Punjab

ਸਰਕਾਰੀ ਸਕੂਲਾਂ ਦੀ ਮਿਆਰੀ ਸਿੱਖਿਆ ਕਾਰਨ ਗਰੀਬ ਪਰਿਵਾਰਾਂ ਦੇ ਕਈ ਬੱਚਿਆਂ ਨੇ ਪਾਸ ਕੀਤੀ ਪ੍ਰੀਖਿਆ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਫਰਵਰੀ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪੰਜਾਬ ਭਵਨ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਕੀਤੇ…

ਅੰਮ੍ਰਿਤਸਰ ਵਿੱਚ ਯੂਨੀਅਨ ਆਗੂ ਨੇ ਲਾਇਸੈਂਸੀ ਪਿਸਤੌਲ ਨਾਲ ਖੁਦਕੁਸ਼ੀ ਕੀਤੀ,ਸਹੁਰੇ ਪਰਿਵਾਰ ਤੇ ਲਗਾਏ ਗੰਭੀਰ ਦੋਸ਼

Latest News: ਅੰਮ੍ਰਿਤਸਰ ਸ਼ਹਿਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਨਗਰ ਨਿਗਮ ਦੇ ਡਰਾਈਵਰ ਅਤੇ ਸਫਾਈ ਕਰਮਚਾਰੀ ਯੂਨੀਅਨ ਨਾਲ ਜੁੜੇ ਦਲਿਤ ਆਗੂ ਆਸ਼ੂ ਨਾਹਰ…

ਕਪੂਰਥਲਾ ਵਿੱਚ ਵਧ ਰਹੇ ਚੋਰਾਂ ਦੇ ਹੌਸਲੇ, ਮੈਡੀਕਲ ਸਟੋਰ ਤੋਂ ਨਕਦੀ ਚੋਰੀ ਕਰ ਚੋਰ ਹੋਏ ਫਰਾਰ

Latest News: ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਵਿੱਚ ਬੇਗੋਵਾਲ ਰੋਡ ਸਥਿਤ ਇੱਕ ਮੈਡੀਕਲ ਸਟੋਰ ‘ਚੋਂ ਅਣਪਛਾਤੇ ਚੋਰ ਵੱਲੋਂ ਕਰੀਬ 10 ਤੋਂ 12 ਹਜ਼ਾਰ ਰੁਪਏ ਦੀ…

ਪੰਜਾਬ ਸਰਕਾਰ ’ਤੇ ਤਿੱਖਾ ਹਮਲਾ: ਵਾਅਦੇ ਪੂਰੇ ਨਾ ਕਰਨ ਅਤੇ ਭ੍ਰਿਸ਼ਟਾਚਾਰ ਦੇ ਦੋਸ਼

Punjab News: ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੰਮ੍ਰਿਤਸਰ ਦੌਰੇ ’ਤੇ ਪੁੱਜੇ। ਅੰਮ੍ਰਿਤਸਰ ਪਹੁੰਚਣ ’ਤੇ ਉਨ੍ਹਾਂ ਨੇ ਗੁਰੂਆਂ ਦੀ ਪਾਵਨ ਅਤੇ ਇਤਿਹਾਸਿਕ ਧਰਤੀ…

ਮਹਿੰਗੀ ਚਾਕਲੇਟ ਅਤੇ ਘਿਓ ਚੋਰੀ ਕਰਦਾ ਫੜਿਆ ਚੋਰ

Latest News: ਜਲੰਧਰ ਵਿੱਚ ਦੁਕਾਨਦਾਰਾਂ ਨੇ ਇੱਕ ਨੌਜਵਾਨ ਨੂੰ ਕਰਿਆਨੇ, ਮਿਠਾਈਆਂ ਅਤੇ ਬੇਕਰੀ ਦੀਆਂ ਦੁਕਾਨਾਂ ਤੋਂ ਮਹਿੰਗੇ ਚਾਕਲੇਟ ਅਤੇ ਘਿਓ ਚੋਰੀ ਕਰਦੇ ਫੜਿਆ। ਉਸਨੂੰ ਕੁੱਟਣ…

‘AAP’ ਸਰਪੰਚ ‘ਤੇ ਸ਼ਹਿ ਦੇਣ ਦੇ ਦੋਸ਼, ਵਿਅਕਤੀਆਂ ਬੁਲਾ ਕੇ ਨਿੱਜੀ ਜ਼ਮੀਨ ‘ਤੇ ਬਣੀ ਕੰਧ ਤੋੜਣ ਦਾ ਇਲਜ਼ਾਮ

Tarn Taran news Chhapa village dispute; Tarn Taran ਦੇ ਤਰਨਤਾਰਨ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਛਾਪਾ ਵਿੱਚ ਇੱਕ ਦਲਿਤ ਪਰਿਵਾਰ ਦੀ ਨਿੱਜੀ ਜ਼ਮੀਨ ‘ਤੇ…

Amritsar ‘ਚ ਗੋਲਗੱਪੇ ਦੀ ਕਾਂਜੀ ‘ਚੋਂ ਚੂਹਾ ਨਿਕਲਿਆ, ਵੀਡੀਓ ਵਾਇਰਲ

Amritsar golgappa video; Amritsar ਵਿੱਚ ਗੋਲਗੱਪਿਆਂ ਦੀ ਕਾਂਜੀ (ਪਾਣੀ ਲਈ ਤਿਆਰ ਮਸਾਲੇਦਾਰ ਮਿਸ਼ਰਣ) ਦੇ ਡੱਬੇ ਵਿੱਚੋਂ ਚੂਹਾ ਨਿਕਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦਾ…

2027 ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਸਿਆਸੀ ਸਰਗਰਮੀਆਂ ਤੇਜ਼, 125 ਨੌਜਵਾਨ ਭਾਜਪਾ ‘ਚ ਸ਼ਾਮਲ

Punjab Assembly Elections 2027; 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਇਸ ਸੰਦਰਭ ਵਿੱਚ, ਹਰਿਆਣਾ ਦੇ ਮੁੱਖ…

ਗਿਆਨੀ ਰਘਬੀਰ ਸਿੰਘ ਤੋਂ ਦੋਸ਼ ਸਾਬਤ ਕਰਨ ਲਈ ਸਬੂਤਾਂ ਸਮੇਤ ਜਵਾਬ ਦੀ ਮੰਗ, 24 ਘੰਟੇ ਬੀਤੇ, ਕੋਈ ਜਵਾਬ ਨਹੀਂ

Harmandir Sahib Head Granthi SGPC Ultimatum; ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲਾਏ ਗਏ ਦੇਸ਼ ਸਾਬਤ ਕਰਨ ਲਈ…

ਸੁੰਨਸਾਨ ਸੜਕ ‘ਤੇ ਤਲਵਾਰ ਲਹਿਰਾ ਕੇ ਲੁਟੇਰਿਆਂ ਨੂੰ ਚੁਣੌਤੀ, NRI ਔਰਤ ਦੀ ਬਹਾਦਰੀ ਕੈਮਰੇ ‘ਚ ਕੈਦ

Australia NRI Woman in Punjab; ਬੀਤੀ ਦੇਰ ਰਾਤ ਇੱਕ ਐਨਆਰਆਈ ਔਰਤ ਦੀ ਬਹਾਦਰੀ ਦਾ ਵੀਡੀਓ ਅਚਾਨਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਹ ਵੀਡੀਓ ਲੁਧਿਆਣਾ…

ਹੋਲੀ ਮੌਕੇ ਪੰਜਾਬ ਤੋਂ ਦੋ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਐਲਾਨ, 26 ਫਰਵਰੀ ਤੋਂ ਸੇਵਾ ਸ਼ੁਰੂ

Holi Special Train 2026; ਹੋਲੀ ਦੇ ਤਿਉਹਾਰ ਮੌਕੇ Northern Railway ਨੇ ਫਿਰੋਜ਼ਪੁਰ–ਦਾਨਾਪੁਰ ਅਤੇ ਅੰਮ੍ਰਿਤਸਰ–ਕਟਿਹਾਰ ਹੋਲੀ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ। ਯਾਤਰੀ ਪੁਸ਼ਟੀਕਰਤ ਟਿਕਟ ਨਾਲ…

ਹਿਮਾਚਲ ਐਂਟਰੀ ਟੈਕਸ ‘ਤੇ ਪੰਜਾਬ ਦਾ ਤਿੱਖਾ ਵਿਰੋਧ, ਹਰਜੋਤ ਬੈਂਸ ਬੋਲੇ- NHAI ਸੜਕਾਂ ‘ਤੇ ਟੈਕਸ ਗੈਰ-ਸੰਵਿਧਾਨਕ

Himachal Entry Tax Controversy India; ਹਿਮਾਚਲ ਪ੍ਰਦੇਸ਼ ਵੱਲੋਂ ਐਂਟਰੀ ਟੈਕਸ 70 ਤੋਂ 170 ਰੁਪਏ ਕਰਨ ‘ਤੇ ਪੰਜਾਬ ਵਿੱਚ ਸਿਆਸੀ ਤੂਫ਼ਾਨ। ਹਰਜੋਤ ਸਿੰਘ ਬੈਂਸ ਨੇ ਇਸਨੂੰ…

PSEB ਦੇ ਪੇਪਰ ‘ਚ ਵੱਡੀ ਲਾਪਰਵਾਹੀ, 3 ਪ੍ਰਸ਼ਨ ਗਾਇਬ, ਵਿਦਿਆਰਥੀ 15 ਅੰਕਾਂ ਤੋਂ ਰਹੇ ਵਾਂਝੇ

Punjab School Education Board; ਪੰਜਾਬ ਵਿੱਚ ਸ਼ੁੱਕਰਵਾਰ ਨੂੰ ਅੱਠਵੀਂ ਜਮਾਤ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ ਵਿੱਚ ਗੰਭੀਰ ਗਲਤੀ ਸਾਹਮਣੇ ਆਈ। ਪ੍ਰੀਖਿਆ ਕੇਂਦਰਾਂ ‘ਤੇ ਜਦੋਂ ਸਵੇਰੇ…

ਪੰਜਾਬ ‘ਚ ਮੌਸਮ ਨੇ ਬਦਲਿਆ ਮਿਜਾਜ਼, ਸੰਘਣੀ ਧੁੰਦ ਤੇ ਠੰਢੀ ਹਵਾਵਾਂ ਨੇ ਠਾਰੇ ਲੋਕ

Punjab Weather Update; ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਲਗਭਗ ਖਤਮ ਹੋ ਗਈ ਹੈ। ਪਰ ਅੱਜ ਇਕ ਵਾਰ ਫਿਰ ਮੌਸਮ ਨੇ ਕਰਵਟ ਲਈ, ਜਿਸਦੇ ਚਲਦੇ ਸਵੇਰੇ…

ਆਲੂ ਖੇਤੀ ਨੇ ਲਵਾਏ ਕੰਨਾਂ ਨੂੰ ਹੱਥ ! ਕਿਸਾਨ ਸਰਕਾਰ ਤੋਂ ਕਰ ਰਹੇ ਇਹ ਮੰਗ…

Punjab News: ਜ਼ਿਲ੍ਹਾ ਕਪੂਰਥਲਾ ਸਬਜ਼ੀਆਂ ਦੇ ਉਤਪਾਦਨ ਦਾ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਹੈ। ਇੱਥੇ ਹਰ ਸਾਲ ਵੱਡੇ ਪੱਧਰ ‘ਤੇ ਆਲੂ ਦੀ ਖੇਤੀ ਕੀਤੀ ਜਾਂਦੀ ਹੈ।…

Ad
Ad