Punjab Breaking News: ਗੈਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਸਮੇਂ, ਇੱਕ ਫਾਇਰਮੈਨ ਬਿਮਾਰ ਹੋ ਗਿਆ।
Moga Gas Leak: ਮੋਗਾ ਦੇ ਬੁਕਣ ਵਾਲਾ ਰੋਡ ‘ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਕਲੋਰੀਨ ਗੈਸ ਲੀਕ ਹੋ ਗਈ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ। ਗੈਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਸਮੇਂ, ਇੱਕ ਫਾਇਰਮੈਨ ਬਿਮਾਰ ਹੋ ਗਿਆ।