Uttarakhand

UP ‘ਚ ਦਰਦਨਾਕ ਹਾਦਸਾ! ਬੱਸ ਪਲਟਣ ਨਾਲ 5 ਲੋਕਾਂ ਦੀ ਮੌਤ, 16 ਜ਼ਖਮੀ

Lucknow bus accident; ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇੱਕ ਵੱਡੇ ਬੱਸ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਡਬਲ-ਡੈਕਰ ਬੱਸ ਪਲਟ ਗਈ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ…

Himachal Bus Accident: ਉੱਤਰਾਖੰਡ ਦੇ ਕੁਆਨੂ ਨੇੜੇ HRTC ਬੱਸ ਨਦੀ ਵਿੱਚ ਡਿੱਗੀ, ਤਿੰਨ ਦੀ ਮੌਤ, ਕਈ ਯਾਤਰੀ ਜ਼ਖਮੀ

Himachal Bus Accident: ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਨੇਰਵਾ ਡਿਪੂ ਨਾਲ ਸਬੰਧਤ ਇੱਕ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਹੁਣ ਤੱਕ ਤਿੰਨ ਲੋਕਾਂ…

ਮੁੱਖ ਮੰਤਰੀ ਧਾਮੀ ਦੇ VVIP ਕਾਫਲੇ ਦੀ ਕਾਰ ਹੋਈ ਹਾਦਸਾਗ੍ਰਸਤ

Latest News: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਵੀਵੀਆਈਪੀ ਕਾਫਲੇ ਨਾਲ ਸਬੰਧਤ ਇੱਕ ਕਾਰ ਐਤਵਾਰ ਰਾਤ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ…

ਮਸੂਰੀ ਜਾਰਜ ਐਵਰੈਸਟ ਰੋਡ ‘ਤੇ ਟੋਲ ਵਸੂਲੀ ਗੈਰ-ਕਾਨੂੰਨੀ, ਉੱਤਰਾਖੰਡ ਹਾਈ ਕੋਰਟ ਦਾ ਵੱਡਾ ਫੈਸਲਾ

Latest News: ਉੱਤਰਾਖੰਡ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ, ਮਸੂਰੀ ਦੇ ਜਾਰਜ ਐਵਰੈਸਟ ਅਸਟੇਟ ਖੇਤਰ ਵਿੱਚ ਜਨਤਕ ਸੜਕਾਂ ‘ਤੇ ਟੋਲ ਵਸੂਲੀ ਨੂੰ ਗੈਰ-ਕਾਨੂੰਨੀ…

ਚਮੋਲੀ ‘ਚ ਜਲ ਬਿਜਲੀ ਪ੍ਰੋਜੈਕਟ ਦੀ ਸੁਰੰਗ ਅੰਦਰ ਵੱਡਾ ਹਾਦਸਾ, ਦੋ ਟਰਾਲੀਆਂ ਟਕਰਾਈਆਂ, ਕਰੀਬ 100 ਮਜ਼ਦੂਰ ਜ਼ਖਮੀ

Latest News: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਮੰਗਲਵਾਰ ਰਾਤ ਕਰੀਬ 9 ਵਜੇ ਟੀਐਚਡੀਸੀ ਜਲ ਬਿਜਲੀ ਪ੍ਰੋਜੈਕਟ ਖੇਤਰ ਵਿੱਚ ਇਕ ਗੰਭੀਰ ਹਾਦਸਾ ਵਾਪਰ ਗਿਆ। ਪਿੱਪਲਕੋਟੀ ਸਥਿਤ…

ਦਰਦਨਾਕ ਹਾਦਸਾ! ਡੂੰਘੀ ਖਾਈ ‘ਚ ਡਿੱਗੀ ਸਕਾਰਪੀਓ ਕਾਰ, 3 ਸੈਲਾਨੀਆਂ ਦੀ ਹੋਈ ਮੌਤ

Uttarakhand Accident; ਜਾਣਕਾਰੀ ਅਨੁਸਾਰ ਗੱਡੀ ਵਿੱਚ ਕੁੱਲ 7 ਤੋਂ 8 ਲੋਕ ਸਵਾਰ ਸਨ। ਭਵਾਲੀ ਪੁਲਿਸ ਸਟੇਸ਼ਨ ਦੇ ਅਨੁਸਾਰ, ਇਹ ਸਾਰੇ ਬਰੇਲੀ ਦੇ ਰਹਿਣ ਵਾਲੇ ਹਨ…

ਪ੍ਰਧਾਨ ਮੰਤਰੀ ਮੋਦੀ ਨੇ ਉਤਰਾਖੰਡ ਦੀ 25ਵੀਂ ਸਥਾਪਨਾ ਦਿਵਸ ਮੌਕੇ ਰਾਜ ਦਾ ਦੌਰਾ ਕੀਤਾ

Latest News: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਤਰਾਖੰਡ ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ ਮੌਕੇ ਰਾਜ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਉਹ ਸਿਲਵਰ ਜੁਬਲੀ ਸਮਾਰੋਹਾਂ…

ਉੱਤਰਾਖੰਡ ਸਰਕਾਰ ਵਲੋਂ ਦਿਵਾਲੀ ਤੋਂ ਪਹਿਲਾਂ ਕਰਮਚਾਰੀਆਂ ਲਈ ਵੱਡੀ ਖ਼ੁਸ਼ਖਬਰੀ, DA ਅਤੇ DR ‘ਚ 3% ਵਾਧਾ

ਇਸ ਦੀਵਾਲੀ ‘ਤੇ ਉੱਤਰਾਖੰਡ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਆਈ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ…

ਤੇਜ਼ ਰਫ਼ਤਾਰ ਦਾ ਕਹਿਰ! ਨਾਕਾਬੰਦੀ ਦੌਰਾਨ ਪੁਲਿਸ ‘ਤੇ ਚੜੀ ਥਾਰ! ਤਿੰਨ ਮੁਲਜ਼ਮ ਗੰਭੀਰ ਰੂਪ ਜਖ਼ਮੀ

Uttarakhand Dehradun Speeding Thar; ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ, ਇੱਕ ਤੇਜ਼ ਰਫ਼ਤਾਰ ਥਾਰ ਡਰਾਈਵਰ ਨੇ ਇੱਕ ਨਾਕੇ ਦੌਰਾਨ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਪੁਲਿਸ…

ਹੇਮਕੁੰਟ ਸਾਹਿਬ ਦੇ ਕਪਾਟ ਅੱਜ 2 ਵਜੇ ਬੰਦ ਹੋਣਗੇ, ਇਸ ਸਾਲ 2.7 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

Hemkunt Yatra 2025: ਉਤਰਾਖੰਡ ਵਿੱਚ ਸਥਿਤ ਪਵਿੱਤਰ ਸਿੱਖ ਧਾਰਮਿਕ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਦੁਪਹਿਰ 2:00 ਵਜੇ ਸਰਦੀਆਂ ਲਈ ਬੰਦ ਕਰ ਦਿੱਤੇ…

ਕਰਵਾ ਚੌਥ ‘ਤੇ ਉਤਰਾਖੰਡ ਸਰਕਾਰ ਵੱਲੋਂ ਮਹਿਲਾ ਕਰਮਚਾਰੀਆਂ ਲਈ ਜਨਤਕ ਛੁੱਟੀ ਦਾ ਐਲਾਨ

Karva Chauth 2025: ਉਤਰਾਖੰਡ ਸਰਕਾਰ ਨੇ ਕਰਵਾ ਚੌਥ ਦੇ ਮੌਕੇ ‘ਤੇ ਰਾਜ ਦੀਆਂ ਸਾਰੀਆਂ ਮਹਿਲਾ ਕਰਮਚਾਰੀਆਂ ਲਈ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਉਤਰਾਖੰਡ ਸਰਕਾਰ…

ਚਮੋਲੀ ‘ਚ ਵੱਡਾ ਹਾਦਸਾ: ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ 45 ਮੀਟਰ ਡੂੰਘੀ ਖੱਡ ‘ਚ ਡਿੱਗੀ, 6 ਵਿਦਿਆਰਥੀ ਜ਼ਖਮੀ

Latest News: ਉਤਰਾਖੰਡ ਦੇ ਚਮੋਲੀ ਵਿੱਚ, ਇੱਕ ਮੈਕਸ ਬੱਸ, ਜਿਸ ਵਿੱਚ ਇੱਕ ਅਧਿਆਪਕ ਅਤੇ ਡਰਾਈਵਰ ਸਮੇਤ ਛੇ ਸਕੂਲੀ ਬੱਚੇ ਸਨ, 45 ਮੀਟਰ ਡੂੰਘੀ ਖੱਡ ਵਿੱਚ…

Chamoli Cloudburst: 16 ਘੰਟਿਆਂ ਬਾਅਦ ਮਲਬੇ ‘ਚੋਂ ਜ਼ਿੰਦਾ ਨਿੱਕਲਿਆ ਸ਼ਖਸ, ਪਤਨੀ ਤੇ ਪੁੱਤਰ ਦੀ ਭਾਲ ਜਾਰੀ

Chamoli disaster; ਨੰਦਾਨਗਰ ਦੇ ਕੁੰਤਰੀ ਲਾਗਾ ਫਲੀ ਵਿੱਚ ਇੱਕ ਇਮਾਰਤ ਦੇ ਅੰਦਰ ਫਸੇ ਕੁੰਵਰ ਸਿੰਘ ਨੂੰ 16 ਘੰਟਿਆਂ ਬਾਅਦ ਜ਼ਿੰਦਾ ਕੱਢ ਲਿਆ ਗਿਆ। ਹਾਲਾਂਕਿ, ਕੁੰਵਰ…

उत्तराखंड में दो दिन में दूसरी बार बादल फटा, चमोली में 7 लापता; मसूरी में 2500 टूरिस्ट फंसे

उत्तराखंड में प्राकृतिक आपदाओं का कहर जारी है। पिछले दो दिनों में राज्य में यह दूसरी बार बादल फटने की घटना है। Weather Alert: 17…

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਘਟਨਾ, 5 ਲੋਕ ਲਾਪਤਾ, 6 ਘਰਾਂ ਨੂੰ ਨੁਕਸਾਨ

Chamoli Cloudburst: ਬੁੱਧਵਾਰ ਰਾਤ ਨੂੰ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਇਲਾਕੇ ਵਿੱਚ ਬੱਦਲ ਫਟਣ ਨਾਲ ਭਿਆਨਕ ਸਥਿਤੀ ਪੈਦਾ ਹੋ ਗਈ। ਨਗਰ ਪੰਚਾਇਤ ਨੰਦਾਨਗਰ ਵਿੱਚ…

Ad
Ad