Home 9 News 9 ਕੇਂਦਰ ਸਰਕਾਰ ਨੇ ਜਾਰੀ ਬਜਟ-2025-26 ’ਚ ਹਰ ਵਰਗ ਦਾ ਰੱਖਿਆ ਧਿਆਨ : MP (ਰਾਜ ਸਭਾ) ਸਤਨਾਮ ਸਿੰਘ ਸੰਧੂ

ਕੇਂਦਰ ਸਰਕਾਰ ਨੇ ਜਾਰੀ ਬਜਟ-2025-26 ’ਚ ਹਰ ਵਰਗ ਦਾ ਰੱਖਿਆ ਧਿਆਨ : MP (ਰਾਜ ਸਭਾ) ਸਤਨਾਮ ਸਿੰਘ ਸੰਧੂ

by | Feb 2, 2025 | 11:28 AM

Share
No tags available

ਚੰਡੀਗੜ੍ਹ/ਮੋਹਾਲੀ – ਕੇਂਦਰ ਸਰਕਾਰ ਵੱਲੋਂ ਜਾਰੀ 2025-26 ਬਜਟ ਨੂੰ ਆਮ ਲੋਕਾਂ ਦੇ ਹਿਤੈਸ਼ੀ ਹੈ। ਇਹ ਭਾਰਤ ਦੀ ਵਿਕਾਸ ਦੀ ਯਾਤਰਾ ਵਿਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗਾ ਤੇ ਹਰ ਇੱਕ ਨਾਗਰਿਕ ਦੇ ਸੁਪਨਿਆਂ ਨੂੰ ਪੂਰਾ ਕਰੇਗਾ। ਇਹ ਬਜਟ ਨਾ ਕੇਵਲ ਦੇਸ਼ ਦੀ ਵਰਤਮਾਨ ਜ਼ਰੂਰਤਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਬਲਕਿ ਡੀਪਟੈੱਕ ਫੰਡ, ਜੀਓਸਪੈਸ਼ਲੀਅਲ ਮਿਸ਼ਨ ਤੇ ਨਿਊਕਲੀਅਰ ਐਨਰਜੀ ਮਿਸ਼ਨ ਸਮੇਤ ਸਟਾਰਟਅੱਪਸ ਲਈ ਭਵਿੱਖ ਦੀਆਂ ਤਿਆਰੀਆਂ ਵਿਚ ਵੀ ਮਦਦ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੌਜਵਾਨਾਂ ਲਈ ਕਈ ਤਰ੍ਹਾਂ ਦੇ ਖੇਤਰ ਖੋਲੇ ਹਨ ਤੇ ਆਮ ਨਾਗਰਿਕਾਂ ਲਈ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਅੱਗੇ ਵਧਾਇਆ ਹੈ। ਇਹ ਬਜਟ ਇੱਕ ਬਲ ਗੁਣਕ ਹੈ ਜੋ ਬੱਚਤ, ਨਿਵੇਸ਼ ਤੇ ਖਪਤ ਤੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ 1.28 ਕਰੋੜ ਦਾ ਬਜਟ, ਪਿਛਲੇ ਸਾਲ ਦੀ ਤੁਲਨਾ ਵਿਚ ਸਿੱਖਿਆ ਬਜਟ ਨਾਲ 6.65 ਪ੍ਰਤੀਸ਼ਤ ਦਾ ਚੰਗਾ ਵਾਧਾ ਦਰਸਾਉਂਦਾ ਹੈ, ਜਿਸ ਵਿਚ ਦੇਸ਼ ਭਰ ਵਿਚ ਸਕੂਲੀ ਸਿੱਖਿਆ ਦੀ ਗੁਣਵੱਤਾ ਵਿਚ ਹੋਰ ਸੁਧਾਰ ਹੋਵੇਗਾ ਤੇ ਸਿੱਖਿਆ ਦੀ ਗੁਣਵੱਤਾ ਵੀ ਵੱਧੇਗੀ। ਖੋਜ ਤੇ ਨਵੀਨਤਾ ਦਾ ਸਮਰਥਨ ਵੀ ਹੋਵੇਗਾ ਤੇ ਸਾਰੇ ਹੀ ਉੱਚ ਸਿੱਖਿਆ ਦੇ ਅਵਸਰਾਂ ਤੱਕ ਪਹੁੰਚ ਦਾ ਵਿਸਥਾਰ ਹੋਵੇਗਾ। ਇਹ 2025 ਤੱਕ ਉੱਚ ਸਿੱਖਿਆ ਦੇ ਵਿਚ ਕੁੱਲ ਦਾਖਲਾ ਅਨੁਪਾਤ 50 ਪ੍ਰਤੀਸ਼ਤ ਹਾਸਲ ਕਰਨ ਦੀ ਦਿਸ਼ਾ ਵਿਚ ਵੀ ਸ਼ਲਾਘਾਯੋਗ ਉਪਰਾਲਾ ਹੈ।

 ਅਗਲੇ ਪੰਜ ਸਾਲਾਂ ਵਿਚ 50,000 ਸਰਕਾਰੀ ਸਕੂਲਾਂ ਵਿਚ ਅਟਲ ਟਿੰਕਰਿੰਗ ਲੈਬ ਸਥਾਪਿਤ ਕਰਨ ਦੇ ਐਲਾਨ ਦੀ ਸ਼ਲਾਘਾ ਕਰਦਿਆਂ ਸੰਸਦ ਮੈਂਬਰ (ਰਾਜ ਸਭਾ) ਸੰਧੂ ਨੇ ਕਿਹਾ ਕਿ ਇਹ ਟਿੰਕਰਿੰਗ ਲੈਬਾਰਟਰੀਆਂ ਸਕੂਲੀ ਸਿੱਖਿਆ ਦੇ ਅਕਾਦਮਿਕ ਖੇਤਰ ਨੂੰ ਬਦਲਣ ਵਿਚ ਇੱਕ ਲੰਬਾ ਰਸਤਾ ਤੈਅ ਕਰੇਗੀ। ਇਕ ਪਾਸੇ ਜਿਥੇ ਇਹ ਲੈਬਾਰਟਰੀਆਂ ਵਿਦਿਆਰਥੀਆਂ ਵਿਚ ਸਮੱਸਿਆਵਾਂ ਦੇ ਹੱਲ ਕੁੱਸ਼ਲ ਤੇ ਰਚਨਾਤਮਕਤਾ ਦਾ ਪਾਲਣ ਪੋਸ਼ਣ ਗਰੇਗੀ ਤੇ ਦੂਸਰੇ ਜਾਸੇ ਇਹ ਵਿਗਿਆਨ ਤੇ ਉਦਯੋਗਿਕ ਖੇਤਰ ਵਿਚ ਭਾਰਤ ਨੂੰ ਪਹਿਲੇ ਸਥਾਨ ਤੇ ਆਉਣ ਦੀਆਂ ਇੱਛਾਵਾਂ ਨੂੰ ਮਜ਼ਬੂਤ ਕਰੇਗੀ। ਇਸ ਤੋਂ ਇਲਾਵਾ, ਭਾਰਤਨੈੱਟ ਯੋਜਨਾ ਪੇਂਡੂ ਖੇਤਰਾਂ ਵਿਚ ਸਾਰੇ ਸਰਕਾਰੀ ਮਾਧਿਅਮ ਸਕੂਲਾਂ ਤੇ ਮੁੱਢਲੀ ਸਿਹਤ ਸੰਭਾਲ ਕੇਂਦਰਾਂ ਨੂੰ ਬ੍ਰਾਂਡਿਡ ਕੂਨੈਕਟੀਵਿਟੀ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਵਿਚ ਆਨਲਾਇਨ ਸਿੱਖਿਆ ਅਦਾਰਿਆਂ ਤੇ ਟੈਲੀਮੈਡੀਸਨ ਸੇਵਾਵਾਂ ਤੱਕ ਬਿਨ੍ਹਾਂ ਕਿਸੇ ਰੁਕਾਵਟ ਦੇ ਪਹੁੰਚ ਨਿਸ਼ਚਿਤ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਤੇ ਉਦਯੋਗਾਂ ਦੀਆਂ ਜਰੂਰਤਾਂ ਦੇ ਵਿਚ ਪਾੜੇ ਨੂੰ ਦੂਰ ਕਰਨ ਲਈ ਕੇਂਦਰੀ ਬਜਟ ਵਿਚ ਕੁੱਸ਼ਲ ਵਿਕਾਸ ਲਈ ਪੰਜ ਰਾਸ਼ਟਰੀ ਉੱਤਮ ਕੇਂਦਰਾਂ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਇਹ ਕੇਂਦਰ ਗਲੋਬਲ ਸੰਸਥਾਨਾਂ ਤੇ ਉਦਯੋਗਾਂ ਦੇ ਨੇਤਾਵਾਂ ਨਾਲ ਮਿਲ ਕੇ ਵਿਦਿਆਰਥੀ ਦੀ ਉੱਚ ਸਿੱਖਿਆ ਦੇ ਵਿਚ ਉਜਵੱਲ ਭਵਿੱਖ ਬਣਾਉਣ ਲਈ ਤਿਆਰ ਕਰਨਗੇ। ਸਿੱਖਿਆ ਦੇ ਵਿਚ ਬਣਾਵਟੀ ਬੁੱਧੀ ਦੇ ਵੱਧਦੇ ਮਹੱਤਵ ਦੇ ਨਾਲ ਤਾਲਮੇਲ ਬਣਾਏ ਰੱਖਣ ਲਈ 500 ਕਰੋੜ ਰੁਪਏ ਦੇ ਬਜਟ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਸੈਂਟਰ ਆਫ ਐਕਸੀਲੈਂਸ ਕੇਂਦਰ ਸਥਾਪਿਤ ਕੀਤਾ ਜਾਵੇਗਾ।

ਸੰਧੂ ਨੇ ਕਿਹਾ ਕਿ ਦੇਸ਼ ਦੇ ਮੈਡੀਕਲ ਕਾਲਜਾਂ ਵਿਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਨੇ ਅਗਲੇ ਸਾਲ 10,000 ਨਵੀਂਆਂ ਮੈਡੀਕਲ ਕਾਲਜ ਸੀਟਾਂ ਜੋੜਨ ਦੀ ਘੋਸ਼ਣਾ ਕੀਤੀ ਹੈ। ਇਸਦੇ ਨਾਲ ਹੀ ਪੰਜ ਸਾਲਾਂ ਵਿਚ 75000 ਤੱਕ ਲੈ ਕੇ ਜਾਣ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ, ਕੁੱਝ ਆਈਆਈਟੀ ਜਿਵੇਂ ਪ੍ਰੀਮਿਅਮ ਇੰਜੀਨੀਅਰਿੰਗ ਕਾਲਜਾਂ ਵਿਚ ਇਸ ਯੋਜਨਾ ਦੇ ਤਹਿਤ ਇੱਕ ਚੰਗਾ ਬੁਨਿਆਦੀ ਢਾਂਚੇ ਵਿਚ ਸੁਧਾਰ ਵੇਖਣ ਨੂੰ ਮਿਲੇਗਾ, ਜਿਸ ਵਿਚ 6500 ਤੋਂ ਵੱਧ ਵਿਦਿਆਰਥੀਆਂ ਦੀਆਂ ਸੀਟਾਂ ਵਧਾਈਆਂ ਜਾਣਗੀਆਂ। ਇਸ ਨਾਲ ਦੇਸ਼ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।

ਸੰਸਦ ਮੈਂਬਰ ਰਾਜ ਸਭਾ ਸੰਧੂ ਨੇ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੋਦੀ ਸਰਕਾਰ ਦਾ ਵੱਡਮੁੱਲਾ ਉਪਰਾਲਾ ਹੈ। ਸਰਕਾਰ ਦੀ ਪਹਿਲ ਦੇ ਨਾਲ ਗਿੱਗ ਵਰਕਰਾਂ ਨੂੰ ਆਯੂਸ਼ਮਾਨ ਭਾਰਤ ਸਕੀਮ ਦੇ ਤਹਿਤ ਆਨਲਾਇਨ ਪਛਾਣ ਪੱਤਰ ਵੀ ਦਿੱਤੇ ਜਾਣਗੇ ਤੇ ਉਨ੍ਹਾਂ ਦਾ ਈ-ਸ਼ਰਮ ਪੋਰਟਲ ’ਤੇ ਰਜਿਸਟਰ ਕੀਤਾ ਜਾਵੇਗਾ। ਉਨ੍ਹਾਂ ਪੀਐੱਮ ਜਨ ਅਰੋਗਿਆ ਸਿਹਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਨਾਲ ਬਲਿੰਕਿਟ, ਜੋਮੈਟੋ ਤੇ ਸਵਿਗੀ ਵਰਗੇ 10 ਮਿੰਟ ਵਿਚ ਕਰਿਆਣਾ ਡਿਲੀਵਰੀ ਫਰਮਾਂ ਵਿਚ ਕੰਮ ਕਰਦੇ ਇੱਕ ਕਰੋੜ ਵਰਕਰਾਂ ਨੂੰ ਮਦਦ ਮਿਲੇਗੀ। ਨਵੀਨਤਾ ਨੂੰ ਅੱਗੇ ਵਧਾਉਣ ਲਈ ਸਟਾਰਟਅੱਪਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ, ਰੁਜ਼ਗਾਰ ਵਿਚ ਵਾਧਾ ਤੇ ਦੇਸ਼ ਦੀ ਆਰਥਿਕ ਤਰੱਕੀ ਵਿਚ ਯੋਗਦਾਨ ਦੇਣਾ, ਸਟਾਰਟਅੱਪਸ ਲਈ 10 ਹਜ਼ਾਰ ਕਰੋੜ ਰੁਪਏ ਦੇ ਵਿਸਥਾਰਤ ਦਾਇਰੇ ਦੇ ਨਾਲ ਨਵੇਂ ਆਫ ਫੰਡਸ (ਐੱਫਓਐੱਫ) ਦੀ ਘੋਸ਼ਣਾਂ ਭਾਰਤ ਵਿਚ ਇੱਕ ਮਜ਼ਬੂਤ ਤੇ ਪ੍ਰਗਤੀਸ਼ੀਲ ਸਟਾਰਟਅੱਪ ਇੱਕੋਸੀਸਟਮ ਦੇ ਨਿਰਮਾਣ ਲਈ ਸਹਾਇਕ ਹੋਵੇਗੀ।

Live Tv

Latest Punjab News

ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ ‘ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਭਾਜਪਾ ਖਿਲਾਫ਼ ਖੋਲ੍ਹਣਗੇ ਮੋਰਚਾ

Gujarat Assembly Elections: ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਤੋਂ ਦੋ ਦਿਨਾਂ ਦੇ ਦੌਰੇ ਲਈ ਗੁਜਰਾਤ ਪਹੁੰਚੇ ਹਨ। ਇੱਥੇ ਉਹ ਮੋਡਾਸਾ ਅਤੇ ਡੇਡੀਆਪਾੜਾ ਵਿੱਚ ਵਿਸ਼ਾਲ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। Arvind Kejriwal and Bhagwant Mann Gujarat Visit: ਆਮ ਆਦਮੀ ਪਾਰਟੀ ਦੇ...

Punjab News: ਫਾਰਚੂਨਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਦੀ ਮੌਤ, 1 ਗੰਭੀਰ ਜ਼ਖ਼ਮੀ

ਘਟਨਾ ਮਗਰੋਂ ਕਾਰ ਚਾਲਕ ਮੌਕੇ ਤੋਂ ਫਰਾਰ, ਗੰਭੀਰ ਜ਼ਖ਼ਮੀ ਦੀ ਹਾਲਤ ਨਾਜੁਕ Punjab News: ਹੋਸ਼ਿਆਰਪੁਰ 'ਚ ਦਸੂਹਾ ਦੇ ਪਾਸਲੇ ਪਿੰਡ ਘੋਘਰਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਟੱਕਰ ਮਾਰੀ। ਇਸ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਕੇ...

ਬਠਿੰਡਾ ਬਹਿਮਣ-ਦੀਵਾਨਾ ਸੜਕ ‘ਤੇ ਬਣੀ ਨਹਿਰ ਦੀ ਪੁਲੀ ਦੇ ‘ਚ ਡਿੱਗੀ ਗੱਡੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Bathinda News: ਹਾਦਸੇ 'ਚ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਕੰਮ ਦੇ ਲਈ ਪਰਿਵਾਰ ਸਮੇਤ ਬਠਿੰਡਾ 'ਚ ਜਾ ਰਹੇ ਸੀ ਤਾਂ ਇਸ ਦੌਰਾਨ ਇਹ ਘਟਨਾ ਵਾਪਰ ਗਈ। Vehicle Falls into Canal: ਅੱਜ ਸਵੇਰ ਤੜਕਸਾਰ ਬਠਿੰਡਾ ਨਹਿਰ ਦੇ ਵਿੱਚ ਸਵਾਰੀਆਂ ਨਾਲ ਭਰੀ ਹੋਈ ਇੱਕ ਗੱਡੀ ਨਹਿਰ ਦੇ ਵਿੱਚ ਡਿੱਗ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਇਸ...

27 ਜੁਲਾਈ ਨੂੰ ਨਹੀਂ ਹੋਵੇਗਾ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ, ਲੋਕਾਂ ਨੂੰ ਅਜੇ ਕਰਨਾ ਪਵੇਗਾ ਇੰਤਜ਼ਾਰ, ਜਾਣੋ ਕਾਰਨ

Ludhiana: ਪੰਜਾਬ ਦੇ ਲੋਕ ਉਮੀਦ ਕਰ ਰਹੇ ਸੀ ਕਿ ਹੁਣ ਉਨ੍ਹਾਂ ਨੂੰ ਅੰਤਰਰਾਸ਼ਟਰੀ ਯਾਤਰਾ ਲਈ ਚੰਡੀਗੜ੍ਹ ਜਾਂ ਦਿੱਲੀ ਨਹੀਂ ਜਾਣਾ ਪਵੇਗਾ। ਪਰ ਇਸ ਵੇਲੇ ਇਸ ਪ੍ਰੋਜੈਕਟ ਵਿੱਚ ਹੋਰ ਦੇਰੀ ਹੋਣ ਵਾਲੀ ਹੈ। Halwara International Airport Inauguration: ਲੁਧਿਆਣਾ ਦੇ ਹਲਵਾਰਾ 'ਚ ਬਣ ਰਹੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ...

Breaking News: ਮੀਤ ਹੇਅਰ ਤੋਂ ਖ਼ਾਲੀ ਕਰਵਾਇਆ ਗਿਆ ਬੰਗਲਾ, ਸੰਜੀਵ ਅਰੋੜਾ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਵੇਂ ਗੁਆਂਢੀ

ਨੰਬਰ 43 ਬੰਗਲਾ ਹੋਇਆ ਅਲਾਟ, ਚੰਡੀਗੜ੍ਹ 'ਚ ਹੋਈ ਵੱਡੀ ਤਬਦੀਲੀ ਚੰਡੀਗੜ੍ਹ, 23 ਜੁਲਾਈ 2025: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਚੰਡੀਗੜ੍ਹ ਸਥਿਤ ਸਰਕਾਰੀ ਬੰਗਲਾ ਨੰਬਰ 43 ਖ਼ਾਲੀ ਕਰਵਾ ਲਿਆ ਗਿਆ ਹੈ। ਹੁਣ ਇਹ ਆਲੀਸ਼ਾਨ ਕੋਠੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਅਲਾਟ ਕਰ ਦਿੱਤੀ ਗਈ...

Videos

ਚੰਡੀਗੜ੍ਹ ਵਿੱਚ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ 13 ਲੱਖ ਦਾ ਨੋਟਿਸ: ਸਰਕਾਰੀ ਘਰ ਦਾ ਨਹੀਂ ਦਿੱਤਾ ਕਿਰਾਇਆ

Notice to Kirron Kher: ਚੰਡੀਗੜ੍ਹ ਦੀ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਕਿਰਨ ਖੇਰ 'ਤੇ ਸੈਕਟਰ 7 ਵਿੱਚ ਉਨ੍ਹਾਂ ਨੂੰ ਅਲਾਟ ਕੀਤੇ ਗਏ ਮਕਾਨ ਨੰਬਰ ਟੀ-6/23 ਲਈ ਲਾਇਸੈਂਸ ਫੀਸ ਵਜੋਂ ਲਗਭਗ 13 ਲੱਖ ਰੁਪਏ ਬਕਾਇਆ ਹਨ। ਭਾਜਪਾ ਨੇਤਾ ਨੂੰ ਸਹਾਇਕ ਕੰਟਰੋਲਰ (ਐਫ ਐਂਡ ਏ) ਰੈਂਟਸ ਨੇ 24 ਜੂਨ, 2025 ਨੂੰ ਸੈਕਟਰ 8-ਏ ਵਿੱਚ...

ਭਾਰਤ ਵਿੱਚ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਝਟਕਾ: ਅਮਰਿੰਦਰ ਗਿੱਲ ਦੀ ਫਿਲਮ ਨੂੰ ਨਹੀਂ ਮਿਲਿਆ CBFC ਸਰਟੀਫਿਕੇਟ

Chal Mera Putt 4: ਪੰਜਾਬੀ ਸਿਨੇਮਾ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸੁਪਰਹਿੱਟ ਫਿਲਮ 'ਚੱਲ ਮੇਰਾ ਪੁੱਤ' ਦੇ ਚੌਥੇ ਸੀਜ਼ਨ ਨੂੰ ਅਜੇ ਤੱਕ ਭਾਰਤ ਵਿੱਚ ਰਿਲੀਜ਼ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਪਰ, ਇਸ ਫਿਲਮ ਵਿੱਚ ਕੁਝ ਪਾਕਿਸਤਾਨੀ...

Saiyaara Worldwide Collection: ‘ਸੈਯਾਰਾ’ ਬਣੀ 2025 ਦੀ 7ਵੀਂ ਸਭ ਤੋਂ ਵੱਡੀ ਬਾਲੀਵੁੱਡ ਫਿਲਮ

Saiyaara Worldwide Collection: ਸੈਯਾਰਾ' ਨੇ ਬਾਕਸ ਆਫਿਸ 'ਤੇ ਇਤਿਹਾਸ ਰਚ ਦਿੱਤਾ ਹੈ। ਅਹਾਨ ਪਾਂਡੇ ਨੇ ਆਪਣੀ ਪਹਿਲੀ ਫਿਲਮ ਨਾਲ ਵੱਡੇ ਸੁਪਰਸਟਾਰਾਂ ਨੂੰ ਹਰਾਇਆ ਹੈ। 18 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ 'ਸੈਯਾਰਾ' ਪਹਿਲੇ ਦਿਨ ਤੋਂ ਹੀ ਦਰਸ਼ਕਾਂ ਵਿੱਚ ਜ਼ਬਰਦਸਤ ਕ੍ਰੇਜ਼ ਦੇਖ ਰਹੀ ਹੈ। ਫਿਲਮ ਨੂੰ ਰਿਲੀਜ਼ ਹੋਏ 4...

‘Saiyaara’ ਨੇ ਤਿੰਨ ਦਿਨਾਂ ਵਿੱਚ ਇਹ ਬਣਾਏ Record, ਜਾਣੋ ਕ ਬਾਕਸ ਆਫਿਸ ‘ਤੇ ਕਿੰਨੀ ਹੋਈ ਕਮਾਈ

Saiyaara Box Office Record:18 ਜੁਲਾਈ ਨੂੰ ਰਿਲੀਜ਼ ਹੋਈ ਮੋਹਿਤ ਸੂਰੀ ਦੀ ਰੋਮਾਂਟਿਕ ਸੰਗੀਤਕ ਡਰਾਮਾ ਫਿਲਮ 'ਸੈਯਾਰਾ' ਨੇ ਹੁਣ ਤੱਕ ਬਾਕਸ ਆਫਿਸ 'ਤੇ ਬਹੁਤ ਕਮਾਈ ਕੀਤੀ ਹੈ। ਇਸ ਫਿਲਮ ਨਾਲ ਡੈਬਿਊ ਕਰਨ ਵਾਲੇ ਅਹਾਨ ਪਾਂਡੇ ਅਤੇ ਅਨੀਤਾ ਪੱਡਾ ਦੀ ਅਦਾਕਾਰੀ ਦੀ ਵੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਫਿਲਮ...

ਹਮਲੇ ਨੂੰ ਲੈ ਕੇ ਸਿੰਗਰ ਰਾਹੁਲ ਫਾਜ਼ਿਲਪੁਰੀਆ ਦਾ ਵੱਡਾ ਬਿਆਨ, ‘ਪੁਲਿਸ ਸਾਹਮਣੇ ਮੰਗੀ ਗਈ 5 ਕਰੋੜ ਦੀ ਰੰਗਦਾਰੀ’

Singer Rahul Fazilpuria;ਹਰਿਆਣਵੀ ਗਾਇਕ ਰਾਹੁਲ ਫਾਜ਼ਿਲਪੁਰੀਆ ਦੇ ਗੋਲੀਬਾਰੀ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਦਰਅਸਲ, ਗਾਇਕ ਰਾਹੁਲ ਨੇ ਆਪਣੇ 'ਤੇ ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸੁਨੇਹੇ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਨੀਲ ਸਰਧਾਨੀਆ ਨੇ ਉਨ੍ਹਾਂ 'ਤੇ ਗੋਲੀ ਨਹੀਂ ਚਲਾਈ।...

Amritsar

ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ ‘ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਭਾਜਪਾ ਖਿਲਾਫ਼ ਖੋਲ੍ਹਣਗੇ ਮੋਰਚਾ

ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ ‘ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਭਾਜਪਾ ਖਿਲਾਫ਼ ਖੋਲ੍ਹਣਗੇ ਮੋਰਚਾ

Gujarat Assembly Elections: ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਤੋਂ ਦੋ ਦਿਨਾਂ ਦੇ ਦੌਰੇ ਲਈ ਗੁਜਰਾਤ ਪਹੁੰਚੇ ਹਨ। ਇੱਥੇ ਉਹ ਮੋਡਾਸਾ ਅਤੇ ਡੇਡੀਆਪਾੜਾ ਵਿੱਚ ਵਿਸ਼ਾਲ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। Arvind Kejriwal and Bhagwant Mann Gujarat Visit: ਆਮ ਆਦਮੀ ਪਾਰਟੀ ਦੇ...

Punjab News: ਫਾਰਚੂਨਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਦੀ ਮੌਤ, 1 ਗੰਭੀਰ ਜ਼ਖ਼ਮੀ

Punjab News: ਫਾਰਚੂਨਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਦੀ ਮੌਤ, 1 ਗੰਭੀਰ ਜ਼ਖ਼ਮੀ

ਘਟਨਾ ਮਗਰੋਂ ਕਾਰ ਚਾਲਕ ਮੌਕੇ ਤੋਂ ਫਰਾਰ, ਗੰਭੀਰ ਜ਼ਖ਼ਮੀ ਦੀ ਹਾਲਤ ਨਾਜੁਕ Punjab News: ਹੋਸ਼ਿਆਰਪੁਰ 'ਚ ਦਸੂਹਾ ਦੇ ਪਾਸਲੇ ਪਿੰਡ ਘੋਘਰਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਟੱਕਰ ਮਾਰੀ। ਇਸ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਕੇ...

ਬਠਿੰਡਾ ਬਹਿਮਣ-ਦੀਵਾਨਾ ਸੜਕ ‘ਤੇ ਬਣੀ ਨਹਿਰ ਦੀ ਪੁਲੀ ਦੇ ‘ਚ ਡਿੱਗੀ ਗੱਡੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਬਠਿੰਡਾ ਬਹਿਮਣ-ਦੀਵਾਨਾ ਸੜਕ ‘ਤੇ ਬਣੀ ਨਹਿਰ ਦੀ ਪੁਲੀ ਦੇ ‘ਚ ਡਿੱਗੀ ਗੱਡੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Bathinda News: ਹਾਦਸੇ 'ਚ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਕੰਮ ਦੇ ਲਈ ਪਰਿਵਾਰ ਸਮੇਤ ਬਠਿੰਡਾ 'ਚ ਜਾ ਰਹੇ ਸੀ ਤਾਂ ਇਸ ਦੌਰਾਨ ਇਹ ਘਟਨਾ ਵਾਪਰ ਗਈ। Vehicle Falls into Canal: ਅੱਜ ਸਵੇਰ ਤੜਕਸਾਰ ਬਠਿੰਡਾ ਨਹਿਰ ਦੇ ਵਿੱਚ ਸਵਾਰੀਆਂ ਨਾਲ ਭਰੀ ਹੋਈ ਇੱਕ ਗੱਡੀ ਨਹਿਰ ਦੇ ਵਿੱਚ ਡਿੱਗ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਇਸ...

27 ਜੁਲਾਈ ਨੂੰ ਨਹੀਂ ਹੋਵੇਗਾ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ, ਲੋਕਾਂ ਨੂੰ ਅਜੇ ਕਰਨਾ ਪਵੇਗਾ ਇੰਤਜ਼ਾਰ, ਜਾਣੋ ਕਾਰਨ

27 ਜੁਲਾਈ ਨੂੰ ਨਹੀਂ ਹੋਵੇਗਾ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ, ਲੋਕਾਂ ਨੂੰ ਅਜੇ ਕਰਨਾ ਪਵੇਗਾ ਇੰਤਜ਼ਾਰ, ਜਾਣੋ ਕਾਰਨ

Ludhiana: ਪੰਜਾਬ ਦੇ ਲੋਕ ਉਮੀਦ ਕਰ ਰਹੇ ਸੀ ਕਿ ਹੁਣ ਉਨ੍ਹਾਂ ਨੂੰ ਅੰਤਰਰਾਸ਼ਟਰੀ ਯਾਤਰਾ ਲਈ ਚੰਡੀਗੜ੍ਹ ਜਾਂ ਦਿੱਲੀ ਨਹੀਂ ਜਾਣਾ ਪਵੇਗਾ। ਪਰ ਇਸ ਵੇਲੇ ਇਸ ਪ੍ਰੋਜੈਕਟ ਵਿੱਚ ਹੋਰ ਦੇਰੀ ਹੋਣ ਵਾਲੀ ਹੈ। Halwara International Airport Inauguration: ਲੁਧਿਆਣਾ ਦੇ ਹਲਵਾਰਾ 'ਚ ਬਣ ਰਹੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ...

Breaking News: ਮੀਤ ਹੇਅਰ ਤੋਂ ਖ਼ਾਲੀ ਕਰਵਾਇਆ ਗਿਆ ਬੰਗਲਾ, ਸੰਜੀਵ ਅਰੋੜਾ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਵੇਂ ਗੁਆਂਢੀ

Breaking News: ਮੀਤ ਹੇਅਰ ਤੋਂ ਖ਼ਾਲੀ ਕਰਵਾਇਆ ਗਿਆ ਬੰਗਲਾ, ਸੰਜੀਵ ਅਰੋੜਾ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਵੇਂ ਗੁਆਂਢੀ

ਨੰਬਰ 43 ਬੰਗਲਾ ਹੋਇਆ ਅਲਾਟ, ਚੰਡੀਗੜ੍ਹ 'ਚ ਹੋਈ ਵੱਡੀ ਤਬਦੀਲੀ ਚੰਡੀਗੜ੍ਹ, 23 ਜੁਲਾਈ 2025: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਚੰਡੀਗੜ੍ਹ ਸਥਿਤ ਸਰਕਾਰੀ ਬੰਗਲਾ ਨੰਬਰ 43 ਖ਼ਾਲੀ ਕਰਵਾ ਲਿਆ ਗਿਆ ਹੈ। ਹੁਣ ਇਹ ਆਲੀਸ਼ਾਨ ਕੋਠੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਅਲਾਟ ਕਰ ਦਿੱਤੀ ਗਈ...

Ludhiana

हरियाणा में लोगों को इलेक्ट्रिक वाहनों को अपनाने के लिए आ रही दिक्कतों को जल्द किया जाएगा दूर- विज

Electric Vehicles: विज ने चण्डीगढ में इलैक्ट्रिक वाहनों के निर्माता कंपनियों के प्रतिनिधियों के साथ बैठक की। Haryana Pollution Free Transportation: हरियाणा के परिवहन मंत्री अनिल विज ने कहा कि वर्तमान राज्य सरकार प्रदेश में प्रदूषणमुक्त यातायात को बढ़ावा/प्रोत्साहन...

सड़क सुरक्षा के लिए हरियाणा को मिलेंगे 150 करोड़ रुपये

Sadak Suraksha Haryana: सड़क सुरक्षा ढांचे को मजबूत करने और यातायात नियमों के प्रभावी प्रवर्तन के लिए केन्द्र सरकार की 'पूंजीगत निवेश हेतु राज्यों को विशेष सहायता योजना' (एसएएससीआई) 2025–26 के अंतर्गत हरियाणा को 150 करोड़ रुपये की सहायता राशि मिलने जा रही है। इस राशि...

Haryana: ਝੱਜਰ ਵਿੱਚ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਕਾਂਵੜੀਆ ਦੀ ਹੋਈ ਮੌਤ: ਰੇਲਵੇ ਲਾਈਨ ਪਾਰ ਕਰਦੇ ਸਮੇਂ ਹਾਦਸਾ

Haryana News: ਝੱਜਰ ਜ਼ਿਲ੍ਹੇ ਦੇ ਮਹਿਰਾਣਾ-ਦੁਜਾਨਾ ਪਿੰਡ ਨੇੜੇ ਕੰਵਰ ਨੂੰ ਲਿਜਾ ਰਹੇ ਇੱਕ ਨੌਜਵਾਨ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਇਹ ਹਾਦਸਾ ਰੇਲਵੇ ਫਾਟਕ ਪਾਰ ਕਰਦੇ ਸਮੇਂ ਹੋਇਆ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ। ਜਾਣਕਾਰੀ ਅਨੁਸਾਰ,...

करनाल के बेटे अंशुल कंबोज को आया टीम इंडिया का बुलावा, वीडियो कॉल पर सीएम सैनी ने दी बधाई

Anshul Kamboj News: करनाल के तेज गेंदबाज अंशुल कंबोज को इंग्लैंड दौरे के लिए टीम इंडिया में जगह मिली। रणजी में 10 विकेट लेने वाले अंशुल को 23 जुलाई को टेस्ट डेब्यू का मौका मिल सकता है। Anshul Kamboj in Indian Cricket Team: भारतीय क्रिकेट टीम में हरियाणा के करनाल जिले...

हरियाणा में फिर भूकंप के झटके, सुबह-सुबह भूकंप से कांप उठी धरती, फरीदाबाद रहा केंद्र

Earthquake: 25 दिन में हरियाणा में छठी बार भूकंप आया है। इस बार भूकंप का केंद्र फरीदाबाद रहा। रिक्टर स्केल पर भूकंप की तीव्रता 3.2 मापी गई। Earthquake in Faridabad: हरियाणा में एक बार फिर भूकंप के झटके महसूस किए गए हैं। फरीदाबाद में आज सुबह करीब 6 बजे 3.2 तीव्रता का...

Jalandhar

Himachal Weather Forecast: ਹਿਮਾਚਲ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ, ਜੋੜੇ ਦੀ ਹੋਈ ਮੌਤ, 471 ਸੜਕਾਂ ਤੇ ਸਕੂਲ ਬੰਦ

ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ ਨਾਲ ਇੱਕ ਨਵ-ਵਿਆਹੇ ਜੋੜੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ Himachal Weather Forecast: ਰਾਜ ਵਿੱਚ ਭਾਰੀ ਮੀਂਹ ਕਾਰਨ 471 ਸੜਕਾਂ ਬੰਦ ਹੋ ਗਈਆਂ ਹਨ, ਸਕੂਲ ਬੰਦ ਹੋ ਗਏ ਹਨ ਅਤੇ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।ਰਾਜ ਦੇ ਮੌਸਮ...

हिमाचल के मंडी में फिर तबाही, भारी लैंडस्लाइड से चंडीगढ़ मनाली हाईवे बंद, IMD ने जारी किया अलर्ट

Landslide in Himachal: हिमाचल प्रदेश में एक बार फिर बारिश ने तबाही मचाई है। मौसम विभाग ने अगले चौबीस घंटे के लिए ऑरेंज अलर्ट जारी किया है। मंडी जिले में भारी बारिश और लैंडस्लाइड के कारण चंडीगढ़ मनाली हाईवे बंद हो गया है। Chandigarh-Manali Highway Closed: हिमाचल प्रदेश...

लोग निभा रहे सदियों पुरानी परंपरा, हिमाचल में हुई अनोखी शादी की हर तरफ चर्चा, दो दुलहों की एक दुलहन

Himachal Polyandry Marriage: जब आधुनिक दौर में रिश्तों की परिभाषाएं बदल रही हैं, ऐसे समय में हिमाचल प्रदेश के सिरमौर जिले के एक सुदूर गांव से ऐसी ख़बर आई जिसने सबको चौंका दिया। Polyandry Wedding Tradition In Himachal Pradesh: हिमाचल प्रदेश के शिलाई गांव में एक अनोखी...

ਬਾਬਾ ਭੂਤਨਾਥ ਮੰਦਿਰ ਦੇ ਵਿੱਚ ਕਿਉਂ ਰਹਿਣਾ ਚਾਹੁੰਦੇ ਨੇ ਲੋਕ ? ਸੈਰ ਸਪਾਟੇ ਦੇ ਸ਼ੌਕੀਨਾਂ ਦੀ ਇਹ ਹੈ ਮਨਪਸੰਦ ਥਾਂ, ਕੀ ਤੁਸੀਂ ਜਾਣਾ ਚਾਹੋਗੇ ?

Himachal Pradesh Temple: ਹਿਮਾਚਲ ਪ੍ਰਦੇਸ਼ ਜੋ ਕਿ ਆਪਣੀ ਖੂਬਸੂਰਤ ਵਾਦੀਆਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਲਈ ਵੀ ਮਸ਼ਹੂਰ ਹੈ। ਇਸੇ ਲਈ ਹਿਮਾਚਲ ਪ੍ਰਦੇਸ਼ ਨੂੰ ਦੇਵਭੂਮੀ ਵੀ ਕਿਹਾ ਜਾਂਦਾ ਹੈ। Baba Bhootnath Temple, Mandi: ਪਿਆਰ, ਖੂਬਸੂਰਤੀ, ਆਕਰਸ਼ਣ, ਕੁਦਰਤ, ਧਾਰਮਿਕਤਾ ਇਤਿਹਾਸ ਦੇ ਸ਼ੀਸ਼ੇ ਵਿੱਚ ਕੈਦ ਹਨ। ਇਹ ਚੀਜ਼ਾਂ...

कीरतपुर-नेरचौक फोरलेन चलान से पुलिस ने की मोटी कमाई, अब तक कमाए डेढ़ करोड़ रुपये

Bilaspur Police Collected Challans: बिलासपुर पुलिस ने इस कार्रवाई में इंटेलिजेंट ट्रैफिक मैनेजमेंट सिस्टम (ITMS) का भरपूर इस्तेमाल किया है। बीते पांच महीनों में इसी सिस्टम के माध्यम से कुल 14,184 वाहनों के ऑनलाइन चालान किए गए हैं। Kiratpur-Nerchowk Four Lane:...

Patiala

ਦਿੱਲੀ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ Air India ਦੇ ਜਹਾਜ਼ ਨੂੰ ਲੱਗੀ ਅੱਗ, ਸਾਰੇ ਯਾਤਰੀ ਸੁਰੱਖਿਅਤ

ਏਅਰ ਇੰਡੀਆ ਦੇ ਇੱਕ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦਿੱਲੀ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਜਹਾਜ਼ ਵਿੱਚ ਇਹ ਅੱਗ ਲੱਗ ਗਈ। ਜਿਵੇਂ ਹੀ ਏਅਰ ਇੰਡੀਆ ਦਾ ਜਹਾਜ਼ ਹਾਂਗਕਾਂਗ ਤੋਂ ਦਿੱਲੀ ਹਵਾਈ ਅੱਡੇ 'ਤੇ ਉਤਰਿਆ, ਏਅਰ ਇੰਡੀਆ ਦੇ ਜਹਾਜ਼ ਦੇ ਸਹਾਇਕ ਪਾਵਰ ਯੂਨਿਟ (ਏਪੀਯੂ) ਵਿੱਚ ਅੱਗ ਲੱਗ ਗਈ। ਸਾਰੇ ਯਾਤਰੀ ਅਤੇ...

दिल्ली के खिलाड़ियों के लिए सरकार ने किया बड़ा ऐलान, नकद पुरस्कार राशि में की बढ़ोतरी

Delhi Players: ओलंपिक गेम्स गोल्ड और सिल्वर मेडल जीतने वाले खिलाड़ी को ग्रुप ए नौकरी और कांस्य मेडल जीतने वाले खिलाड़ी को ग्रुप B की नौकरी दी जाएगी। Delhi Olympic winners Cash Awards: दिल्‍ली में मुख्यमंत्री खेल प्रोत्साहन योजना के अन्तर्गत ओलंपिक और पैराओलंपिक के...

उपराष्ट्रति जगदीप धनखड़ का इस्तीफा मंजूर, PM मोदी ने धनखड़ के बेहतर स्वास्थ्य की कामना की

VP Jagdeep Dhankhar: उपराष्ट्रपति जगदीप धनखड़ ने सोमवार को अपने पद से इस्तीफा दे दिया। मंगलवार को राष्ट्रपति द्रोपद्री मुर्मू ने उनका इस्तीफा मंजूर कर लिया। Jagdeep Dhankhar Resigns: उपराष्ट्रपति जगदीप धनखड़ का मंगलवार को राष्ट्रपति द्रोपद्री मुर्मू ने इस्तीफा मंजूर कर...

संसद के मानसून सत्र का आज पहला दिन, कई मुद्दों पर विपक्ष करेगा वार, सत्र हंगामेदार रहने के पुरे आसार

Parliament Monsoon Session: संसद का मानसून सत्र आज से शुरू होने वाला है। यह सत्र 21 अगस्त यानी 32 दिन तक चलेगा। इसमें 21 बैठकें होंगी। पीएम मोदी आज सत्र शुरू होने से पहले मीडिया से रू-ब-रू होंगे। Parliament Monsoon Session: संसद का मानसून सत्र सोमवार 21 जुलाई यानि आज...

मोदी सरकार ने 21 जुलाई से शुरू होने वाले मॉनसून सत्र के लिए कसी कमर, दो मुद्दे और 8 बिल पर होगी चर्चा

Monsoon Session Bill: मोदी सरकार आगामी संसद सत्र में 8 महत्वपूर्ण बिल लाने की तैयारी में है, जिसके बाद टैक्स जमा करने से लेकर स्पोर्ट्स तक में कई बदलाव देखने को मिलेंगे। New Bills in Monsoon Session: संसद का मानसून सत्र 21 जुलाई से शुरू होने वाला है। सेशन 21 अगस्त तक...

Punjab

Haryana

Himachal Pardesh

Delhi

सोने की एक बड़ी तस्करी नाकाम, सूरत एयरपोर्ट पर 25 करोड़ का सोना जब्त, CISF की मुस्तैदी से पकड़े गए दो तस्कर

Gold Smuggling: अधिकारियों का अनुमान है कि इस पेस्ट से 20 किलो से अधिक शुद्ध सोना निकाला जा सकता है। अंतरराष्ट्रीय बाजार में इसकी कीमत लगभग 25 करोड़ रुपये के करीब आंकी गई है। Couple caught at Surat Airport: सूरत एयरपोर्ट पर सोने की तस्करी के मामले में एक कपल को पकड़ा...