weather

ਪੰਜਾਬ ‘ਚ ਠੰਢੀ ਹਵਾ ਤੇ ਮੀਂਹ ਦਾ ਅਲਰਟ ਜਾਰੀ, ਜਲਦ ਬਦਲੇਗਾ ਮੌਸਮ ਦਾ ਮਿਜ਼ਾਜ, ਜਾਣੋ ਤਾਜ਼ਾ ਅਪਡੇਟ

Punjab Weather Update; ਮੌਸਮ ਵਿਭਾਗ ਨੇ ਅੱਜ, ਸ਼ੁੱਕਰਵਾਰ ਨੂੰ ਜਲੰਧਰ ਅਤੇ ਚੰਡੀਗੜ੍ਹ ਵਿੱਚ ਧੁੰਦ ਅਤੇ ਠੰਢੀਆਂ ਹਵਾਵਾਂ ਲਈ Orange ਚੇਤਾਵਨੀ ਜਾਰੀ ਕੀਤੀ ਹੈ। ਹਾਲਾਂਕਿ, 31 ਤਰੀਕ ਤੋਂ ਮੌਸਮ ਬਦਲ ਜਾਵੇਗਾ, ਅਤੇ ਬਾਰਿਸ਼ ਦੁਬਾਰਾ ਸ਼ੁਰੂ ਹੋਵੇਗੀ।…

ਪੰਜਾਬ ਅਤੇ ਚੰਡੀਗੜ੍ਹ ‘ਚ ਠੰਢੀ ਲਹਿਰ ਤੇ ਸੰਘਣੀ ਧੁੰਦ ਲਈ ਯੈਲੋ Alert, 31 ਜਨਵਰੀ ਤੋਂ ਮੀਂਹ ਦੀ ਸੰਭਾਵਨਾ

Punjab Weather Update: : ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫ਼ਬਾਰੀ ਦਾ ਅਸਰ ਹੁਣ ਮੈਦਾਨੀ ਖੇਤਰਾਂ ਵਿੱਚ ਸਪੱਸ਼ਟ ਨਜ਼ਰ ਆ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ…

ਪੰਜਾਬ ਵਿੱਚ ਤਿੰਨ ਦਿਨ ਧੁੰਦ ਤੇ ਸੀਤ ਲਹਿਰ ਦਾ Alert; ਤਾਪਮਾਨ 3.1 ਡਿਗਰੀ ਡਿੱਗਿਆ

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤੋਂ 30 ਜਨਵਰੀ ਤੱਕ ਲਗਾਤਾਰ ਤਿੰਨ…

ਹਰਿਆਣਾ ‘ਚ ਮੌਸਮ ਦਾ ਕਹਿਰ! 18 ਜ਼ਿਲ੍ਹਿਆਂ ਲਈ ਮੀਂਹ-ਗੜੇਮਾਰੀ ਦਾ ਅਲਰਟ, ਤੇਜ਼ ਹਵਾਵਾਂ ਨਾਲ ਤੂਫ਼ਾਨ

Haryana Weather; ਹਰਿਆਣਾ ਵਿੱਚ ਭਾਰੀ ਠੰਢ ਦੇ ਵਿਚਕਾਰ, ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਇੱਕ ਸਰਗਰਮ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ, ਅੱਜ…

ਪੰਜਾਬ–ਚੰਡੀਗੜ੍ਹ ਵਿੱਚ ਮੀਂਹ ਤੇ ਬਿਜਲੀ ਡਿੱਗਣ ਦੀ ਸੰਭਾਵਨਾ

Punjab Weather Update: ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਗਰਜ-ਚਮਕ, ਬਿਜਲੀ ਡਿੱਗਣ…

ਪਹਾੜਾਂ ਦੀ ਬਰਫ਼ਬਾਰੀ ਦਾ ਅਸਰ! ਪੰਜਾਬ-ਚੰਡੀਗੜ੍ਹ ‘ਚ ਕੜਾਕੇ ਦੀ ਠੰਢ, 27 ਜਨਵਰੀ ਨੂੰ ਮੀਂਹ ਦਾ ਅਲਰਟ

Punjab Weather News; ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਵੇਰ ਅਤੇ ਸ਼ਾਮ ਨੂੰ ਠੰਢ ਕਾਫ਼ੀ ਵਧ ਗਈ ਹੈ। ਵੱਧ ਤੋਂ ਵੱਧ ਤਾਪਮਾਨ ਥੋੜ੍ਹਾ…

ਦਿੱਲੀ-ਐਨਸੀਆਰ ਵਾਸੀਆਂ ਨੂੰ ਵੱਡੀ ਸੁਕੂਨ ਭਰੀ ਖ਼ਬਰ, ਹਵਾ ਸੁਧਰਨ ਨਾਲ GRAP-3 ਪਾਬੰਦੀਆਂ ਰੱਦ

Latest News: ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹਵਾ ਦੀ ਗੁਣਵੱਤਾ ਵਿੱਚ ਆਏ ਸੁਧਾਰ ਨੂੰ…

ਹਿਮਾਚਲ ਤੋਂ ਉਤਰਾਖੰਡ ਤੱਕ ਬਰਫਬਾਰੀ; ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਯੂ.ਪੀ. ਤੱਕ ਸਰਦੀਆਂ ਦੀ ਪਹਿਲੀ ਬਾਰਿਸ਼

Himachal 1st Snowfalls: ਇਸ ਵਾਰ ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੋਂ ਲੈ ਕੇ ਪੱਛਮੀ ਉੱਤਰ ਪ੍ਰਦੇਸ਼ ਤੱਕ ਸਰਦੀਆਂ ਦੀ ਪਹਿਲੀ ਬਾਰਿਸ਼ ਸ਼ੁੱਕਰਵਾਰ…

ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ, ਰਾਤ ਵੇਲੇ ਮੌਸਮ ਬਦਲਣ ਦੀ ਸੰਭਾਵਨਾ

Punjab Weather Update; ਅੱਜ (21 ਜਨਵਰੀ) ਨੂੰ ਪੰਜਾਬ ਦੇ ਸੱਤ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਦੇ ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਵੀਰਵਾਰ…

ਪੰਜਾਬ ‘ਚ ਮੌਸਮ ਬਦਲੇਗਾ ਮਿਜਾਜ਼, ਬਰਫੀਲੀਆਂ ਹਵਾਵਾਂ ਤੋਂ ਮਿਲੇਗੀ ਰਾਹਤ, 6 ਜ਼ਿਲ੍ਹਿਆਂ ‘ਚ ਧੁੰਦ ਦੀ ਸੰਭਾਵਨਾ

Punjab Weather News; ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (ਸ਼ਨੀਵਾਰ) ਮੌਸਮ ਬਦਲਣ ਵਾਲਾ ਹੈ। ਬਰਫੀਲੀਆਂ ਹਵਾਵਾਂ ਰੁਕ ਜਾਣਗੀਆਂ, ਜਿਸ ਕਾਰਨ ਘੱਟੋ-ਘੱਟ ਤਾਪਮਾਨ ਵਧੇਗਾ। ਚੰਡੀਗੜ੍ਹ ਮੌਸਮ ਵਿਗਿਆਨ…

ਪੰਜਾਬ ‘ਚ ਹੱਡ ਚੀਰਵੀਂ ਠੰਢ, ਦੋ ਦਿਨ ਹੋਰ ਝੱਲ੍ਹਣੀ ਪਵੇਗੀ ਮਾਰ, ਮੌਸਮ ਵਿਭਾਗ ਦਾ ਅਲਰਟ

Punjab Weather Update; ਪੰਜਾਬ ਅਤੇ ਚੰਡੀਗੜ੍ਹ ਵਿੱਚ ਤੇਜ਼ ਠੰਢ ਪੈ ਰਹੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਅੱਜ ਸੰਘਣੀ ਧੁੰਦ ਅਤੇ ਸੀਤ ਲਹਿਰ ਲਈ ਸੰਤਰੀ…

ਪੰਜਾਬ ਵਿੱਚ ਠੰਡ ਦਾ ਕਹਿਰ ਜਾਰੀ,ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ

Weather Update: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਦੋ ਦਿਨ ਹੋਰ ਠੰਢ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ…

ਠੰਡ ਦਾ ਕਹਿਰ ਜਾਰੀ, ਨਵਾਂ ਸ਼ਹਿਰ ਵਿੱਚ ਪਹਿਲੀ ਵਾਰ 0 ਡਿਗਰੀ ਤਾਪਮਾਨ ਦਰਜ

Weather Update: ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉੱਚੇ ਹਿੱਸਿਆਂ ਵਿੱਚ ਬਰਫਬਾਰੀ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਠੰਢ ਦੀ ਸਥਿਤੀ ਤੇਜ਼ ਹੋ ਗਈ ਹੈ। ਮੰਗਲਵਾਰ ਨੂੰ…

ਪੰਜਾਬ ਵਿੱਚ ਲੋਹੜੀ ‘ਤੇ Alert ਜਾਰੀ ,ਬਠਿੰਡਾ ਸਭ ਤੋਂ ਠੰਢਾ ਇਲਾਕਾ 0.6 ਡਿਗਰੀ ਤਾਪਮਾਨ ਦਰਜ

Punjab Weather Update: ਪੰਜਾਬ ਨੇ ਅੱਜ ਲੋਹੜੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਮੌਸਮ ਵਿਭਾਗ ਨੇ ਇਸ ਸੀਜ਼ਨ ਵਿੱਚ ਅਜਿਹਾ…

ਪੰਜਾਬ ਵਿੱਚ ਠੰਢ ਦਾ ਕਹਿਰ ਜਾਰੀ; ਘੱਟੋ- ਘੱਟ 1.6 ਡਿਗਰੀ ਸੈਲਸੀਅਸ ਦਰਜ

Punjab Weather Update: ਪੰਜਾਬ ਅਤੇ ਹਰਿਆਣਾ ਵਿੱਚ ਠੰਢ ਦਾ ਕਹਿਰ ਜਾਰੀ ਹੈ। ਘੱਟੋ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਘੱਟੋ ਘੱਟ…

Ad
Ad