World

Trump’s new rule ; H-1B ਅਤੇ ਗ੍ਰੀਨ ਕਾਰਡ ਧਾਰਕਾਂ ਨੂੰ 24×7 ਆਈਡੀ ਪਵੇਗੀ ਰੱਖਣੀ

Trump’s new rule : ਇਹ ਨਿਯਮ 11 ਅਪ੍ਰੈਲ ਨੂੰ ਇੱਕ ਅਮਰੀਕੀ ਅਦਾਲਤ ਦੁਆਰਾ ਟਰੰਪ ਪ੍ਰਸ਼ਾਸਨ ਨੂੰ ਵਿਵਾਦਪੂਰਨ ਨਿਯਮ ਲਾਗੂ ਕਰਨ ਦੀ ਆਗਿਆ ਦੇਣ ਤੋਂ ਬਾਅਦ ਲਾਗੂ ਹੋਇਆ, ਜਿਸ ਦੇ ਤਹਿਤ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸਰਕਾਰ ਕੋਲ…

Siachen ‘ਤੇ ਕਬਜ਼ੇ ਦੇ 41 ਸਾਲ ਬਾਅਦ, ਚੀਨ ਨੇ ਬਣਾਇਆ ਖ਼ਤਰਾ

China occupying Siachen ; ਭਾਰਤੀ ਫੌਜ ਵੱਲੋਂ ਸਿਆਚਿਨ ਗਲੇਸ਼ੀਅਰ ‘ਤੇ ਕਬਜ਼ਾ ਕਰਨ ਤੋਂ 41 ਸਾਲ ਬਾਅਦ, ਇਹ ਚੀਨ ਹੈ ਨਾ ਕਿ ਪਾਕਿਸਤਾਨ ਜੋ ਲੱਦਾਖ ਵਿੱਚ…

ਟਰੰਪ ਪ੍ਰਸ਼ਾਸਨ ਨੇ ਸਮਾਰਟਫੋਨ ਅਤੇ ਲੈਪਟਾਪ ਨੂੰ ਟੈਰਿਫ ਤੋਂ ਦਿੱਤੀ ਛੋਟ ,ਜਾਣੋ ਹੁਣ ਕਿਹੜੀਆਂ ਚੀਜ਼ਾਂ ‘ਤੇ ਮਿਲੇਗੀ ਛੋਟ?

Us tariffs donald trump:ਟਰੰਪ ਪ੍ਰਸ਼ਾਸਨ ਨੇ ਕੁਝ ਇਲੈਕਟ੍ਰਾਨਿਕ ਸਮਾਨ ਨੂੰ ਟੈਰਿਫ ਤੋਂ ਛੋਟ ਦਿੱਤੀ ਹੈ। ਇਸ ਫੈਸਲੇ ਨਾਲ ਆਮ ਜਨਤਾ ਦੇ ਨਾਲ-ਨਾਲ ਵੱਡੀਆਂ ਤਕਨੀਕੀ ਕੰਪਨੀਆਂ…

World ; ਅਮਰੀਕਾ ਅਤੇ ਈਰਾਨ ਅੱਜ ਨਵੇਂ ਪ੍ਰਮਾਣੂ ਸਮਝੌਤੇ ‘ਤੇ ਕਰਨਗੇ ਸਿੱਧੀ ਗੱਲਬਾਤ , ਟਰੰਪ ਨੇ ਕਿਸ ਗਲੋਂ ਦਿੱਤੀ ਸੀ ਧਮਕੀ

World news ; ਅਮਰੀਕਾ ਅਤੇ ਈਰਾਨ ਅੱਜ ਓਮਾਨ ਵਿੱਚ ਇੱਕ ਨਵੇਂ ਪ੍ਰਮਾਣੂ ਸਮਝੌਤੇ ‘ਤੇ ਗੱਲਬਾਤ ਸ਼ੁਰੂ ਕਰਨਗੇ। ਇਹ ਗੱਲਬਾਤ ਮੱਧ ਪੂਰਬ ਵਿੱਚ ਸ਼ਾਂਤੀ ਲਈ ਬਹੁਤ…

Taxpayer ; ਦੇਸ਼ ਵਿੱਚ ਕਰੋੜਪਤੀ ਟੈਕਸਦਾਤਾਵਾਂ ਦੀ ਵਧੀ ਗਿਣਤੀ , 1 ਤੋਂ 5 ਕਰੋੜ ਸਾਲਾਨਾ ਆਮਦਨ ਵਾਲੇ ਲੋਕਾਂ ਦੀ ਤਿਆਰ ਹੋਈ ਫੌਜ !

Taxpayer; ਹੁਣ ਦੇਸ਼ ਵਿੱਚ ਕਰੋੜਪਤੀ ਟੈਕਸਦਾਤਾਵਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਜਾਣਕਾਰੀ ਆਮਦਨ ਕਰ ਦੀ ਤਾਜ਼ਾ ਰਿਪੋਰਟ ਤੋਂ ਪ੍ਰਾਪਤ ਹੋਈ ਹੈ, ਜਿਸ…

ਵੋਟਿੰਗ ਪੇਪਰ ਬੈਲਟ ਦੁਆਰਾ ਹੋਣੀ ਚਾਹੀਦੀ ਹੈ: EVM ਨੂੰ ਹੈਕ ਕਰਕੇ ਨਤੀਜੇ ਬਦਲੇ ਜਾ ਸਕਦੇ ਹਨ-ਤੁਲਸੀ ਗੈਬਾਰਡ

Hacking EVM’s ; ਅਮਰੀਕਾ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM ) ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ…

ਬਰਤਾਨੀਆ-ਜਰਮਨੀ ਦੀ ਪ੍ਰਧਾਨਗੀ ’ਚ ਹੋਈ ਰੱਖਿਆ ਮੰਤਰੀਆਂ ਦੀ ਬੈਠਕ,ਯੂਕਰੇਨ ਨੂੰ ਜੰਗ ਲੜਨ ਲਈ 50 ਦੇਸ਼ ਦਿੰਦੇ ਰਹਿਣਗੇ ਹਥਿਆਰ

fight the war meeting:ਵਿਸ਼ਵ ਸ਼ਾਂਤੀ ਲਈ ਇਹ ਖਤਰਨਾਕ ਸੰਕੇਤ ਹੈ। ਯੂਕਰੇਨ ਜੰਗ ਖਤਮ ਕਰਨ ਦੇ ਅਮਰੀਕੀ ਯਤਨਾਂ ਵਿਚਾਲੇ ਯੂਰਪ ਦੀ ਅਗਵਾਈ ’ਚ ਲਗਪਗ 50 ਦੇਸ਼ਾਂ…

AI ਦੀ ਮਦਦ ਨਾਲ ਦੁਨੀਆ ਦੇ ਪਹਿਲੇ ਬੱਚੇ ਦਾ ਜਨਮ ਕਿਵੇਂ ਹੋਇਆ, ਜਾਣੋ ਕੀ ਹੈ ਇਹ ਨਵਾਂ IVF ਇਲਾਜ

World First Baby Born Using AI ; ਦੁਨੀਆ ਦੇ ਪਹਿਲੇ ਬੱਚੇ ਦਾ ਜਨਮ ਇੱਕ ਪੂਰੀ ਤਰ੍ਹਾਂ ਸਵੈਚਾਲਿਤ IVF ਪ੍ਰਣਾਲੀ ਦੀ ਵਰਤੋਂ ਕਰਕੇ ਹੋਇਆ ਹੈ ਜੋ…

ਐਲੋਨ ਮਸਕ ਅਤੇ Open AI ਦੇ ਸੀਈਓ ਸੈਮ ਆਲਟਮੈਨ ਵਿਚਕਾਰ ਵਿਵਾਦ, ਜਾਣੋ ਕੀ ਹੈ ਵਜ੍ਹਾ

Dispute between Elon Musk and OpenAI CEO: Open AI ਅਤੇ ਇਸ ਦੇ ਸਹਿ-ਸੰਸਥਾਪਕ ਐਲਨ ਮਸਕ ਵਿਚਕਾਰ ਚੱਲ ਰਹੀ ਕਾਨੂੰਨੀ ਲੜਾਈ ਹੁਣ ਹੋਰ ਵੀ ਗਰਮ ਹੁੰਦੀ…

Trump Tariff War ; ਟਰੰਪ ਦੀ ਟੈਰਿਫ ਰੋਕ ਚੀਨ ਵਿਰੁੱਧ ਵਪਾਰ ਯੁੱਧ ‘ਤੇ ਕੇਂਦ੍ਰਿਤ, ਬਾਜ਼ਾਰਾਂ ਵਿੱਚ ਉਛਾਲ

Trump Tariff War ; ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਚਾਨਕ ਫੈਸਲੇ ਨੇ ਦਰਜਨਾਂ ਦੇਸ਼ਾਂ ‘ਤੇ ਲਗਾਈਆਂ ਗਈਆਂ ਜ਼ਿਆਦਾਤਰ ਭਾਰੀ ਡਿਊਟੀਆਂ ਨੂੰ ਰੋਕਣ ਨਾਲ ਵਿਸ਼ਵ ਬਾਜ਼ਾਰਾਂ…

ਟਰੰਪ ਨੇ 90 ਦਿਨਾਂ ਲਈ 75 ਦੇਸ਼ਾਂ ਲਈ ਰੈਸੀਪ੍ਰੋਕਲ ਟੈਰਿਫ਼ ਰੋਕਿਆ; ਪਰ ਚੀਨ ਨੂੰ ਦਿੱਤਾ ਵੱਡਾ ਝਟਕਾ

US Tariff: ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 90 ਦਿਨਾਂ ਲਈ ਟੈਰਿਫ ਛੋਟ ਦੇ ਐਲਾਨ ਤੋਂ ਬਾਅਦ ਸਟਾਕ ਮਾਰਕੀਟ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਇਸ ਕਾਰਨ,…

ਭਾਰਤ ਖਰੀਦੇਗਾ 26 ਰਾਫੇਲ M ਲੜਾਕੂ ਜਹਾਜ਼,ਫਰਾਂਸ ਨਾਲ 63,000 ਕਰੋੜ ਰੁਪਏ ਦਾ ਹੋਇਆ ਸੌਦਾ

Aircraft 26 Rafale M deal:ਭਾਰਤ ਨੇ ਫਰਾਂਸ ਤੋਂ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ ਖਰੀਦਣ ਦੇ ਮੈਗਾ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। 63,000 ਕਰੋੜ ਰੁਪਏ…

China Tariff:ਟਰੰਪ ਦੇ 104% ਕਦਮ ਤੋਂ ਬਾਅਦ ਚੀਨ ਨੇ ਅਮਰੀਕੀ ਸਾਮਾਨਾਂ ‘ਤੇ ਟੈਰਿਫ ਵਧਾ ਕੇ 84% ਕੀਤਾ

China Trade War:ਅਮਰੀਕਾ ਵੱਲੋਂ ਲਗਾਏ ਗਏ 104% ਟੈਰਿਫ ਦੇ ਜਵਾਬ ਵਿੱਚ, ਚੀਨ ਨੇ ਅਮਰੀਕਾ ‘ਤੇ 84% ਟੈਰਿਫ ਲਗਾਇਆ ਹੈ। ਇਹ ਟੈਰਿਫ ਕੱਲ੍ਹ ਤੋਂ ਲਾਗੂ ਹੋਵੇਗਾ।ਇਸ…

Earthquake: 2 ਦੇਸ਼ਾਂ ਵਿੱਚ 5.4 ਤੇ 5.8 ਤੀਬਰਤਾ ਦੇ ਭੂਚਾਲ ਦੇ ਮਹਿਸੂਸ ਕੀਤੇ ਝਟਕੇ, ਜਵਾਲਾਮੁਖੀ ਫੱਟਣ ਦਾ ਜਤਾਇਆ ਡਰ

Earthquake in Japan: ਇੱਕ ਵਾਰ ਫਿਰ ਦੇਸ਼ ਵਿੱਚ ਭੂਚਾਲ ਆਇਆ। ਜਪਾਨ ਅਤੇ ਇੰਡੋਨੇਸ਼ੀਆ ਵਿੱਚ ਹਾਲ ਹੀ ਵਿੱਚ ਆਏ ਭੂਚਾਲਾਂ ਨੇ ਇੱਕ ਵਾਰ ਫਿਰ ਇਸ ਸੰਕਟ…

Dominican Nightclub Disaster: ਡੋਮਿਨਿਕਨ ਰਿਪਬਲਿਕ ਵਿੱਚ ਸਮਾਰੋਹ ਦੌਰਾਨ ਵੱਡਾ ਹਾਦਸਾ , 79 ਲੋਕਾਂ ਦੀ ਮੌਤ

Dominican Nightclub Disaster: ਡੋਮਿਨਿਕਨ ਗਣਰਾਜ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਇੱਕ ਸੱਭਿਆਚਾਰਕ ਤਿਉਹਾਰ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਜੈੱਟ ਸੈੱਟ ਨਾਮਕ ਮਸ਼ਹੂਰ ਨਾਈਟ ਕਲੱਬ ਦੀ…

Ad
Ad