ਸਰਪੰਚ ਉਤੇਂ ASI ਨੇ ਚੁਕਿਆ ਹੱਥ 7 ਪਿੰਡਾਂ ਦੇ ਸਰਪੰਚਾਂ ਨੇ ਘੇਰੀ ਪੁਲਿਸ ਚੌਕੀ

ASI raises hand :- ਅਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਵਿਚ ਸਰਪੰਚ ਛਿੰਦਰਪਾਲ ਇਕ ਘਰ ਵਿਚ ਪਰਿਵਾਰਿਕ ਮਸਲਾ ਹਲ ਕਰਨ ਗਏ ਸੀ ਤੇ ਮੋਕੈ ਉਤੇ ਮਹਿਲਾ ਵਲੋਂ 112 ਤੇ ਕਾਲ ਕੀਤੀ ਗਈ ਤੇ ASI ਪਾਪੂ ਰਾਮ ਨਾਮਕ ਆਪਣੇ 1 ਮੁਲਾਜਮ ਨਾਲ ਪਹੁਚੇ ਤੇ ਘਰ ਵਿਚ ਵੜਦੇ ਹੀ ASI ਨੇ ਸਰਪੰਚ ਉਤੇ ਹੱਥ ਚੱਕ ਲਿਆ ਜੋ […]
ਮਨਵੀਰ ਰੰਧਾਵਾ
By : Updated On: 05 Mar 2025 13:13:PM
ਸਰਪੰਚ ਉਤੇਂ ASI ਨੇ ਚੁਕਿਆ ਹੱਥ 7 ਪਿੰਡਾਂ ਦੇ ਸਰਪੰਚਾਂ ਨੇ ਘੇਰੀ ਪੁਲਿਸ ਚੌਕੀ

ASI raises hand :- ਅਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਵਿਚ ਸਰਪੰਚ ਛਿੰਦਰਪਾਲ ਇਕ ਘਰ ਵਿਚ ਪਰਿਵਾਰਿਕ ਮਸਲਾ ਹਲ ਕਰਨ ਗਏ ਸੀ ਤੇ ਮੋਕੈ ਉਤੇ ਮਹਿਲਾ ਵਲੋਂ 112 ਤੇ ਕਾਲ ਕੀਤੀ ਗਈ ਤੇ ASI ਪਾਪੂ ਰਾਮ ਨਾਮਕ ਆਪਣੇ 1 ਮੁਲਾਜਮ ਨਾਲ ਪਹੁਚੇ ਤੇ ਘਰ ਵਿਚ ਵੜਦੇ ਹੀ ASI ਨੇ ਸਰਪੰਚ ਉਤੇ ਹੱਥ ਚੱਕ ਲਿਆ ਜੋ ਕਿ ਘਰ ਦਾ ਮਸਲਾ ਸੁਲਜਾਨ ਆਇਆ ਸੀ। ਇਸ ਤੋਂ ਬਾਦ ਹੀ ਇਹ ਗੱਲ ਅੱਗ ਵਾਂਗ ਫ਼ੈਲ ਗਈ।

ਸੀਡ ਪਿੰਡ ਦੇ ਲੋਕ ਅਤੇ ਨਾਲ ਦੇ ਲੱਗਦੇ 7 ਹੋਰ ਪਿੰਡਾਂ ਦੇ ਲੋਕ ਤੇ ਸਰਪੰਚ ਨੇ ਪੁਲਿਸ ਚੋਕੀ ਦਾ ਘੇਰਾਵ ਕੀਤਾ। ਮਾਮਲਾ ਨੂੰ ਦੇਖਦੇ ਹੋਏ ਥਾਣਾ ਸਿਟੀ ਅਬੋਹਰ ਦੇ ਮੁਖੀ ਮੰਨਿਦਰ ਸਿੰਘ ਵੀ ਪੁਹੰਚੇ ਤੇ ਓਹਨਾ ਵਲੋਂ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।

ਥਾਣਾ ਮੁਖੀ ਮਨਿੰਦਰ ਸਿੰਘ ਨੇ ਦਸਿਆ ਕਿ ਉਕਤ ASI ਪੱਪੂ ਰਾਮ ਨੂੰ ਸਸਪੈਂਡ ਕੀਤਾ ਗਿਆ ਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

https://www.facebook.com/watch/?v=1322210799087259

Read Latest News and Breaking News at Daily Post TV, Browse for more News

Ad
Ad