ਕਾਂਗਰਸ ਦੇ ਵੱਡੇ ਲੀਡਰ ਪਾਰਟੀ ਛੱਡ ‘AAP ‘ਚ ਹੋਏ ਸ਼ਾਮਲ !

ਪੰਜਾਬ ‘ਚ ਝੋਨੇ ਦੀ ਖਰੀਦ 16 ਸਤੰਬਰ ਤੋਂ ਸ਼ੁਰੂ — ਕੇਂਦਰ ਨੇ ਦਿੱਤੀ ਇਜਾਜ਼ਤ, ਪਹਿਲੀ ਵਾਰ 15 ਦਿਨ ਪਹਿਲਾਂ ਹੋਵੇਗੀ ਖਰੀਦ
Flood Relief 2025: ਕੇਂਦਰ ਸਰਕਾਰ ਨੇ ਆਖਰਕਾਰ ਪੰਜਾਬ ਦੀ ਝੋਨੇ ਦੀ ਅਗਾਊਂ ਖਰੀਦ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। ਹੁਣ, ਪੰਜਾਬ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਝੋਨੇ ਦੀ ਸਰਕਾਰੀ ਖਰੀਦ 16 ਸਤੰਬਰ, 2025 ਤੋਂ ਸ਼ੁਰੂ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਇਹ ਪ੍ਰਕਿਰਿਆ 1 ਅਕਤੂਬਰ ਦੀ ਬਜਾਏ 15 ਦਿਨ ਪਹਿਲਾਂ ਸ਼ੁਰੂ ਹੋ ਰਹੀ...