DRDO ਨੂੰ ਵਡੀ ਸਫਲਤਾ ਪ੍ਰਾਪਤ , ਹਵਾਈ ਜਹਾਜ਼ ਦੇ ਪਾਇਲਟਾਂ ਲਈ ਜੀਵਨ ਸਹਾਇਤਾ ਪ੍ਰਣਾਲੀ ਦਾ ਸਫਲ ਪ੍ਰੀਖਣ

DRDO achieves success ;- DRDO ਨੇ ਇਕ ਹੋਰ ਵਡੀ ਸਫਲਤਾ ਪ੍ਰਾਪਤ ਕੀਤੀ ਹੈ। ਡੀ ਆਰ ਡੀ ਓ ਨੇ ਤੇਜਸ ਲੜਾਕੂ ਵਿਮਾਨ ਉਡਾਨ ਲਈ ਪਾਇਲਟਾਂ ਲਈ ਸਫਲ ਪ੍ਰੀਖਣ ਕੀਤਾ । ਦਰਅਸਲ ਡੀ.ਆਰ.ਡੀ.ਓ ਨੇ ਵਿਮਾਨ ਚ ਉਡਾਨ ਦੇ ਦੁਰਾਨ ਇੰਟਰਗੇਟ ਲਾਈਫ ਸਪੋਰਟ ਸਿਸਟਮ ਸਫਲ ਪਾਇਲਟਾਂ ਨੇ ਸਫਲ ਜਾਚ ਕੀਤੀ ਹੈ। ਰੱਖਿਆ ਮੰਤਰਾਲੀਆ ਨੇ ਬਿਆਨ ਦਿੰਦੇ ਹੋਏ ਦਸਿਆ […]
ਮਨਵੀਰ ਰੰਧਾਵਾ
By : Updated On: 05 Mar 2025 15:39:PM
DRDO ਨੂੰ ਵਡੀ ਸਫਲਤਾ ਪ੍ਰਾਪਤ , ਹਵਾਈ ਜਹਾਜ਼ ਦੇ ਪਾਇਲਟਾਂ ਲਈ ਜੀਵਨ ਸਹਾਇਤਾ ਪ੍ਰਣਾਲੀ ਦਾ ਸਫਲ ਪ੍ਰੀਖਣ

DRDO achieves success ;- DRDO ਨੇ ਇਕ ਹੋਰ ਵਡੀ ਸਫਲਤਾ ਪ੍ਰਾਪਤ ਕੀਤੀ ਹੈ। ਡੀ ਆਰ ਡੀ ਓ ਨੇ ਤੇਜਸ ਲੜਾਕੂ ਵਿਮਾਨ ਉਡਾਨ ਲਈ ਪਾਇਲਟਾਂ ਲਈ ਸਫਲ ਪ੍ਰੀਖਣ ਕੀਤਾ । ਦਰਅਸਲ ਡੀ.ਆਰ.ਡੀ.ਓ ਨੇ ਵਿਮਾਨ ਚ ਉਡਾਨ ਦੇ ਦੁਰਾਨ ਇੰਟਰਗੇਟ ਲਾਈਫ ਸਪੋਰਟ ਸਿਸਟਮ ਸਫਲ ਪਾਇਲਟਾਂ ਨੇ ਸਫਲ ਜਾਚ ਕੀਤੀ ਹੈ।

ਰੱਖਿਆ ਮੰਤਰਾਲੀਆ ਨੇ ਬਿਆਨ ਦਿੰਦੇ ਹੋਏ ਦਸਿਆ ਕਿ ਇਹ ਇੰਟਰਗੇਟ ਲਾਈਫ ਸਪੋਰਟ ਸਿਸਟਮ ਇਸ ਤਰਾਂ ਤਿਆਰ ਕੀਤਾ ਗਿਆ ਹੈ ਕਿ ਪਾਇਲਟਾਂ ਨੂੰ ਸਾਹ ਲੈਣ ਚ ਕੋਈ ਵੀ ਸਮਸਿਆ ਦਾ ਸਾਮਣਾ ਨਹੀਂ ਕਰਨਾ ਪਵੇਗਾ ਇਸ ਦੇ ਆਉਣ ਤੋਂ ਬਾਅਦ ਪੁਰਾਣੀ ਤਰਾਂ ਇਸਤੇਮਾਲ ਕਰ ਰਹੇ ਆਕ੍ਸੀਜਨ ਸਿਲੰਡਰ ਦੀ ਵਰਤੋਂ ਖਤਮ ਕਰ ਦਿਤੀ ਜਾਵੇਗੀ।

ਇਹ ਜਾਚ ਮੰਗਲਵਾਰ ਨੂੰ ਸਫਲ ਹੋਈ ਤੇ ਰੱਖਿਆ ਮੰਤਰਾਲਿਆਂ ਦੁਆਰਾ ਉਚਿਤ ਸੋਧਾਂ ਨਾਲ ਇਸ ਲਾਈਫ ਸਪੋਰਟ ਸਿਸਟਮ ਨੂੰ ਮਿਗ29ਕ ਤੇ ਹੋਰ ਵਿਮਾਨਾ ਚ ਵੀ ਸ਼ਾਮਿਲ ਕੀਤਾ ਜਾਵੇਗਾ ।

ਪ੍ਰਯੋਗਸ਼ਾਲਾ, ਰੱਖਿਆ ਬਾਇਓ-ਇੰਜੀਨੀਅਰਿੰਗ ਅਤੇ ਇਲੈਕਟ੍ਰੋ ਮੈਡੀਕਲ ਲੈਬਾਰਟਰੀ ਨਾਲ ਮਿਲਕੇ 4 ਮਾਰਚ ਨੂੰ ਲ ਆਈ ਸੀ । ਤੇਜਸ ਵਿਮਾਨ ਲਈ ਸਵਦੇਸ਼ੀ ਆਨ ਬੋਰਡ ਤਕਨਾਲੋਜੀ ਆਧਾਰਿਤ ਏਕੀਕ੍ਰਿਤ ਲਾਈਫ ਸਪੋਰਟ ਸਿਸਟਮ (ILSS) ਦੀ ਉੱਚਾਈ ‘ਤੇ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ।

Read Latest News and Breaking News at Daily Post TV, Browse for more News

Ad
Ad