ਅਯਾਨ ਮੁਖਰਜੀ ਦੇ ਪਿਤਾ ਤੇ ਦਿੱਗਜ ਅਦਾਕਾਰ ਦੇਬ ਮੁਖਰਜੀ ਦਾ ਹੋਇਆ ਦੇਹਾਂਤ

Deb Mukherjee Death: ਬਾਲੀਵੁੱਡ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮਕਾਰ ਅਯਾਨ ਮੁਖਰਜੀ ਦੇ ਪਿਤਾ ਅਤੇ ਦਿੱਗਜ ਅਭਿਨੇਤਾ ਦੇਬ ਮੁਖਰਜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਹੋਲੀ (14 ਮਾਰਚ) ਨੂੰ 83 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। Ayan Mukherjee’s father Deb Mukherjee Pased Away: ਹੋਲੀ ਦੇ ਦਿਨ ਜਿੱਥੇ […]
Jaspreet Singh
By : Updated On: 15 Mar 2025 14:40:PM
ਅਯਾਨ ਮੁਖਰਜੀ ਦੇ ਪਿਤਾ ਤੇ ਦਿੱਗਜ ਅਦਾਕਾਰ ਦੇਬ ਮੁਖਰਜੀ ਦਾ ਹੋਇਆ ਦੇਹਾਂਤ
Deb Mukherjee Death

Deb Mukherjee Death: ਬਾਲੀਵੁੱਡ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮਕਾਰ ਅਯਾਨ ਮੁਖਰਜੀ ਦੇ ਪਿਤਾ ਅਤੇ ਦਿੱਗਜ ਅਭਿਨੇਤਾ ਦੇਬ ਮੁਖਰਜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਹੋਲੀ (14 ਮਾਰਚ) ਨੂੰ 83 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।

ਦੇਬ ਮੁਖਰਜੀ ਦੀ ਮੌਤ ਕਿਵੇਂ ਹੋਈ?

ਦੇਬ ਮੁਖਰਜੀ ਅਦਾਕਾਰਾ ਕਾਜੋਲ ਦੇ ਕਰੀਬੀ ਰਿਸ਼ਤੇਦਾਰ ਸਨ

Read Latest News and Breaking News at Daily Post TV, Browse for more News

Ad
Ad