News Update

ਦੀਵਾਲੀ ਤੋਂ ਬਾਅਦ ਵੇਰਕਾ ਨੇ ਲੱਸੀ ਦੀ ਕੀਮਤ ‘ਚ ₹5 ਦਾ ਕੀਤਾ ਵਾਧਾ, 800 ਮਿ.ਲੀ. ਦੇ ਪੈਕੇਟ ਹੁਣ 900 ਮਿ.ਲੀ. ਦੇ ਰੂਪ ਵਿੱਚ ਹੋਣਗੇ ਉਪਲਬਧ

Punjab News: ਦੀਵਾਲੀ ਤੋਂ ਬਾਅਦ ਵੇਰਕਾ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਆਪਣੇ ਲੱਸੀ ਪੈਕੇਟ ਦੀ ਕੀਮਤ 30 ਰੁਪਏ ਤੋਂ ਵਧਾ ਕੇ 35 ਰੁਪਏ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੈਕੇਜਿੰਗ ਨੂੰ ਵੀ ਬਦਲ ਦਿੱਤਾ…

ਨਸ਼ੇ ਲਈ ਕੀਤਾ ਢਾਈ ਸਾਲਾਂ ਮਾਸੂਮ ਦਾ ਸੌਦਾ, 1.80 ਲੱਖ ‘ਚ ਵੇਚਿਆ, ਹੁਣ ਮਮਤਾ ਜਾਗੀ ਤਾਂ ਖੁਲ੍ਹਿਆ ਹੋਰ ਰਾਜ

Punjab Drugs: ਮਾਨਸਾ ਦੇ ਬੁਢਲਾਡਾ ਦੇ ਇੱਕ ਜੋੜੇ ਨੇ ਢਾਈ ਮਹੀਨੇ ਪਹਿਲਾਂ ਆਪਣੇ ਛੇ ਮਹੀਨੇ ਦੇ ਬੱਚੇ ਨੂੰ ਵੇਚ ਦਿੱਤਾ। ਹੁਣ, ਉਨ੍ਹਾਂ ਨੇ ਆਪਣੇ ਬੱਚੇ…

Kapurthala News: ਅਮਰੀਕਨ ਸਿਟੀਜਨ ਨੌਜਵਾਨ ਦੀ ਪੰਜਾਬ ਦੇ ਨਸ਼ਾ ਛਡਾਓ ਕੇਂਦਰ ਵਿਚ ਮੌਤ

Punjab News: ਪੰਜਾਬ ਆਏ ਅਮਰੀਕਾ ਦੇ ਪੱਕੇ ਮੁੰਡੇ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰੀਕਨ ਸਿਟੀਜਨ ਅਮਰਵੀਰ ਸਿੰਘ ਪੁੱਤਰ ਕੁਲਦੀਪ ਸਿੰਘ…

ਸ਼੍ਰੋਮਣੀ ਅਕਾਲੀ ਦਲ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਕਾਰਜ ਜਾਰੀ, ਜੀਰਾ ਹਲਕੇ ਦੇ ਲਈ 275 ਕੁਇੰਟਲ ਕਣਕ ਦਾ ਬੀਜ ਰਵਾਨਾ

Punjab News: ਨਾਭਾ ‘ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਹੀ ਦੇ ਵਿੱਚ ਹੜ੍ਹ ਪ੍ਰਭਾਵਿਤ ਜੀਰਾ ਹਲਕੇ ਦੇ ਲਈ 275…

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮਦਦ ਦੀ ਮੁਹਿੰਮ ਜਾਰੀ, ਸੰਗਰੂਰ ਤੋਂ 100 ਟਰੈਕਟਰ ਰਮਦਾਸ ਪਹੁੰਚੇ

Bhartiya Kisan Union Ekta Ugrahan Campaign to help Flood-Affected Areas: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਚਲਾਈ ਗਈ ਮੁਹਿੰਮ…

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੂਜੀ ਵਾਰ ਦਸਤਾਰਬੰਦੀ, ਸ਼ਾਮਲ ਹੋਈਆਂ ਕਈ ਜਥੇਬੰਦੀਆਂ

Punjab News: ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਦਸਤਾਰਬੰਦੀ ਸਮਾਗਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਦੂਜੀ ਵਾਰ…

Kidney Failure: ਵਿਟਾਮਿਨ D ਦੀਆਂ ਗੋਲੀਆਂ ਕਰ ਸਕਦੀਆਂ ਕਿਡਨੀ ਫੇਲ੍ਹ! ਡਾਕਟਰਾਂ ਨੇ ਚੇਤਾਵਨੀ ਦਿੱਤੀ, ਇਨ੍ਹਾਂ ਦਾ ਸੇਵਨ ਫਾਇਦੇ ਦੀ ਬਜਾਏ ਇੰਝ ਪਹੁੰਚਾਉਂਦਾ ਨੁਕਸਾਨ…

Kidney Failure: ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਟਾਮਿਨ ਤੋਂ ਲੈ ਕੇ ਖਣਿਜਾਂ ਤੱਕ ਹਰ ਚੀਜ਼ ਦੀ ਲੋੜ ਹੁੰਦੀ ਹੈ। ਵਿਟਾਮਿਨ ਈ ਅਤੇ ਬੀ12 ਦੇ ਨਾਲ,…

ਪੰਜਾਬ ‘ਚ ਵੱਡਾ ਹਾਦਸਾ, ਹਾਈ ਟੈਂਸ਼ਨ ਤਾਰਾਂ ਨਾਲ ਟਕਰਾਈ ਬੱਸ, 55 ਸਕੂਲੀ ਬੱਚੇ ਸੀ ਸਵਾਰ

Punjab News: ਲੁਧਿਆਣਾ ਦੇ ਕੋਚਰ ਮਾਰਕੀਟ ਇਲਾਕੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਬੱਚਿਆਂ ਨਾਲ ਭਰੀ ਇੱਕ ਬੱਸ ਅਚਾਨਕ ਹਾਈ-ਟੈਂਸ਼ਨ ਤਾਰਾਂ ਨਾਲ ਟਕਰਾ ਗਈ।…

Gold-Silver Rate Today: ਸੋਨਾ-ਚਾਂਦੀ ਖਰੀਦਣ ਦਾ ਸੁਨਿਹਰੀ ਮੌਕਾ, ਸੋਨਾ 9,356 ਤੇ ਚਾਂਦੀ 31,000 ਰੁਪਏ ਹੋਈ ਸਸਤੀ

Gold-Silver Rate Today: ਦੀਵਾਲੀ ਅਤੇ ਧਨਤੇਰਸ ਤੋਂ ਪਹਿਲਾਂ, ਸੋਨੇ ਨੇ ਕਈ ਰਿਕਾਰਡ ਬਣਾਏ ਅਤੇ ਇਸਦੀ ਕੀਮਤ 1.30 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਵੀ ਵੱਧ…

Delhi airport News: ਦਿੱਲੀ ਹਵਾਈ ਅੱਡੇ ‘ਤੇ ਮਹਿਲਾ ਯਾਤਰੀ ਕੋਲੋਂ ਕਰੋੜਾਂ ਦਾ ਸੋਨਾ ਬਰਾਮਦ

ਆਈਜੀਆਈ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੂੰ ਇੱਕ ਔਰਤ ਦੇ ਕਬਜ਼ੇ ਵਿੱਚੋਂ ਛੇ ਸੋਨੇ ਦੇ ਬਿਸਕੁਟ ਮਿਲੇ, ਜਿਨ੍ਹਾਂ ਦਾ ਭਾਰ ਲਗਭਗ ਇੱਕ ਕਿਲੋਗ੍ਰਾਮ ਸੀ। ਸੋਨਾ…

ਹਰਿਆਣਾ ਸਰਕਾਰ ਵੀ ਮਨਾਏਗੀ ਸ਼ਹੀਦੀ ਪੁਰਬ, 4 ਥਾਵਾਂ ਤੋਂ ਸ਼ੁਰੂ ਹੋਣਗੀਆਂ ਯਾਤਰਾਵਾਂ, ਕੁਰੂਕਸ਼ੇਤਰ ਵਿਖੇ ਹੋਣਗੇ ਸਮਾਗਮ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 7 ਨਵੰਬਰ ਨੂੰ ਹਲਕਾ ਰੋੜੀ ਤੋਂ ਸ਼ੁਰੂ ਹੋਵੇਗਾ ਅਤੇ 24 ਨਵੰਬਰ…

ਅਮਰੀਕਾ ’ਚ ਕਰੋੜਾਂ ਦੀ ਟਰਾਂਸਪੋਰਟ ਠੱਗੀ ਕਰਦੇ 12 ਪੰਜਾਬੀ ਗ੍ਰਿਫਤਾਰ

ਅਮਰੀਕੀ ਪੁਲਿਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਸ਼ਿੰਗਟਨ ਅਤੇ ਕੈਲੇਫੋਰਨੀਆ ਵਿੱਚ ਸਿੰਘ ਆਰਗੇਨਾਈਜੇਸ਼ਨ ਨਾਂਅ ਹੇਠ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ…

ਗੈਂਗਸਟਰ ਕਾਕੂ ਪਹਾੜੀਆ ਦਿੱਲੀ ਦੇ ਮਹਿਰੌਲੀ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ; ਦੋ ਪੁਲਿਸ ਕਰਮਚਾਰੀ ਵੀ ਹੋਏ ਜ਼ਖਮੀ

Kaku paharia encounter: ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਦਿੱਲੀ ਪੁਲਿਸ ਅਤੇ ਲੋੜੀਂਦੇ ਅਪਰਾਧੀ ਕਾਕੂ ਪਹਾੜੀਆ ਵਿਚਕਾਰ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਅਪਰਾਧੀ ਨੂੰ ਗੋਲੀ ਲੱਗ ਗਈ…

ਦੋਹਾ ‘ਚ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਸੀਜ਼ਫਾਇਰ ‘ਤੇ ਬਣੀ ਸਹਿਮਤੀ, ਹੁਣ ਤੁਰਕੀ ‘ਚ ਹੋਵੇਗੀ ਗੱਲਬਾਤ

Pakistsan-Afghanistan Tension: ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਫ਼ਦ ਜੰਗਬੰਦੀ ਗੱਲਬਾਤ ਦੇ ਦੂਜੇ ਦੌਰ ਲਈ ਤੁਰਕੀ ਜਾ ਰਹੇ ਹਨ। ਅਧਿਕਾਰੀਆਂ ਦੇ ਅਨੁਸਾਰ, ਦੋਵਾਂ ਦੇਸ਼ਾਂ ਵਿਚਕਾਰ ਹਾਲ ਹੀ…

ਦਸੰਬਰ ਤੋਂ ਪੰਜਾਬ ਵਿੱਚ ਠੰਢ ਦੀ ਲਹਿਰ, ਜਨਵਰੀ-ਫਰਵਰੀ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ

Punjab weather update: ਪੰਜਾਬ ਵਿੱਚ ਤਾਪਮਾਨ ਇਸ ਵੇਲੇ ਆਮ ਦੇ ਨੇੜੇ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਦਸੰਬਰ ਵਿੱਚ ਠੰਢੀ ਲਹਿਰ ਸ਼ੁਰੂ ਹੋਵੇਗੀ, ਅਤੇ ਜਨਵਰੀ…

Ad
Ad