ਲੁਧਿਆਣਾ: ਮੋਟਰਸਾਈਕਲ ਚੋਰੀ ਕਰਨ ਆਏ ਚੋਰ ਨੂੰ ਲੋਕਾਂ ਨੇ ਕੀਤਾ ਕਾਬੂ, ਰੱਜ ਕੇ ਚਾੜਿਆ ਕੁਟਾਪਾ

ਲੁਧਿਆਣਾ: ਮੋਟਰਸਾਈਕਲ ਚੋਰੀ ਕਰਨ ਆਏ ਚੋਰ ਨੂੰ ਲੋਕਾਂ ਨੇ ਕੀਤਾ ਕਾਬੂ, ਰੱਜ ਕੇ ਚਾੜਿਆ ਕੁਟਾਪਾ

Punjab News: ਲੁਧਿਆਣਾ ਦੇ ਸ਼ੇਰਪੁਰ ਅਤੇ ਗੈਸਪੁਰ ਇਲਾਕਿਆਂ ਵਿੱਚ ਚੋਰੀ ਅਤੇ ਡਕੈਤੀ ਦੀਆਂ ਵਧਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਬਹੁਤ ਗੁੱਸਾ ਪੈਦਾ ਕਰ ਦਿੱਤਾ ਹੈ। ਹਾਲ ਹੀ ਵਿੱਚ, ਦੋ ਵੱਖ-ਵੱਖ ਘਟਨਾਵਾਂ ਦੌਰਾਨ, ਲੋਕਾਂ ਨੇ ਇੱਕ ਚੋਰ ਅਤੇ ਮੋਬਾਈਲ ਖੋਹਣ ਵਾਲਿਆਂ ਨੂੰ ਰੰਗੇ ਹੱਥੀਂ ਫੜ ਲਿਆ ਜੋ ਮੋਟਰਸਾਈਕਲ ਚੋਰੀ ਕਰਨ ਆਏ ਸਨ ਅਤੇ...
ਲੁਧਿਆਣਾ ਵਿੱਚ High Alert: ਹਾਈਵੇਅ ‘ਤੇ ਸਥਿਤ ਪੁਲਿਸ ਸਟੇਸ਼ਨਾਂ ਦੀ ਵਧਾਈ ਸੁਰੱਖਿਆ ;ਸੰਵੇਦਨਸ਼ੀਲ ਥਾਵਾਂ ‘ਤੇ ਵਾਧੂ ਪੁਲਿਸ ਫੋਰਸ ਤਾਇਨਾਤ

ਲੁਧਿਆਣਾ ਵਿੱਚ High Alert: ਹਾਈਵੇਅ ‘ਤੇ ਸਥਿਤ ਪੁਲਿਸ ਸਟੇਸ਼ਨਾਂ ਦੀ ਵਧਾਈ ਸੁਰੱਖਿਆ ;ਸੰਵੇਦਨਸ਼ੀਲ ਥਾਵਾਂ ‘ਤੇ ਵਾਧੂ ਪੁਲਿਸ ਫੋਰਸ ਤਾਇਨਾਤ

Ludhiana News: ਪੰਜਾਬ ਦੇ ਲੁਧਿਆਣਾ ਵਿੱਚ ਅੱਤਵਾਦੀ ਹਮਲੇ ਦੀ ਧਮਕੀ ਮਿਲਣ ਤੋਂ ਬਾਅਦ, ਜ਼ਿਲ੍ਹਾ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਸ਼ਹਿਰ ਪਿਛਲੇ 3-4 ਦਿਨਾਂ ਤੋਂ ਹਾਈ ਅਲਰਟ ‘ਤੇ ਹੈ ਅਤੇ ਸੁਰੱਖਿਆ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ। ਹਾਲਾਂਕਿ ਸੀਨੀਅਰ ਪੁਲਿਸ ਅਧਿਕਾਰੀ ਇਸ ਚੌਕਸੀ ਨੂੰ ਇੱਕ ਰੁਟੀਨ ਚੈਕਿੰਗ...
ਅਪਰਾਧਿਕ ਘਟਨਾ ਦੀ ਯੋਜਨਾ ਬਣਾਉਂਦੇ ਦੋ ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ

ਅਪਰਾਧਿਕ ਘਟਨਾ ਦੀ ਯੋਜਨਾ ਬਣਾਉਂਦੇ ਦੋ ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ

ਹਥਵਾਲਾ-ਆਟਾ ਰੋਡ ਤੋਂ ਗ੍ਰਿਫ਼ਤਾਰੀ, ਫਿਰੌਤੀ ਲਈ ਵਪਾਰੀ ਦੇ ਅਗਵਾ ਦੀ ਰਚੀ ਸੀ ਸਾਜ਼ਿਸ਼ ਫਿਲੌਰ, 23 ਅਗਸਤ 2025: ਇੱਕ ਵੱਡੀ ਕਾਰਵਾਈ ਵਿੱਚ, ਲੁਧਿਆਣਾ ਜ਼ਿਲ੍ਹੇ ਦੇ ਐਨਟੀ ਨਾਰਕੋਟਿਕਸ ਸੈੱਲ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਇੱਕ ਅਪਰਾਧਿਕ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੇ ਉਨ੍ਹਾਂ ਤੋਂ ਇੱਕ ਦੇਸੀ...
ਨਸ਼ੇ ਖ਼ਿਲਾਫ਼ ਆਵਾਜ਼ ਉਠਾਉਣਾ ਪਿਆ ਮਹਿੰਗਾ, ਪੰਚਾਇਤ ਮੈਂਬਰ ਨੌਜਵਾਨ ਨੂੰ ਮਿਲੀ ਸਜ਼ਾ — ਹਾਰਟ ਅਟੈਕ ਨਾਲ ਹਸਪਤਾਲ ’ਚ ਦਾਖਲ

ਨਸ਼ੇ ਖ਼ਿਲਾਫ਼ ਆਵਾਜ਼ ਉਠਾਉਣਾ ਪਿਆ ਮਹਿੰਗਾ, ਪੰਚਾਇਤ ਮੈਂਬਰ ਨੌਜਵਾਨ ਨੂੰ ਮਿਲੀ ਸਜ਼ਾ — ਹਾਰਟ ਅਟੈਕ ਨਾਲ ਹਸਪਤਾਲ ’ਚ ਦਾਖਲ

ਪੁਲਿਸ ਤੇ ਨਸ਼ੇਬਾਜ਼ਾਂ ਦੇ ਮਿਲੇ ਹੋਣ ਦੇ ਲਾਏ ਗੰਭੀਰ ਇਲਜ਼ਾਮ | ਪਰਿਵਾਰ ਨੇ ਕੀਤੀ ਨਿਆਂ ਦੀ ਮੰਗ Voices Against Drugs: ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵਿਆਂ ਦੇ ਵਿਚਕਾਰ ਲੁਧਿਆਣਾ ਦੇ ਪਿੰਡ ਰਜਾਪੁਰ ‘ਚ ਇਕ ਪੰਚਾਇਤ ਮੈਂਬਰ ਨੌਜਵਾਨ ਨੂੰ ਨਸ਼ੇਬਾਜ਼ਾਂ ਖ਼ਿਲਾਫ਼ ਆਵਾਜ਼ ਉਠਾਉਣਾ ਮਹਿੰਗਾ ਪੈ ਗਿਆ। ਨੌਜਵਾਨ ਜਗਜੀਤ...
ਪੰਜਾਬ ਸਰਕਾਰ ਆਈ.ਟੀ. ਸੈਕਟਰ ਨੂੰ ਹੁਲਾਰਾ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ- ਹਰਪਾਲ ਚੀਮਾ

ਪੰਜਾਬ ਸਰਕਾਰ ਆਈ.ਟੀ. ਸੈਕਟਰ ਨੂੰ ਹੁਲਾਰਾ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ- ਹਰਪਾਲ ਚੀਮਾ

ਲੁਧਿਆਣਾ- ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਈ.ਟੀ. ਸੈਕਟਰ ਨੂੰ ਹੁਲਾਰਾ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਜਿਸ ਸਬੰਧੀ ਕਾਫੀ ਸਾਰੀ ਭੂਮੀ ਰਿਜਰਵ ਕੀਤੀ ਗਈ ਹੈ ਜਿੱਥੇ ਆਈ.ਟੀ. ਸੈਕਟਰ ਨੂੰ ਹੋਰ ਡਿਵੈਲਪ ਕੀਤਾ ਜਾਵੇਗਾ।ਇਨ੍ਹਾਂ ਸ਼ਬਕਦਾ ਦਾ ਪ੍ਰਗਟਾਵਾ, ਪੰਜਾਬ ਸਰਕਾਰ ਦੇ ਵਿੱਤ ਮੰਤਰੀ...