Punjab

ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਦੇ 15 ਅਫ਼ਸਰਾਂ ਦਾ ਕੀਤਾ ਤਬਾਦਲਾ

Punjab Government Jail Superintendent transferred; ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਦੇ 15 ਅਫ਼ਸਰਾਂ ਦਾ ਤਬਾਦਲਾ ਕੀਤਾ ਹੈ, ਜੋ ਹੇਠ ਦਿੱਤੀ ਲਿਸਟ ਅਨੁਸਾਰ ਹੈ –

ਰੋਪੜ ਸ਼ਹਿਰ ਵਿੱਚ ਗੰਦਗੀ ਨੇ ਕੀਤੀ ਹੱਦ ਪਾਰ, ਦੁਕਾਨਦਾਰ ਤੇ ਰਿਹਾਇਸ਼ੀ ਪਰੇਸ਼ਾਨ

Ropar News: ਰੋਪੜ ਸ਼ਹਿਰ ਵਿੱਚ ਕੂੜਾ ਹੱਦੋਂ ਵੱਧ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ, ਖਾਸ ਕਰਕੇ ਬਾਜ਼ਾਰਾਂ ਦੇ ਅੰਦਰ, ਕੂੜੇ ਦੇ ਵੱਡੇ-ਵੱਡੇ ਢੇਰਾਂ ਨੇ…

ਪੰਜਾਬ ਦਾ ਕਰਜ਼ਾ ਉਤਾਰਨ ਦੀ ਕੋਸ਼ਿਸ਼ : ਆਰ ਪੀ ਸਿੰਘ

ਸੀਨੀਅਰ ਭਾਜਪਾ ਆਗੂ ਆਰਪੀ ਸਿੰਘ ਨੇ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਕਿਹਾ ਕਿ ਭਾਜਪਾ ਜੋ ਕਰ ਰਹੀ ਹੈ ਉਹ ਵੱਡੀ ਮਾਤਰਾ ਵਿੱਚ ਰਾਹਤ ਭੇਜ ਰਹੀ…

ਅੰਮ੍ਰਿਤਸਰ ‘ਚ ਪੁਲਿਸ ਦਾ ਬੁਲਡੋਜ਼ਰ ਐਕਸ਼ਨ! ਇਕ ਹੋਰ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ‘ਪੀਲਾ ਪੰਜਾ’

Police bulldozer action in Amritsar; ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਵੱਡੀ ਕਾਰਵਾਈ ਕੀਤੀ। ਗਵਾਲ ਮੰਡੀ…

Barnala News : ਪਰਵਾਸੀਆਂ ਖਿਲਾਫ਼ ਰੋਹ; ਹੁਣ ਪਿੰਡ ਕੱਟੂ ਦੀ ਪੰਚਾਇਤ ਨੇ ਪਾਸ ਕੀਤਾ ਮਤਾ, ਜਾਣੋ ਕਿਹੜੀਆਂ-ਕਿਹੜੀਆਂ ਗੱਲਾਂ ‘ਤੇ ਬਾਈਕਾਟ

Punjab News: ਪੰਜਾਬ ਵਿੱਚ ਪ੍ਰਵਾਸੀਆਂ ਸੰਬੰਧੀ ਵੱਖ-ਵੱਖ ਗ੍ਰਾਮ ਪੰਚਾਇਤਾਂ ਵੱਲੋਂ ਲਗਾਤਾਰ ਫੈਸਲੇ ਲਏ ਜਾ ਰਹੇ ਹਨ। ਇਸੇ ਕ੍ਰਮ ਵਿੱਚ, ਬਰਨਾਲਾ ਜ਼ਿਲ੍ਹੇ ਦੇ ਕੱਟੂ ਪਿੰਡ ਦੀ…

ਬਠਿੰਡਾ ਅਦਾਲਤ ਨੇ ਮੁੜ ਕੰਗਨਾ ਰਣੌਤ ਨੂੰ ਭੇਜਿਆ ਸੰਮਨ, ਕਿਸਾਨ ਬੀਬੀਆਂ ‘ਤੇ ਕੀਤੀ ਸੀ ਵਿਵਾਦਤ ਟਿੱਪਣੀ

Farmer Protest: ਕਿਸਾਨ ਅੰਦੋਲਨ ਵੇਲੇ ਸੰਘਰਸ਼ੀ ਬੀਬੀਆਂ ਉੱਤੇ ਵਿਵਾਦਿਤ ਟਿੱਪਣੀ ਕਰਨ ਵਾਲੀ ਕੰਗਨਾ ਰਣੌਤ ਹੁਣ ਹੋਰ ਕਸੂਤੀ ਫਸਦੀ ਜਾਂਦੀ ਹੈ। ਇਸ ਮਾਮਲੇ ਵਿੱਚ ਕੰਗਨਾ ਰਣੌਤ…

ਲੁਧਿਆਣਾ ਪੁਲਿਸ ਨੇ ਸਚਿਨ ਸ਼ਰਮਾ ਨੂੰ ਕੀਤਾ ਗ੍ਰਿਫ਼ਤਾਰ,10 ਕੁਇੰਟਲ ਨਕਲੀ ਘਿਓ ਨਾਲ ਜੁੜਿਆ ਹੈ ਮਾਮਲਾ, ਸਾਰਾ ਸਟਾਕ ਚੋਰੀ

Ludhiana police; ਲੁਧਿਆਣਾ ਜ਼ਿਲ੍ਹਾ ਪੁਲਿਸ ਨੇ ਸੋਮਵਾਰ ਨੂੰ ਨਕਲੀ ਦੇਸੀ ਘਿਓ ਮਾਮਲੇ ਵਿੱਚ ਜਗਰਾਉਂ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ…

ਅੰਬਾਲਾ ਵਿੱਚ ਗਾਇਕ ਪਰਮੀਸ਼ ਵਰਮਾ ਜ਼ਖਮੀ, ਫਿਲਮ ‘ਸ਼ੇਰਾ’ ਦੀ ਸ਼ੂਟਿੰਗ ਦੌਰਾਨ ਕਾਰ ਦਾ ਟੁੱਟਿਆ ਸ਼ੀਸ਼ਾ

Punjab News: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅੰਬਾਲਾ ਵਿੱਚ ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਸ਼ੀਸ਼ੇ ਦਾ ਇੱਕ ਟੁਕੜਾ ਉਨ੍ਹਾਂ ਦੇ…

ਅੰਮ੍ਰਿਤਸਰ ਵਿੱਚ ਕਾਰ ਹਾਦਸੇ ਵਿੱਚ ਲੜਕੀ ਦੀ ਮੌਤ, ਜੰਡਿਆਲਾ ਗੁਰੂ ਹਾਈਵੇਅ ‘ਤੇ ਵਾਪਰਿਆ ਹਾਦਸਾ

ਅੰਮ੍ਰਿਤਸਰ ਵਿੱਚ ਬੀਤੀ ਰਾਤ ਜੰਡਿਆਲਾ ਗੁਰੂ ਹਾਈਵੇਅ ਰੋਡ ਤਰਨਤਾਰਨ ਬਾਈਪਾਸ ਨੇੜੇ ਇੱਕ ਅਣਪਛਾਤੀ ਕਾਰ ਨੇ ਚਾਰ ਸਾਲ ਦੀ ਬੱਚੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ…

ਰਾਹੁਲ ਗਾਂਧੀ ਨੂੰ ਸਿਰੋਪਾ ਪਾਉਣ ‘ਤੇ ਹੰਗਾਮਾ, SGPC ਨੇ ਲਿਆ ਨੋਟਿਸ, ਪ੍ਰਧਾਨ ਧਾਮੀ ਨੇ ਕਿਹਾ- ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

Punjab News: 15 ਸਤੰਬਰ ਨੂੰ ਕਾਂਗਰਸ ਹਾਈ ਕਮਾਂਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਬਾਬਾ ਬੁੱਢਾ ਸਾਹਿਬ…

ਮਾਨਸੂਨ ਵਾਪਸੀ ਦੇ ਰਾਹ ‘ਤੇ: ਪੰਜਾਬ ਵਿੱਚ 20 ਸਤੰਬਰ ਤੱਕ ਪੂਰੀ ਵਾਪਸੀ, ਕਈ ਥਾਵਾਂ ‘ਤੇ ਹੋ ਸਕਦੀ ਹੈ ਬੂੰਦਾਬਾਂਦੀ

Weather Update: ਮਾਨਸੂਨ ਹੁਣ ਪੰਜਾਬ ਤੋਂ ਵਾਪਸੀ ਦੇ ਰਾਹ ‘ਤੇ ਹੈ ਅਤੇ 20 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸ ਆ ਜਾਵੇਗਾ। ਜਾਂਦੇ ਸਮੇਂ ਇਹ ਪੰਜਾਬ ਦੇ…

ਲੁਧਿਆਣਾ: ਆਤਮਾ ਪਾਰਕ ਪੁਲਿਸ ਚੌਕੀ ਨੇੜੇ ਚਾਰ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Ludhiana News: ਬੀਤੀ ਰਾਤ ਲੁਧਿਆਣਾ ਦੇ ਆਤਮਾ ਪਾਰਕ ਪੁਲਿਸ ਚੌਕੀ ਦੇ ਸਾਹਮਣੇ ਇੱਕ ਚਾਰ ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ। ਸਮਾਂ ਰਾਤ ਦੇ ਕਰੀਬ 10:30…

ਪੰਜਾਬ ‘ਚ 385 ਕਰੋੜ ਰੁਪਏ ਦਾ ਜਾਅਲੀ ਬਿਲਿੰਗ ਘੁਟਾਲੇ ਦਾ ਪਰਦਾਫਾਸ਼, 69.57 ਕਰੋੜ ਦੀ ਟੈਕਸ ਚੋਰੀ — 7 ਵਿਰੁੱਧ ਐਫਆਈਆਰ

ਚੰਡੀਗੜ੍ਹ, 16 ਸਤੰਬਰ 2025 – ਪੰਜਾਬ ਸਰਕਾਰ ਦੀ ਟੈਕਸ ਚੋਰੀ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ, ਰਾਜ ਦੇ ਟੈਕਸ ਵਿਭਾਗ ਨੇ 7 ਵਿਅਕਤੀਆਂ ਵਿਰੁੱਧ ਐਫਆਈਆਰ…

ਟੀਪੀਓ ਯੂਨਿਟਾਂ ਵਿੱਚ ਖ਼ਾਮੀਆਂ : ਪੀਪੀਸੀਬੀ ਵੱਲੋਂ ਸੂਬਾ ਭਰ ‘ਚ ਸਖ਼ਤ ਨਿਰੀਖਣ, 11 ਇਕਾਈਆਂ ਨੂੰ ਨੋਟਿਸ ਜਾਰੀ

ਚੰਡੀਗੜ੍ਹ, 16 ਸਤੰਬਰ 2025 –ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਰਾਜ ਭਰ ਵਿੱਚ ਟਾਇਰ ਪਾਈਰੋਲਿਸਿਸ ਆਇਲ (ਟੀਪੀਓ) ਯੂਨਿਟਾਂ ਦਾ ਨਿਰੀਖਣ ਕਰਦੇ ਸਮੇਂ 17 ਵਿੱਚੋਂ 11…

ਯੂਕੇ ’ਚ ਸਿੱਖ ਲੜਕੀ ’ਤੇ ਨਸਲੀ ਹਮਲਾ ਅਤੇੇ ਜ਼ਬਰ ਜਨਾਹ ਮਨੁੱਖਤਾ ਲਈ ਸ਼ਰਮਨਾਕ- ਐਡਵੋਕੇਟ ਧਾਮੀ

Harjinder Singh Dhami; ਇੰਗਲੈਂਡ ਅੰਦਰ ਬਰਮਿੰਘਮ ਦੇ ਓਲਡਰਬੀ ਇਲਾਕੇ ’ਚ ਸਿੱਖ ਲੜਕੀ ’ਤੇ ਕੀਤੇ ਨਸਲੀ ਹਮਲੇ ਅਤੇੇ ਜ਼ਬਰ ਜਨਾਹ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ…

Ad
Ad