀ ਕਰਾਰ: ਵਿਜ਼ਟਰ ਵੀਜ਼ੇ ‘ਤੇ ਪਹੁੰਚਣ ਦੇ 6ਵੇਂ ਦਿਨ ਕੀਤਾ ਸੀ ਬੇਰਹਿਮ ਕਤਲ

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ (British Columbia Supreme Court) ਨੇ ਇੱਕ ਇਤਿਹਾਸਕ ਸੁਣਵਾਈ ਦੌਰਾਨ ਪੰਜਾਬ ਦੇ ਲੁਧਿਆਣਾ ਨਾਲ ਸਬੰਧਿਤ ਜਗਪ੍ਰੀਤ ਸਿੰਘ ਨੂੰ ਆਪਣੀ ਪਤਨੀ…

15 ਸਾਲ ਪੁਰਾਣੇ ਅਵਤਾਰ ਸਿੰਘ ਤਾਰੀ ਕਤਲ ਕਾਂਡ ‘ਚ CBI ਦਾ ਵੱਡਾ ਐਕਸ਼ਨ, ਮੁੱਖ ਹਮਲਾਵਰ ਦਾ ਸਕੈੱਚ ਜਾਰੀ

Avtar Singh Tari murder case; ਚੰਡੀਗੜ੍ਹ ਸਥਿਤ ਸੀਬੀਆਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ (SCB) ਲੁਧਿਆਣਾ ਨੇ ਕਰੀਬ 15 ਸਾਲ ਪੁਰਾਣੇ ਅਵਤਾਰ ਸਿੰਘ ਤਾਰੀ ਕਤਲ ਕਾਂਡ ਨੂੰ…

ਸੋਨੇ ਅਤੇ ਚਾਂਦੀ ਦੀਆਂ ਅੱਜ ਦੀਆਂ ਕੀਮਤਾਂ: ਜਾਣੋ ਦਿੱਲੀ, ਚੰਡੀਗੜ੍ਹ, ਲੁਧਿਆਣਾ ਸਮੇਤ ਮੁੱਖ ਸ਼ਹਿਰਾਂ ਵਿੱਚ ਕੀ ਹਨ ਤਾਜ਼ਾ ਭਾਅ

Gold Rates Today: ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਵੱਖ-ਵੱਖ ਪ੍ਰਮੁੱਖ ਸ਼ਹਿਰਾਂ…

‘AAP’ ਕੌਂਸਲਰ ਦੇ ਪਤੀ ਅਤੇ ਕਾਰ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਬਿੱਟੂ ਬਦੇਸ਼ਾ ‘ਤੇ ਜਾਨਲੇਵਾ ਹਮਲਾ

Breaking News: ਦਿੱਲੀ-ਸੰਗਰੂਰ ਰਾਸ਼ਟਰੀ ਸ਼ਾਹਮਾਰਗ (National Highway) ‘ਤੇ ਸਥਿਤ ਸੰਗਰੂਰ ਰੋਡ ਕੈਂਚੀਆਂ ਵਿਖੇ ਦਿਨ-ਦਿਹਾੜੇ ਗੁੰਡਾਗਰਦੀ ਦਾ ਇੱਕ ਬੇਹੱਦ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਪਾਤੜਾਂ ਦੇ…

Ad
Ad