ਗਾਇਕ ਰਾਜਵੀਰ ਜਵੰਦਾ ਦੀ ਮੌਤ ‘ਤੇ ਡੂੰਗੇ ਦੁੱਖ ਦਾ ਪ੍ਰਗਟਾਵਾ, ਰਾਜਨੀਤਿਕ ਲੀਡਰਾਂ ਅਤੇ ਪੰਜਾਬੀ ਅਦਾਕਾਰਾ ਨੇ ਪੋਸਟ ਕਰ ਦੁੱਖ ਕੀਤਾ ਸਾਂਝਾ
Punjabi singer Rajvir Jawanda dies; ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਸੁਣ ਕੇ ਲੋਕਾਂ ‘ਚ ਸੋਗ ਲਹਿਰ ਦੌੜ ਗਈ ਹੈ। ਇਸਦੇ ਨਾਲ ਹੀ ਪੰਜਾਬ ਦੇ ਕਈ ਰਾਜਨੀਤਿਕ ਪਾਰਟੀ ਦੇ ਲੀਡਰਾਂ ਅਤੇ ਪੰਜਾਬੀ ਫਿਲਮ ਦੇ ਅਦਾਕਾਰਾ ਸਮੇਤ ਗੀਤਕਾਰਾਂ ਨੇ ਇਸ ਵੱਡੀ ਦੁਖਾਂਤ ਘੜੀ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਦੁੱਖ ਦਾ ਪ੍ਰਗਟਾਵਾ ਕੀਤਾ।

Raja Warring Post; ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਰਾਜਵੀਰ ਜਵੰਦਾ ਦੀ ਮੌਤ ‘ਤੇ ਪੋਸਟ ਸਾਂਝੀ ਕਰ ਦੁੱਖ ਦਾ ਪ੍ਰਗਟਾਵਾ ਕੀਤਾ

ਪੰਜਾਬ ‘ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੋਸਟ ਕਰ ਦੁੱਖ ਕੀਤਾ ਸਾਂਝਾ

ਪੰਜਾਬੀ ਫਿਲਮ ਅਦਾਕਾਰ Dev Kharoud ਨੇ ਪੋਸਟ ਸਾਂਝੀ ਕਰ ਦੁੱਖ ਦਾ ਪ੍ਰਗਟਾਵਾ ਕੀਤਾ

ਪੰਜਾਬੀ ਫਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਪੋਸਟ ਸਾਂਝੀ ਕਰ ਦੁੱਖ ਦਾ ਪ੍ਰਗਟਾਵਾ ਕੀਤਾ

Singer Mankirt Aulakh post- ਮਸ਼ਹੂਰ ਗਾਇਕ ਮਨਕਿਰਤ ਔਲਖ ਨੇ ਪੋਸਟ ‘ਚ ਭਾਵੁਕ ਹੋ ਲਿਖਿਆ ਕਿ ਅੱਜ ਦੁਨੀਆ ਤੋਂ ਅਣਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ…

Jasbir Jassi Post- ਇਸ ਦੁਖਾਂਤ ਘੜੀ ‘ਚ ਗਾਇਕ ਜਸਬੀਰ ਜੱਸੀ ਨੇ ਬੜੇ ਦੁਖੀ ਮਨ ਨਾਲ ਰਾਜਵੀਰ ਜਵੰਦਾ ਦੇ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ

ਇਸ ਦੁਖਾਂਤ ਘੜੀ ‘ਚ ਗਾਇਕ ਹੈਪੀ ਰਾਏਕੋਟੀ ਨੇ ਬੜੇ ਦੁਖੀ ਮਨ ਨਾਲ ਰਾਜਵੀਰ ਜਵੰਦਾ ਦੇ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਬੜੇ ਦੁਖੀ ਮਨ ਨਾਲ ਰਾਜਵੀਰ ਜਵੰਦਾ ਦੇ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ

ਇਸ ਦੁਖਾਂਤ ਘੜੀ ‘ਚ ਪੰਜਾਬੀ ਗਾਇਕ ਸੱਜਣ ਅਡੀਬ ਨੇ ਬੜੇ ਦੁਖੀ ਮਨ ਨਾਲ ਰਾਜਵੀਰ ਜਵੰਦਾ ਦੇ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ

ਪੰਜਾਬੀ ਅਦਾਕਾਰ ਤਾਨੀਆ ਨੇ ਵੱਲੋਂ ਪੋਸਟ ਕਰ ਦੁੱਖ ਕੀਤਾ ਸਾਂਝਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਚਰਨਜੀਤ ਸਿੰਘ ਚੰਨੀ ਵੱਲੋਂ ਰਾਜਵੀਰ ਜਵੰਦਾ ਦੇ ਮੌਤ ‘ਤੇ ਪੋਸਟ ਕਰ ਦੁੱਖ ਕੀਤਾ ਸਾਂਝਾ