News Update

ਦੀਵਾਲੀ ਬੋਨਸ ਘੱਟ ਮਿਲਣ ‘ਤੇ ਭੜਕ ਗਏ ਕਰਮਚਾਰੀ ! ਐਕਸਪ੍ਰੈਸ-ਵੇਅ ਦਾ ਟੋਲ ਪਲਾਜ਼ਾ ਕੀਤਾ ‘ਫ੍ਰੀ’

ਆਗਰਾ-ਲਖਨਊ ਐਕਸਪ੍ਰੈਸ-ਵੇਅ (Agra–Lucknow Expressway) ‘ਤੇ ਵੱਡਾ ਹੰਗਾਮਾ ਹੋਣ ਦੀ ਖ਼ਬਰ ਹੈ, ਜਿੱਥੇ ਕਰਮਚਾਰੀਆਂ ਨੇ ਘੱਟ ਬੋਨਸ ਮਿਲਣ ਤੋਂ ਨਾਰਾਜ਼ ਹੋ ਕੇ ਟੋਲ ਪਲਾਜ਼ਾ ਨੂੰ ਟੋਲ-ਫ੍ਰੀ ਕਰ ਦਿੱਤਾ ਹੈ। ਸ਼੍ਰੀ ਸਾਈਂ ਐਂਡ ਦਾਤਾਰ ਕੰਪਨੀ (Shri Sai…

ਦੀਵਾਲੀ ਤੋਂ ਪਹਿਲਾਂ ਪਾਵਰਕਾਮ ਦਾ ਵੱਡਾ ਐਕਸ਼ਨ, ਪੜ੍ਹੋ ਕੀ ਹੈ ਪੂਰੀ ਖ਼ਬਰ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਦੀਵਾਲੀ ਤੋਂ ਠੀਕ ਪਹਿਲਾਂ ਵਿਭਾਗ ਦੇ 58 ਐਕਸੀਅਨ ਇਧਰੋਂ-ਉੱਧਰ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ’ਚ ਪਾਵਰਕਾਮ ਵਿਭਾਗ ਦੀ…

IND vs AUS 1st ODI, ਭਾਰਤ ਦੀਆਂ ਡਿੱਗੀਆ ਤਿੰਨ ਵਿਕਟਾਂ, ਸਕੋਰ-30/3

IND vs AUS 1st ODI: ਭਾਰਤ ਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਆਸਟ੍ਰੇਲੀਆ ਦੇ ਪਰਥ ਸ਼ਹਿਰ ‘ਚ ਸਥਿਤ ਆਪਟਸ…

ਅਮਰੀਕਾ ‘ਚ ਪੰਜਾਬੀ ਨੌਜਵਾਨ ਹੋਇਆ ਲਾਪਤਾ, ਚਿੰਤਾ ‘ਚ ਪਰਿਵਾਰ, ਕਿਹਾ – 8 ਅਕਤੂਬਰ ਤੋਂ ਲਗਾਤਾਰ ਬੰਦ ਆ ਰਿਹਾ ਫੋਨ

Sangrur News: ਵਿਦੇਸ਼ਾਂ ‘ਚ ਰੋਜ਼ੀ-ਰੋਟੀ ਲਈ ਗਏ ਪੰਜਾਬੀਆਂ ਨਾਲ ਵਾਪਰਦੀਆਂ ਘਟਨਾਵਾਂ ‘ਚ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ‘ਚ ਇੱਕ ਪੰਜਾਬੀ ਨੌਜਵਾਨ ਦੇ ਲਾਪਤਾ…

ਐਨਸੀਪੀ ਨੇਤਾ ਸਿੱਦੀਕੀ ਕਤਲ ਦੇ ਮਾਸਟਰਮਾਈਂਡ ਜ਼ੀਸ਼ਾਨ ਦੀ ਆਡੀਓ, ਕਿਹਾ- ਪੰਜਾਬ ਵਿੱਚ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ

ਮੁੰਬਈ ਦੇ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੇ ਕਤਲ ਦਾ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਉਰਫ ਜੱਸੀ ਪੁਰੇਵਾਲ, ਪਾਕਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਸੰਪਰਕ ਵਿੱਚ ਹੈ। ਜ਼ੀਸ਼ਾਨ…

ਲੁਧਿਆਣਾ ਵਿੱਚ ਭੁੱਲਰ ਵਿਰੁੱਧ ਐਫਆਈਆਰ ਦਰਜ: ਸੀਬੀਆਈ ਨੇ ਫਾਰਮ ਹਾਊਸ ‘ਤੇ ਛਾਪਾ ਮਾਰਿਆ, ਨਾਜਾਇਜ਼ ਸ਼ਰਾਬ ਤੇ 17 ਜ਼ਿੰਦਾ ਕਾਰਤੂਸ ਕੀਤੇ ਬਰਾਮਦ

DIG Harcharan Bhullar: ਰੋਪੜ ਰੇਂਜ ਦੇ ਡੀਆਈਜੀ ਆਈਪੀਐਸ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਲੁਧਿਆਣਾ ਦੇ ਸਮਰਾਲਾ ਦੀ ਪੁਲਿਸ ਨੇ ਉਨ੍ਹਾਂ ਵਿਰੁੱਧ ਐਫਆਈਆਰ…

ਦੀਵਾਲੀ ਤੋਂ ਪਹਿਲਾਂ ਬੈਂਕਾਂ ਵਿੱਚ ਚੈੱਕ ਕਲੀਅਰਿੰਗ ਠੱਪ,ਵਪਾਰੀ ਪਰੇਸ਼ਾਨ, CTI ਨੇ ਪੀਐਮ ਨੂੰ ਲਿਖਿਆ ਪੱਤਰ

Check Clearing Stalled in Banks: ਰਿਜ਼ਰਵ ਬੈਂਕ ਨੇ 4 ਅਕਤੂਬਰ ਨੂੰ ਇੱਕ ਨਵਾਂ ਚੈੱਕ ਕਲੀਅਰਿੰਗ ਸਿਸਟਮ ਲਾਗੂ ਕੀਤਾ ਸੀ, ਜਿਸ ਵਿੱਚ ਚੈੱਕ ਕਲੀਅਰਿੰਗ ਉਸੇ ਦਿਨ…

ਅਜਗਰ ਦੀ ਤਾਕਤ… ਸ਼ਿਕਾਰ ਨੂੰ ਐਸਾ ਜਕੜਿਆ ਕਿ ਛੁਟਕਾਰਾ ਮਿਲਣਾ ਹੋਇਆ ਮੁਸ਼ਕਿਲ, VIDEO VIRAL

ਅਜਗਰ ਇਕ ਐਸਾ ਸੱਪ ਹੈ ਜੋ ਜ਼ਹਿਰੀਲਾ ਨਹੀਂ ਹੁੰਦਾ, ਪਰ ਫਿਰ ਵੀ ਇਹ ਦੁਨੀਆ ਦੇ ਸਭ ਤੋਂ ਖਤਰਨਾਕ ਸੱਪਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ…

ਦਿੱਲੀ ਦੇ ਬ੍ਰਹਮਪੁੱਤਰ ਅਪਾਰਟਮੈਂਟਸ ਵਿੱਚ ਕਈ ਸੰਸਦ ਮੈਂਬਰਾਂ ਦੇ ਘਰਾਂ ਦੇ ਨੇੜੇ ਲੱਗੀ ਭਿਆਨਕ ਅੱਗ

ਦਿੱਲੀ ਦੇ ਡਾ. ਬਿਸ਼ੰਬਰ ਦਾਸ ਮਾਰਗ ‘ਤੇ ਬ੍ਰਹਮਪੁੱਤਰ ਅਪਾਰਟਮੈਂਟਸ ਵਿੱਚ ਅੱਗ ਲੱਗ ਗਈ ਹੈ। ਇਸ ਇਮਾਰਤ ਵਿੱਚ ਕਈ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰ…

Gold Rate Today: ਧਨਤੇਰਸ ਮੌਕੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ-ਚਾਂਦੀ ਦੇ ਧੜੰਮ ਡਿੱਗੇ ਰੇਟ; ਜਾਣੋ ਅੱਜ 10 ਗ੍ਰਾਮ ਕਿੰਨਾ ਸਸਤਾ ਹੋਇਆ?

ਦੀਵਾਲੀ ਤੋਂ ਪਹਿਲਾਂ ਕਈ ਰਾਜ ਸਰਕਾਰਾਂ ਨੇ ਆਪਣੇ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਝਾਰਖੰਡ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਕਰਮਚਾਰੀਆਂ ਅਤੇ…

ਅੰਮ੍ਰਿਤਸਰ ‘ਚ ਜਵੈਲਰ ‘ਤੇ ਤਾਣੀ ਪਿਸਤੌਲ, ਕੁੜੀ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ

ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੇ ਇੱਕ ਜੌਹਰੀ ਵੱਲ ਪਿਸਤੌਲ ਤਾਣ ਦਿੱਤੀ। ਮੁਲਜ਼ਮ ਨੇ ਦੁਕਾਨ ਦੇ ਅੰਦਰ ਕਾਫ਼ੀ ਦੇਰ ਤੱਕ ਜੌਹਰੀ ਨਾਲ ਬਹਿਸ ਕੀਤੀ। ਇਸ ਤੋਂ…

ਪੰਜਾਬ ਰੋਡਵੇਜ਼ ਦੀ ਬੱਸ ਨੇ 2 ਵਿਦਿਆਰਥਣਾਂ ਨੂੰ ਕੁਚਲਿਆ, ਮੌਕੇ ‘ਤੇ ਹੀ ਮੌਤ

ਮਾਨਸਾ ਜ਼ਿਲ੍ਹੇ ਦੇ ਝੁਨੀਰ ਕਸਬੇ ਵਿੱਚ ਸਕੂਲ ਜਾ ਰਹੇ ਤਿੰਨ ਬੱਚਿਆਂ ਅਤੇ ਉਨ੍ਹਾਂ ਦੇ ਪਿਤਾ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਕੁਚਲ ਦਿੱਤਾ। ਦੋ ਵਿਦਿਆਰਥੀਆਂ…

ਤਰਨਤਾਰਨ ਉਪ ਚੋਣ ਲਈ 6 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ, BJP ਉਮੀਦਵਾਰ ‘ਤੇ ਦੋ ਅਪਰਾਧਿਕ ਮਾਮਲੇ

Punjab Politics: ਤਰਨਤਾਰਨ ਵਿਧਾਨ ਸਭਾ ਉਪ-ਚੋਣ 2025 ਲਈ ਨਾਮਜ਼ਦਗੀਆਂ ਦੀ ਆਖਰੀ ਮਿਤੀ 21 ਅਕਤੂਬਰ ਹੈ, ਜੋ ਕਿ 13 ਅਕਤੂਬਰ ਤੋਂ ਸ਼ੁਰੂ ਹੋਈ ਸੀ। ਚਾਰ ਦਿਨਾਂ…

Instagram ਨੇ ਬੱਚਿਆਂ ਲਈ ਵਧਾਈ ਸੁਰੱਖਿਆ, ਲਾਗੂ ਕੀਤਾ ਨਵਾਂ PG-13 ਨਿਯਮ, ਨਹੀਂ ਦਿਖਾਈ ਦੇਵੇਗਾ 18+ ਕੰਟੈਂਟ

ਇੰਸਟਾਗ੍ਰਾਮ ਨੇ ਆਪਣੇ ਕਿਸ਼ੋਰ ਉਪਭੋਗਤਾਵਾਂ ਲਈ ਇੱਕ ਸੁਰੱਖਿਅਤ ਔਨਲਾਈਨ ਅਨੁਭਵ ਪ੍ਰਦਾਨ ਕਰਨ ਲਈ ਇੱਕ ਨਵੀਂ ਸੁਰੱਖਿਆ ਵਿਸ਼ੇਸ਼ਤਾ ਪੇਸ਼ ਕੀਤੀ ਹੈ। ਮੈਟਾ ਨੇ ਐਲਾਨ ਕੀਤਾ ਹੈ…

ਲੁਧਿਆਣਾ ਵਿੱਚ 2 ਘੰਟੇ ਲਈ ਹੋਵੇਗੀ ਆਤਿਸ਼ਬਾਜ਼ੀ, ਪ੍ਰਸ਼ਾਸਨ ਨੇ ਪਟਾਕੇ ਚਲਾਉਣ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

Punjab News: ਲੁਧਿਆਣਾ ਵਿੱਚ ਦੀਵਾਲੀ ‘ਤੇ ਆਤਿਸ਼ਬਾਜ਼ੀ ਦਾ ਸਮਾਂ ਦੋ ਘੰਟੇ ਤੱਕ ਸੀਮਤ ਰਹੇਗਾ। ਪੁਲਿਸ ਕਮਿਸ਼ਨਰ ਨੇ ਲੁਧਿਆਣਾ ਸ਼ਹਿਰ ਵਿੱਚ ਰਾਤ 8 ਵਜੇ ਤੋਂ ਰਾਤ…

Ad
Ad