Punjab

ਜਲੰਧਰ-ਪਠਾਨਕੋਟ ਹਾਈਵੇ ‘ਤੇ ਬੱਸ ਨੇ ਮਚਾਈ ਤਬਾਹੀ, ਇੱਕ ਦੀ ਮੌਤ, ਕਈ ਜ਼ਖ਼ਮੀ!

Punjab News: ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਟਾਂਡਾ ਦੇ ਨੇੜੇ ਪਿੰਡ ਮੁਨਕ ਕਲਾ ਵਿੱਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ, ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਬੱਸ ਨੇ ਇੱਕ ਟਰੈਕਟਰ,…

ਅਮਿਤ ਸ਼ਾਹ ਨੇ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਨਾਲ ਕੀਤੀ ਗੱਲਬਾਤ

Punjab Floods: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਅਤੇ…

ਚੰਡੀਗੜ੍ਹ ਵਿੱਚ ਭਾਰੀ ਮੀਂਹ, ਸੁਖਨਾ ਦੇ ਫਲੱਡ ਗੇਟ ਖੋਲ੍ਹੇ, ਟ੍ਰਾਈਸਿਟੀ ਦੇ ਕਈ ਇਲਾਕਿਆਂ ਵਿੱਚ ਭਰਿਆ ਪਾਣੀ, ਮੁਬਾਰਕਪੁਰ ਵਿੱਚ ਸੜਕ ਬੰਦ

Weatther Update: ਚੰਡੀਗੜ੍ਹ ਸਮੇਤ ਟ੍ਰਾਈਸਿਟੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਸੁਖਨਾ ਝੀਲ ਦੇ ਦੋ ਫਲੱਡ ਗੇਟ ਤਿੰਨ ਇੰਚ ਖੋਲ੍ਹ ਦਿੱਤੇ ਗਏ…

ਜਲੰਧਰ ਵਿੱਚ ਮੀਂਹ ਕਾਰਨ ਸਕੂਲ ਅਤੇ ਕਾਲਜ ਬੰਦ, ਡੀਸੀ ਨੇ ਕਿਹਾ- ਘਬਰਾਓ ਨਾ, ਟੀਮਾਂ ਅਲਰਟ ‘ਤੇ, ਬਿਜਲੀ ਬੰਦ, ਹੈਲਪਲਾਈਨ ਨੰਬਰ ਜਾਰੀ

Punjab News: ਪੰਜਾਬ ਦੇ 9 ਜ਼ਿਲ੍ਹੇ ਇਸ ਸਮੇਂ ਹੜ੍ਹਾਂ ਤੋਂ ਪ੍ਰਭਾਵਿਤ ਹਨ। ਇਹ ਜ਼ਿਲ੍ਹੇ ਹਨ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ।…

ਦਿਲਜੀਤ ਦੋਸਾਂਝ ਦੀ “ਸਾਂਝ ਫਾਊਂਡੇਸ਼ਨ” ਵੱਲੋਂ ਹੜ੍ਹ ਪੀੜਤ 10 ਪਿੰਡ ਗੋਦ ਲੈਣ ਦਾ ਐਲਾਨ

ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਤਿੰਨ ਪੜਾਵਾਂ ਅਧੀਨ ਰਾਹਤ ਅਤੇ ਪੁਨਰਵਾਸ ਯੋਜਨਾ ਚਲਾਈ ਜਾਵੇਗੀ Punjab Flood Relief: ਪੰਜਾਬੀ ਗਾਇਕ, ਅਦਾਕਾਰ ਤੇ…

ਪਟਿਆਲਾ ਦੇ ਪਿੰਡ ਬਹਿਲ ਦੀ ਪਾਈਪ ਫੈਕਟਰੀ ’ਚ ਵੱਡੀ ਲੁੱਟ, 10 ਲੁਟੇਰੇ ਕਰਕੇ ਫਰਾਰ

ਨੌਕਰਾਂ ਨੂੰ ਮਾਰ ਕੁੱਟ ਕੇ ਬਣਾਇਆ ਬੰਧਕ, ਲੋਹੇ ਦੇ 50 ਰਿੰਗ, 30 ਹਜ਼ਾਰ ਨਕਦ ਅਤੇ ਮੋਬਾਈਲ ਲੈ ਗਏ ਚੋਰ Punjab Crime News: ਪਟਿਆਲਾ ਦੇ ਪਿੰਡ…

ਮੈਡੀਕਲ ਅਫਸਰਾਂ ਨੂੰ ਅੱਜ ਮਿਲਣਗੇ ਨੌਕਰੀ ਦੇ ਨਿਯੁਕਤੀ ਪੱਤਰ: ਪੰਜਾਬ ਸਰਕਾਰ ਨੇ ਕੀਤਾ ਐਲਾਨ

ਚੰਡੀਗੜ੍ਹ ‘ਚ ਵਿਸ਼ੇਸ਼ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਨਿਯੁਕਤੀਆਂ ਦਾ ਐਲਾਨ Punjab Health Jobs: ਪੰਜਾਬ ਸਰਕਾਰ ਨੇ ਸਿਹਤ ਵਿਭਾਗ ਅਧੀਨ ਪੀਸੀਐਮਐਸ ਕੇਡਰ ਦੇ…

ਸਤਲੁਜ ਦਰਿਆ ਬਣਿਆ ਪੰਜਾਬ ਲਈ ਸੰਕਟ, ਰਾਜਸਥਾਨ ਵੱਲੋਂ ਗੰਗ ਕੈਨਾਲ ਬੰਦ: ਹੜ੍ਹ ਨੇ ਮਚਾਈ ਤਬਾਹੀ

ਇੱਕ ਪਾਸੇ ਸਤਲੁਜ ਵਿਚੋਂ ਪਾਣੀ ਦਾ ਕਹਿਰ, ਦੂਜੇ ਪਾਸੇ ਰਾਜਸਥਾਨ ਵੱਲੋਂ ਗੰਗ ਕੈਨਾਲ ਰਾਹੀਂ ਪਾਣੀ ਲੈਣ ਤੋਂ ਇਨਕਾਰ Ground Reality Punjab – ਪੰਜਾਬ ਦੇ ਹੜ੍ਹ…

ਮਣੀਮਹੇਸ਼ ਯਾਤਰਾ ਦੌਰਾਨ ਜ਼ਮੀਨ ਖਿਸਕਣ ਕਾਰਨ ਫਸੇ ਪੰਜਾਬ ਦੇ 14 ਸ਼ਰਧਾਲੂ, 60 ਕਿਲੋਮੀਟਰ ਜੰਗਲਾਂ ਰਾਹੀਂ ਪੈਦਲ ਤੈਅ ਕੀਤਾ ਰਾਹ

ਪਠਾਨਕੋਟ, ਜਲੰਧਰ, ਕਰਤਾਰਪੁਰ ਤੇ ਬਟਾਲਾ ਤੋਂ ਗਏ ਯਾਤਰੀਆਂ ਨੇ 16 ਘੰਟਿਆਂ ਵਿੱਚ ਚੰਬਾ ਪਹੁੰਚ ਕੇ ਲਿਆ ਸਾਹ, ਆਖਿਆ – “ਹੁਣ ਲੱਗਾ ਜਾਨ ਬਚ ਗਈ” Manimahesh…

ਪਟਿਆਲਾ: ਭਾਰੀ ਮੀਂਹ ਕਾਰਨ JCB ਨਦੀ ‘ਚ ਡਿੱਗੀ, ਚਾਲਕ ਦੀ ਸੂਝਬੂਝ ਨਾਲ ਬਚੀ ਜਾਨ

ਪਿੰਡ ਦੌਲਤਪੁਰ ਨੇੜੇ ਹਾਦਸਾ, ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਨਦੀ ‘ਚੋਂ ਜੇਸੀਬੀ ਨੂੰ ਕੱਢਿਆ ਗਿਆ Latest Punjab News: ਪਟਿਆਲਾ ਕੱਲ੍ਹ ਸ਼ਾਮ ਜ਼ਿਲ੍ਹੇ ਦੇ ਦੌਲਤਪੁਰ…

ਹੜ੍ਹਾਂ ਦੇ ਸੰਕਟ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਨਾਲ: ਹੁਸ਼ਿਆਰਪੁਰ ਅਤੇ ਟਾਂਡਾ ਦਾ ਕਰਨਗੇ ਦੌਰਾ

ਰਾਹਤ ਕੇਂਦਰਾਂ ਵਿੱਚ ਰਹਿ ਰਹੇ ਲੋਕਾਂ ਨਾਲ ਮੁਲਾਕਾਤ ਕਰਕੇ ਲੈਣਗੇ ਜ਼ਮੀਨੀ ਹਾਲਾਤਾਂ ਦੀ ਜਾਣਕਾਰੀ Latest Punjab News – ਪੰਜਾਬ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਗੰਭੀਰ…

ਹੜ੍ਹ ਪੀੜਤਾਂ ਲਈ ਅੱਗੇ ਆਏ ਸ਼ਿਲਪਾ ਸ਼ੈੱਟੀ ਦੇ ਪਤੀ: ਮੇਹਰ ਫਿਲਮ ਦੇ ਪਹਿਲੇ ਦਿਨ ਦਾ ਕਲੈਕਸ਼ਨ ਦੇਵੇਗੀ

ਪੰਜਾਬ ਵਿੱਚ ਇਸ ਸਮੇਂ ਹੜ੍ਹਾਂ ਦੀ ਸਥਿਤੀ ਹੈ, ਲੋਕ ਮੁਸੀਬਤ ਵਿੱਚ ਹਨ। ਅਜਿਹੀ ਸਥਿਤੀ ਵਿੱਚ, ਹਰ ਕੋਈ ਆਪਣੇ ਤਰੀਕੇ ਨਾਲ ਮਦਦ ਕਰਨ ਵਿੱਚ ਲੱਗਾ ਹੋਇਆ…

ਪੰਜਾਬ ਵਿੱਚ ਅੱਜ ਮੀਂਹ ਅਤੇ ਤੂਫਾਨ ਲਈ Red Alert: ਅੰਮ੍ਰਿਤਸਰ ਵਿੱਚ ਡੁੱਬਦੇ ਨੌਜਵਾਨ ਨੂੰ NDRF ਨੇ ਬਚਾਇਆ

Weather Alert: ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ।…

ਤੇਜ਼ ਰਫ਼ਤਾਰ ਦਾ ਕਹਿਰ! ਫਲਾਈਓਵਰ ‘ਤੇ ਦੀਵਾਰ ਨਾਲ ਟਕਰਾ ਪਲਟੀ ਕਾਰ, ਬਾਲ-ਬਾਲ ਬਚਿਆ ਡਰਾਇਵਰ

Mohali Car Accident; ਮੋਹਾਲੀ ਦੇ ਖਰੜ ਵਿੱਚ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਸਵਿਫਟ ਕਾਰ ਫਲਾਈਓਵਰ ‘ਤੇ ਪਲਟ ਗਈ। ਜਾਣਕਾਰੀ ਅਨੁਸਾਰ ਕਾਰ ਦੀ ਰਫ਼ਤਾਰ ਇੰਨੀ…

ਸਰੱਬਤ ਦਾ ਭਲਾ ਟਰੱਸਟ ਨੇ ਅਜਨਾਲਾ ਦੇ ਹੜ੍ਹ ਪੀੜਤਾਂ ਨੂੰ 20 ਟਨ ਪਸ਼ੂ-ਚਾਰਾ ਵੰਡਿਆ

Flood In Punjab; ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ…

Ad
Ad