Road Accident : ਹਿਸਾਰ ਵਿੱਚ ਪੌਲੀਟੈਕਨਿਕ ਦੇ ਚਾਰ ਵਿਦਿਆਰਥੀਆਂ ਦੀ ਰਾਤ ਨੂੰ ਹਿਸਾਰ-ਮੰਗਲੀ ਸੜਕ ‘ਤੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਜਦੋਂ ਉਹ ਇੱਕ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਸਨ , ਤਾਂ ਉਨ੍ਹਾਂ ਦੀ ਕਾਰ ,ਸੜਕ ਦੇ ਕਿਨਾਰੇ ਤੇ ਖੜੇ ਇੱਕ ਦਰੱਖਤ ਨਾਲ ਟਕਰਾ ਗਈ । ਜਿਸ ਚ ਉਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿਤਾ।
ਮ੍ਰਿਤਕਾਂ ਦੀ ਪਛਾਣ ਅੰਕੁਸ਼, ਹਿਤੇਸ਼, ਸਾਹਿਲ ਅਤੇ ਨਿਖਿਲ ਵਜੋਂ ਹੋਈ ਹੈ।