Sports

ਹਰਿਆਣਾ ਦੇ ਸੰਜੇ ਕਾਲੀਰਾਵਣ ਨੇ ਸੰਭਾਲੀ ਭਾਰਤੀ ਹਾਕੀ ਦੀ ਕਮਾਨ : ਯੂਰਪ ਤੋਂ ਬਾਅਦ, ਹੁਣ ਚੀਨ ਦੌਰੇ ‘ਚ ਵੀ ਕਰਨਗੇ ਟੀਮ ਦੀ ਕਪਤਾਨੀ

Sanjay Kaliravana Capitan; ਹਰਿਆਣਾ ਦੇ ਹਿਸਾਰ ਦੇ ਸੰਜੇ ਕਾਲੀਰਾਵਣ ਨੂੰ ਦੂਜੀ ਵਾਰ ਹਾਕੀ ਇੰਡੀਆ ਏ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਤੋਂ ਬਾਅਦ ਉਹ ਦੂਜਾ ਹਰਿਆਣਵੀ ਹੈ ਜੋ ਹਾਕੀ…

ਪੰਜਾਬ ਦੇ ਪੁੱਤ ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ

Shubman Gill Record: ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ਜਾ ਰਹੇ ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਦੂਜੇ ਟੈਸਟ…

Suryakumar Yadav: ਵੱਡਾ ਐਕਸ਼ਨ, ਸੂਰਿਆਕੁਮਾਰ ਯਾਦਵ ਦੀ ਟੀਮ ਤੋਂ ਹੋਈ ਛੁੱਟੀ; 33 ਸਾਲਾਂ ਖਿਡਾਰੀ ਨੂੰ ਬਣਾਇਆ ਨਵਾਂ ਕਪਤਾਨ…

Suryakumar Yadav: ਟੀ-20 ਦੇ ਕਪਤਾਨ ਸੂਰਿਆਕੁਮਾਰ ਯਾਦਵ ਇਸ ਸਮੇਂ ਆਪਣੇ ਕਰੀਅਰ ਦੇ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੇ ਹਨ। ਹਾਲਾਂਕਿ ਭਾਰਤ ਨੇ ਉਨ੍ਹਾਂ ਦੀ ਕਪਤਾਨੀ ਵਿੱਚ…

ਸਿੱਖ ਇਤਿਹਾਸ ਨਾਲ ਜੁੜਿਆ ਗੱਤਕਾ ਦੇਸ਼ ਦੀ ਸ਼ਾਨਦਾਰ ਜੰਗਜੂ ਵਿਰਾਸਤ ਦਾ ਪ੍ਰਤੀਕ : ਸੰਸਦ ਮੈਂਬਰ ਵਿਜੇ ਬਘੇਲ

Member of Parliament Vijay Baghel; ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਆਯੋਜਿਤ ਤਿੰਨ ਰੋਜ਼ਾ 13ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਸ਼ੁੱਕਰਵਾਰ ਨੂੰ ਗੁਰੂ ਨਾਨਕ ਇੰਗਲਿਸ਼ ਸੀਨੀਅਰ ਸੈਕੰਡਰੀ…

ਦੂਜਾ ਟੈਸਟ: ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਵੈਸਟਇੰਡੀਜ਼ ਨੇ ਦੋ ਬਦਲਾਅ ਕੀਤੇ

IND vs WI: ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੈਸਟ ਸੀਰੀਜ਼ ਦਾ ਦੂਜਾ ਮੈਚ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ…

Women’s World Cup: ਦੱਖਣੀ ਅਫਰੀਕਾ ਵੱਲੋਂ ਭਾਰਤ ਉੱਤੇ ਤੀਜੀ ਲਗਾਤਾਰ ਜਿੱਤ

Women’s World Cup: ਦੱਖਣੀ ਅਫਰੀਕਾ ਨੇ ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਉੱਤੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਟੀਮ ਨੇ ਵੀਰਵਾਰ ਨੂੰ ਭਾਰਤ ਨੂੰ ਤਿੰਨ…

ਸੂਬੇ ‘ਚ ਬਣਨਗੇ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮ, ਵੱਡ-ਆਕਾਰੀ ਯੋਜਨਾ ਦੀ ਸ਼ੁਰੂਆਤ

Ultra Modern Stadiums in Punjab: ਮੁੱਖ ਮੰਤਰੀ ਭਗਵੰਤ ਮਾਨ ਨੇ 1194 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ਵਿੱਚ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮ ਬਣਾਉਣ…

रिंकू सिंह की जान को खतरा? दाऊद की डी-कंपनी ने मांगी 5 करोड़ की फिरौती, आरोपी को वेस्टइंडीज से लाई पुलिस

Rinku Singh Threat: भारतीय क्रिकेटर रिंकू सिंह को दाऊद इब्राहीम की डी-कंपनी से 5 करोड़ रुपये की फिरौती की धमकी मिली है। रिंकू सिंह ने…

ਅਮਨ ਸਹਿਰਾਵਤ ‘ਤੇ WFI ਦੀ ਵੱਡੀ ਕਾਰਵਾਈ: ਇੱਕ ਸਾਲ ਲਈ ਮੁਅੱਤਲ, 2026 ਏਸ਼ੀਆਈ ਖੇਡਾਂ ਤੋਂ ਵੀ ਬਾਹਰ

Latest Sports Update: ਇੱਕ ਵੱਡੇ ਫੈਸਲੇ ਵਿੱਚ, ਭਾਰਤੀ ਕੁਸ਼ਤੀ ਸੰਘ ਨੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਪਹਿਲਵਾਨ ਸਮਨ ਸਹਿਰਾਵਤ ਨੂੰ ਇੱਕ ਸਾਲ…

ODI ਦੀ ਕਪਤਾਨੀ ਤੋਂ ਹਟਾਏ ਜਾਣ ਬਾਅਦ ਰੋਹਿਤ ਸ਼ਰਮਾ ਦਾ ਆਇਆ ਪਹਿਲਾ ਬਿਆਨ, ਕਿਹਾ- ਆਸਟ੍ਰੇਲੀਆ ਦੇ ਖ਼ਿਲਾਫ਼ ਖੇਡਣਾ….

ਭਾਰਤੀ ਕ੍ਰਿਕਟ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਇਸ ਸਮੇਂ ਆਪਣੀ ਕਪਤਾਨੀ ਗੁਆਉਣ ਕਰਕੇ ਖ਼ਬਰਾਂ ਵਿੱਚ ਹਨ। ਬੀਸੀਸੀਆਈ ਨੇ ਹਾਲ ਹੀ ਵਿੱਚ ਇੱਕ ਰੋਜ਼ਾ ਟੀਮ ਦੀ…

ਭਾਰਤ ਦਾ ਆਸਟ੍ਰੇਲੀਆ ਦੌਰਾ 2025: ਵਨਡੇ ਅਤੇ T20 ਸੀਰੀਜ਼ ਦਾ ਪੂਰਾ ਸ਼ਡਿਊਲ, ਟੀਮਾਂ ਅਤੇ ਸਮੇਂ

Sports Update: ਵੈਸਟਇੰਡੀਜ਼ ਵਿਰੁੱਧ ਟੈਸਟ ਸੀਰੀਜ਼ ਤੋਂ ਬਾਅਦ, ਭਾਰਤੀ ਟੀਮ ਆਸਟ੍ਰੇਲੀਆ ਦਾ ਦੌਰਾ ਕਰੇਗੀ। ਟੀਮ ਇੰਡੀਆ ਆਸਟ੍ਰੇਲੀਆ ਵਿਰੁੱਧ ਅੱਠ ਮੈਚ ਖੇਡੇਗੀ, ਜਿਸ ਵਿੱਚ ਤਿੰਨ ਵਨਡੇ…

ਵਨਡੇ ਵਿੱਚ ਸਭ ਤੋਂ ਵੱਧ ਜਿੱਤਾਂ ਵਾਲੇ 7 ਕਪਤਾਨ, ਸੂਚੀ ਵਿੱਚ 2 ਭਾਰਤੀ; ਰੋਹਿਤ ਅਤੇ ਵਿਰਾਟ ਸ਼ਾਮਲ ਨਹੀਂ

Top ODI Captain: ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੋਂਟਿੰਗ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਜਿੱਤਾਂ ਵਾਲੇ ਕਪਤਾਨ ਹਨ। ਹਾਲਾਂਕਿ, ਇੱਕ ਹੋਰ ਮਹਾਨ ਸਾਬਕਾ ਆਸਟ੍ਰੇਲੀਆਈ…

ਅਭਿਸ਼ੇਕ ਸ਼ਰਮਾ ਤੋਹਫ਼ੇ ਵਿੱਚ ਮਿਲੀ HAVAL H9 ਭਾਰਤ ‘ਚ ਨਹੀਂ ਚਲਾ ਸਕੇਗਾ, ਹੈਰਾਨ ਕਰ ਦੇਵੇਗੀ ਇਸ ਪਿੱਛੇ ਦੀ ਵਜ੍ਹਾ

ਏਸ਼ੀਆ ਕੱਪ 2025 ਵਿੱਚ ਭਾਰਤ ਦੀ ਪ੍ਰਭਾਵਸ਼ਾਲੀ ਜਿੱਤ ਦਾ ਸਿਹਰਾ ਕਈ ਖਿਡਾਰੀਆਂ ਨੂੰ ਜਾਂਦਾ ਹੈ, ਪਰ ਸਭ ਤੋਂ ਵੱਧ ਚਰਚਾ ਵਿੱਚ ਰਹਿਣ ਵਾਲਾ ਖਿਡਾਰੀ ਓਪਨਰ…

ਹੁਣ ਪਾਕਿਸਤਾਨ ਦੀ ਮਹਿਲਾ ਖਿਡਾਰੀ ਨੂੰ ਭਾਰਤ ਖ਼ਿਲਾਫ਼ ਮੈਚ ‘ਚ ਆਕੜ ਦਿਖਾਉਣੀ ਪਈ ਮਹਿੰਗੀ

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਪਾਕਿਸਤਾਨੀ ਕ੍ਰਿਕਟਰ ਸਿਦਰਾ ਅਮੀਨ (Sidra Amin) ਨੂੰ ਆਈਸੀਸੀ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਸਜ਼ਾ ਸੁਣਾਈ ਹੈ। ਪਿਛਲੇ ਐਤਵਾਰ, ਭਾਰਤ…

ਟੀਮ ਨੇ 50 ਓਵਰਾਂ ਦਾ ਮੈਚ 477 ਦੌੜਾਂ ਨਾਲ ਜਿੱਤਿਆ, ਇਸ ਬੱਲੇਬਾਜ਼ ਨੇ 97 ਗੇਂਦਾਂ ਵਿੱਚ 217 ਦੌੜਾਂ ਬਣਾ ਕੇ ਮਚਾ ਦਿੱਤੀ ਤਬਾਹੀ

ਜਿਸ ਟੀਮ ਬਾਰੇ ਅਸੀਂ ਚਰਚਾ ਕਰ ਰਹੇ ਹਾਂ, ਉਸ ਨੇ 50 ਓਵਰਾਂ ਦਾ ਮੈਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਹੁਣ ਤੱਕ ਦੇ ਕਿਸੇ ਵੀ ਹੋਰ ਉੱਚ ਸਕੋਰ…

Ad
Ad