ludhiana ;- ਸੰਯੁਕਤ ਕਿਸਾਨ ਮੋਰਚੇ (SKM) ਦੀ ਅਹਿਮ ਮੀਟਿੰਗ ਅਜ ਐਮਰਜੈਂਸੀ ਚ ਲੁਧਿਆਣੇ ਦੇ ਈਸੜੂ ਭਵਨ ਚ ਹੋਈ ਮੀਟਿੰਗ। ਜਿਸ ਵਿਚ ਸੰਯੁਕਤ ਕਿਸਾਨ ਜਥੇਬੰਦੀਆਂ ਪਹੁਚਿਆ ਜਿਸ ਵਿਚ ਰਵਿੰਦਰ ਸਿੰਘ ਪਟਿਆਲਾ ,ਬਲਵੀਰ ਸਿੰਘ,ਰਾਜੇਵਾਲ ਬੂਟਾ ਸਿੰਘ ,ਬੁਰਜ ਗਿੱਲ ਅਤੇ ਹਰਮੀਤ ਸਿੰਘ ਕਾਦੀਆਂ , ਬਲਵਿੰਦਰ ਸਿੰਘ ਲੱਖੋਵਾਲ ,ਕਪਤਾਨ ਮੇਜਰ ਸਿੰਘ ਤੇ ਹੋਰ ਕਈ ਮਹੱਤਪੂਰਨ ਆਗੂ ਸ਼ਾਮਿਲ ਸੀ।
ਕਿਸਾਨਾਂ ਨੇ ਇਸ ਮੀਟਿੰਗ ਚ ਆਪਣੀ ਮੰਗਾ ਬਾਰੇ ਗੱਲ ਕੀਤੀ ਤੇ ਅੱਗੇ ਕਿ ਕਰਨਾ ਹੈ ਉਸ ਬਾਰੇ ਵਿਚਾਰ ਕੀਤਾ।ਕਿਸਾਨਾਂ ਚ ਜਗਜੀਤ ਸਿੰਘ ਡੱਲੇਵਾਲ ਨੂੰ 100 ਦਿਨ ਤੋਂ ਜਿਆਦਾ ਮਰਨਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੁਣ ਠੀਕ ਨਹੀ ਰਹਿੰਦੀ।