Jalandhar Factory Fire;ਸੋਮਵਾਰ ਜਾਨੀ ਅੱਜ ਜਲੰਧਰ ਦੇ ਫੋਕਲ ਪੁਆਇੰਟ ਨੇੜੇ ਗਦਾਈਪੁਰ ਇਲਾਕੇ ਵਿੱਚ ਤੜਕਸਾਰ ਰਬੜ ਅਤੇ ਟਾਇਰ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਲਾਕਾ ਵਾਸੀਆਂ ਨੇ ਸ਼ੋਭਾ ਫੈਕਟਰੀ ਮਾਲਕ ਅਤੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਜਿਸਤੋ ਬਾਅਦ ਇਸ ਭਿਆਨਕ ਅੱਗ ਨੂੰ ਬੁਝਾਉਣ ਲਈ ਕਰੀਬ 7 ਤੋਂ ਵੱਧ ਫਾਇਰ ਵਿਭਾਗ ਦੀਆਂ ਗੱਡੀਆਂ ਤੋਂ ਪਾਣੀ ਦੀ ਵਰਤੋਂ ਕਰਕੇ ਕਰੀਬ ਦੋ ਘੰਟੇ ਤੋਂ ਬੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਗਇਆ।

ਅਮਰੂਦਾਂ ਲਈ ਇਨਸਾਨ ਬਣਿਆ ਦਰਿੰਦਾ, ਪਤੀ-ਪਤਨੀ ਨੇ ਚੱਪਲਾਂ ਨਾਲ ਕੁੱਟਿਆ 10 ਸਾਲਾ ਬੱਚਾ
Sangrur News: 10 ਸਾਲਾ ਬੱਚੇ ਗੁਰਜੋਤ ਸਿੰਘ ਦੀ ਪਿੰਡ ਦੇ ਹੀ ਜੱਟ ਬਿਰਾਦਰੀ ਨਾਲ ਸੰਬੰਧ ਰੱਖਦੇ ਜਸਵਿੰਦਰ ਸਿੰਘ ਅਤੇ ਉਸਦੀ ਪਤਨੀ ਨੇ ਚੱਪਲਾਂ ਅਤੇ ਥੱਪੜਾਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਮਾਰਕੁੱਟ ਕੀਤੀ। 10-year-Old Child Brutality Beaten: ਕੋਈ ਇਨਸਾਨ ਗੁੱਸੇ 'ਚ ਕਿੰਨਾ ਅੰਨ੍ਹਾ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਵਲੋਂ...