Gurdaspur Police: ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ ਗੁਰਦਾਸਪੁਰ ਦੇ ਬੰਬਰੀ ਨਾਲੇ ਦੇ ਨਜ਼ਦੀਕ ਹੋਇਆ।
Gurdaspur Encounter: ਗੁਰਦਾਸਪੁਰ ‘ਚ ਪੁਲਿਸ ਅਤੇ ਬਦਮਾਸ਼ ਵਿਚਕਾਰ ਐਨਕਾਊਂਟਰ ਹੋਇਆ। ਦੱਸ ਦਈਏ ਕਿ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ ਗੁਰਦਾਸਪੁਰ ਦੇ ਬੰਬਰੀ ਨਾਲੇ ਦੇ ਨਜ਼ਦੀਕ ਹੋਇਆ। ਇਸ ਦੌਰਾਨ ਪਹਿਲਾਂ ਬਦਮਾਸ਼ ਨੇ ਪੁਲਿਸ ਪਾਰਟੀ ‘ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਜਵਾਬੀ ਫਾਇਰਿੰਗ ਕੀਤੀ।
ਦੱਸ ਦਈਏ ਕਿ ਗੁਰਦਾਸਪੁਰ ਦੇ ਪ੍ਰਮੁੱਖ ਬਾਟਾ ਚੌਂਕ ਦੇ ਵਿੱਚ ਕੁਝ ਦਿਨ ਪਹਿਲੇ ਦੁਕਾਨ ਦੇ ਵਾਰ ਸ਼ਰੇਆਮ ਚਲਾਈਆਂ ਗਈਆਂ ਸੀ ਗੋਲੀਆਂ।