Punjab

AAP ਨੇਤਾ ਦਲਜੀਤ ਰਾਜੂ ‘ਤੇ ਹਮਲੇ ਦੀ ਕੋਸ਼ਿਸ਼, ਕਾਰ ਦੀ ਖਿੜਕੀ ਤੋੜ ਕੇ ਹਮਲਾਵਰ ਫਰਾਰ

ਪੰਜਾਬ ਦੇ Phagwara ਵਿੱਚ ਬੁੱਧਵਾਰ ਸ਼ਾਮ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ Aam Aadmi Party ਦੇ ਬੀਸੀ ਵਿੰਗ ਦੋਆਬਾ ਜ਼ੋਨ ਇੰਚਾਰਜ ਦਲਜੀਤ ਰਾਜੂ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਮਲੇ ਦੌਰਾਨ…

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੇਠ ਪੁਲਿਸ ਦੀ ਵੱਡੀ ਕਾਰਵਾਈ, , Gym ਟ੍ਰੇਨਰ ਹੀ ਨਿਕਲਿਆ ਨਸ਼ਾ ਤਸਕਰ

ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਹੈਰੋਇਨ ਸਮੇਤ ਦੋਸ਼ੀ ਨੂੰ ਕਾਬੂ ਕੀਤਾ ਹੈ।ਮਾਮਲਾ…

ਸੀਐਮ ਭਗਵੰਤ ਮਾਨ ਦਾ ਵਿਰੋਧੀਆਂ ‘ਤੇ ਤਿੱਖਾ ਹਮਲਾ, ਕਿਹਾ—ਵਿਧਾਨਸਭਾ ਦੀ ਕਾਰਵਾਈ ਲਈ ਗੰਭੀਰ ਨਹੀਂ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਵਿਰੋਧੀ ਧਿਰ ‘ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਹ ਵਿਧਾਨਸਭਾ ਦੀ ਕਾਰਵਾਈ ਨੂੰ ਲੈ ਕੇ ਗੰਭੀਰ…

ਬਾਲ-ਬਾਲ ਬਚੇ ਗਾਇਕ ਰਾਣਾ ਸਹੋਤਾ, ਹਮਲਾਵਰ ਗੋਲੀਬਾਰੀ ਕਰਕੇ ਫਰਾਰ, CCTV ‘ਚ ਕੈਦ ਹੋਈ ਘਟਨਾ

Punjabi singer Rana Sahota firing incident; ਪੰਜਾਬ ਦੇ ਸੰਗੀਤ ਉਦਯੋਗ ਦੇ ਮਸ਼ਹੂਰ ਪੰਜਾਬੀ ਗਾਇਕ ਰਾਣਾ ਸਹੋਤਾ ‘ਤੇ ਨਵਾਂਸ਼ਹਿਰ ਨੇੜੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ।…

ਬੈਂਕ ‘ਚ ਜ਼ਬਰਦਸਤ ਹੰਗਾਮਾ, ਵਿਅਕਤੀ ਨੇ ASI ਦੇ ਜੜੇ ਥੱਪੜ, ਮਾਮੂਲੀ ਗੱਲ ਨੂੰ ਲੈਕੇ ਭਖਿਆ ਵਿਵਾਦ

Chandigarh SBI Bank; ਚੰਡੀਗੜ੍ਹ ਦੇ ਸੈਕਟਰ-23 ਵਿੱਚ ਸਥਿਤ State Bank of India ਦੀ ਸ਼ਾਖਾ ਵਿੱਚ ਬੁੱਧਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਏਟੀਐਮ ਮਸ਼ੀਨ…

ਪੰਜਾਬ ਸਰਕਾਰ ਵੱਲੋਂ PCS ਅਫ਼ਸਰਾਂ ਦਾ ਤਬਾਦਲਾ

Transfer News: ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਦੇ ਤਿੰਨ ਪੀਸੀਐਸ ਅਫ਼ਸਰਾਂ(PCS OFFICERS) ਦਾ ਤਬਾਦਲਾ ਕੀਤਾ ਗਿਆ ਹੈ। ਜਿਸ ਦੀ ਸੂਚੀ ਹੇਠਾਂ ਦਿੱਤੀ ਗਈ ਹੈ…

ਪੰਜਾਬ ‘ਚ LPG ਖਪਤਕਾਰਾਂ ਲਈ ਵੱਡੀ ਮੁਸੀਬਤ! ਬਚਿਆ ਕੇਵਲ 3 ਦਿਨਾਂ ਦਾ ਸਟਾਕ

Punjab LPG cylinder shortage; ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੇ ਪ੍ਰਭਾਵ ਹੁਣ ਪੰਜਾਬ ਵਿੱਚ ਵੀ ਮਹਿਸੂਸ ਕੀਤੇ ਜਾ ਰਹੇ ਹਨ। ਸੂਬੇ ਵਿੱਚ ਵਪਾਰਕ ਐਲਪੀਜੀ…

LPG ਸਪਲਾਈ ਸੰਕਟ ਖ਼ਿਲਾਫ਼ ਪੰਜਾਬ ਭਰ ‘ਚ ਹੋਟਲ-ਰੈਸਟੋਰੈਂਟ ਮਾਲਕਾਂ ਦਾ ਵਿਰੋਧ ਪ੍ਰਦਰਸ਼ਨ, ਤੁਰੰਤ ਹੱਲ ਦੀ ਮੰਗ

LPG Supply Crisis; ਪੰਜਾਬ ਹੋਟਲ, ਰੈਸਟੋਰੈਂਟ ਅਤੇ ਰਿਜ਼ੋਰਟ ਐਸੋਸੀਏਸ਼ਨ (HRRAP) ਨੇ ਅੱਜ ਰਾਜ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ। ਐਸੋਸੀਏਸ਼ਨ ਨੇ ਤਰਲ ਪੈਟਰੋਲੀਅਮ ਗੈਸ (LPG) ਦੀ…

ਚੰਡੀਗੜ੍ਹ ‘ਚ ਹੁਣ 24 ਘੰਟੇ ਮਿਲੇਗੀ ਸ਼ਰਾਬ

Chandigarh Excise Policy; ਚੰਡੀਗੜ੍ਹ ਦੇ ਕੈਟਾਗਰੀ ਏ ਹੋਟਲਾਂ ਵਿੱਚ ਹੁਣ 24 ਘੰਟੇ ਸ਼ਰਾਬ ਉਪਲਬਧ ਹੋਵੇਗੀ। ਇਹ ਸਹੂਲਤ ਕੈਟਾਗਰੀ ਬੀ ਅਤੇ ਸੀ ਹੋਟਲਾਂ ਵਿੱਚ ਵੀ ਪ੍ਰਾਪਤ…

ਪੰਜਾਬ ਦੇ 2 NFL ਪਲਾਂਟਾਂ ’ਚ ਯੂਰੀਆ ਉਤਪਾਦਨ ਠੱਪ, ਸਾਉਣੀ ਦੀ ਫਸਲ ਦੀ ਬਿਜਾਈ ਹੋ ਸਕਦੀ ਹੈ ਪ੍ਰਭਾਵਿਤ

Urea Production Halted at Punjab: ਪੰਜਾਬ ਵਿੱਚ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟਡ (NFL) ਦੇ ਨੰਗਲ ਅਤੇ ਬਠਿੰਡਾ ਪਲਾਂਟਾਂ ਵਿੱਚ ਗੈਸ ਦੀ ਘਾਟ ਕਾਰਨ ਯੂਰੀਆ ਦਾ ਉਤਪਾਦਨ…

ਕਾਂਗਰਸ ਵੱਲੋਂ CM ਮਾਨ ਖ਼ਿਲਾਫ਼ ਨਿੰਦਾ ਪ੍ਰਸਤਾਵ ਲਿਆਉਣ ਦੀ ਮੰਗ, ਹੰਗਾਮੇ ਮਗਰੋਂ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ

Punjab News: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ…

ਸਮਾਣਾ ਬੱਸ ਅੱਡਾ ਸੁੰਨਸਾਨ, ਬਜ਼ੁਰਗਾਂ ਤੇ ਵਿਦਿਆਰਥੀਆਂ ਲਈ ਵੱਡੀ ਮੁਸ਼ਕਲ

Samana PRTC buses issue; ਪੰਜਾਬ ਦੇ ਸਮਾਣਾ ਸ਼ਹਿਰ ਵਿੱਚ ਕਰੀਬ 15 ਦਿਨਾਂ ਤੋਂ ਸਮਾਣਾ ਬੱਸ ਸਟੈਂਡ ਵਿੱਚ ਪੀਆਰਟੀਸੀ ਦੀਆਂ ਬੱਸਾਂ ਨਾ ਜਾਣ ਕਰਕੇ ਬਸ ਅੱਡਾ…

ਜੱਗੂ ਭਗਵਾਨਪੁਰੀਆ ਦੇ ਨਾਮ ‘ਤੇ ਸਮੂਹਿਕ ਵਿਆਹ, ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ

Jaggu Bhagwanpuria mass wedding; ਪੰਜਾਬ ਦੇ ਬਦਨਾਮ ਅਤੇ ਸਭ ਤੋਂ ਅਮੀਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸਮਾਜ ਸੇਵਾ ਲਈ ਆਪਣੇ ਜਨੂੰਨ ਨੂੰ ਫਿਰ ਤੋਂ ਜਗਾ ਦਿੱਤਾ…

ਬਰਨਾਲਾ ਦੇ ਪਿੰਡ ਦੁਲਮਸਰ ਵਿੱਚ ਤਣਾਅਪੂਰਨ ਮਾਹੌਲ, ਕਿਸਾਨ ਸਪਰੇਅ, ਪੈਟਰੋਲ ਲੈ ਕੇ ਕੋਠੀ ‘ਤੇ ਚੜ੍ਹਿਆ

Barnala Dulamsar village protest; ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਦੁਲਮਸਰ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਪਿੰਡ ਦਾ ਇੱਕ 70…

Punbus ਦੇ ਕਰੀਬ 2500 ਠੇਕਾ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਪਨਬੱਸ ਦੇ ਕਰੀਬ 2500 ਦੇ ਕਰੀਬ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਠੇਕਾ ਮੁਲਾਜ਼ਮਾਂ ਨੂੰ ਹੁਣ ਰੋਡਵੇਜ਼…

Ad
Ad