Tuesday, July 29, 2025
Home 9 News 9 ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ

ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ

by | Jun 18, 2025 | 9:58 PM

Share

ਸ੍ਰੀ ਅਨੰਦਪੁਰ ਸਾਹਿਬ- ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ ਗੁਰੂ ਸਹਿਬਾਨ ਨੇ ਨਵੇਂ ਨਵੇਂ ਨਗਰ ਵਸਾਏ ਜਾਂ ਨਿੱਕੇ ਨਿੱਕੇ ਪਿੰਡਾਂ ਨੂੰ ਆਬਾਦ ਕਰ ਕੇ ਨਗਰ ਬਣਾ ਦੇਣ ਤੱਕ ਪਹੁੰਚਾਇਆ। 19 ਜੂਨ 1665 ਵਿੱਚ ਹਿੰਦ ਦੀ ਚਾਦਰ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਗੁਰਦਿੱਤਾ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਮੋੜ੍ਹੀ ਗੱਡਵਾਈ ਸੀ। ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇ. ਸਥਾਪਨਾ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਵਧਾਈ ਦਿੱਤੀ ਹੈ।

ਬੈਂਸ ਨੇ ਦੱਸਿਆ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ 2025 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ ਸਾਹਿਬ ਨੂੰ ਜਾਣ ਵਾਲੀ ਵੀ.ਆਈ.ਪੀ ਰੋਡ ਦਾ ਨਾਮ ਬਦਲ ਕੇ ਬਾਬਾ ਜੁਝਾਰ ਸਿੰਘ ਮਾਰਗ ਰੱਖਣ ਦਾ ਪ੍ਰਸਤਾਵ ਨਗਰ ਕੋਂਸਲ ਵੱਲੋਂ ਪਾਸ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਕ੍ਰਿਪਾ ਹੋਈ ਹੈ ਅਤੇ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਦਾ ਮੌਕਾ ਮਿਲਿਆ ਹੈ। ਇਸ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਿਆਪਕ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ਰਧਾਲੂਆਂ ਤੇ ਸੰਗਤਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਜਾਣਗੇ ਜਿਸ ਲਈ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦਾ ਚਹੁੰ ਮੁਖੀ ਵਿਕਾਸ ਕਰਵਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸ਼ਹੀਦੀ ਸਮਾਗਮ ਨਵੰਬਰ ਮਹੀਨੇ ਵਿਚ ਆਯੋਜਿਤ ਹੋਣਗੇ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਨੂੰ ਵੱਡੇ ਪੱਧਰ ਉੱਤੇ ਮਨਾਇਆ ਜਾਵੇਗਾ ਜਦਕਿ ਇਸ ਪਵਿੱਤਰ ਮੌਕੇ ਦੇਸ਼ ਵਿਦੇਸ਼ ਤੋ ਲੱਖਾਂ ਸੰਗਤਾਂ ਸ਼ਹੀਦੀ ਸਮਾਗਮਾਂ ਵਿਚ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਦੌਰਾਨ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਅਸੀ ਸਰ਼ਧਾ ਤੇ ਸੇਵਾ ਦੀ ਭਾਵਨਾ ਨਾਲ ਸਵੀਕਾਰ ਕੀਤਾ ਹੈ।

ਬੈਂਸ ਨੇ ਕਿਹਾ ਕਿ ਗੁਰੂ ਨਗਰੀ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਵਿਆਪਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਹਰ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਗੁਰੂਧਾਮਾ ਦੇ ਦਰਸ਼ਨਾ ਲਈ ਪਹੁੰਚਦੀਆਂ ਹਨ, ਇਸ ਲਈ ਸ੍ਰੀ ਅਨੰਦਪੁਰ ਸਾਹਿਬ ਗੁਰੂ ਨਗਰੀ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇ. ਸਥਾਪਨਾ ਦਿਹਾੜੇ ਦੀ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਹੈ।

Live Tv

Latest Punjab News

ਪੈਟਰੋਲ ਪੰਪ ਤੇ ਕੰਮ ਕਰਦੇ ਨੌਜਵਾਨ ਦੀ ਹੋਈ ਭੇਦਭਰੇ ਹਾਲਾਤ ‘ਚ ਮੌਤ

Punjab News; ਅੱਪਰਾ ਤੋਂ ਮੁਕੰਦਪੁਰ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਤੇ ਕੰਮ ਕਰਦੇ ਨੌਜਵਾਨ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਹੋਈ ਮਿਲੀ। ਜਿਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਨੌਜਵਾਨ ਦੀ ਲਾਸ਼ ਦੇਖਣ ਤੋਂ ਇੰਜ ਅੰਦਾਜ਼ਾ ਲਗਾਇਆ ਗਿਆ ਕਿ ਵਿਅਕਤੀ ਨੇ ਫਾਹਾ ਲਿਆ ਹੁੰਦਾ ਹੈ , ਕਿਉਂਕਿ ਉਸ ਨੇ ਆਪਣੀ ਸ਼ਰਟ ਉਤਾਰ ਕੇ ਆਪਣੇ ਗਲੇ ਦੇ...

ਲੁਧਿਆਣਾ ‘ਚ ਭਿਆਨਕ ਹਾਦਸਾ: ਓਵਰਲੋਡ ਮਿਨੀ-ਟਰੱਕ ਨਹਿਰ ‘ਚ ਡਿੱਗਿਆ, 8 ਯਾਤਰੀਆਂ ਦੀ ਮੌਤ, 2 ਲਾਪਤਾ

Ludhiana mini-truck falls into canal; ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਐਤਵਾਰ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਯਾਤਰੀਆਂ ਨਾਲ ਭਰਿਆ ਇੱਕ ਓਵਰਲੋਡ ਮਿਨੀ-ਟਰੱਕ ਫਿਸਲ ਕੇ ਸਰਹਿੰਦ ਕੈਨਾਲ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 2 ਬੱਚੇ ਵੀ ਸ਼ਾਮਲ ਹਨ, ਜਦਕਿ 2...

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਸਰਕਾਰੀ ਛੁੱਟੀ ਦਾ ਐਲਾਨ

Punjab News: ਪੰਜਾਬ ਵਿੱਚ 31 ਜੁਲਾਈ ਵੀਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ 31 ਜੁਲਾਈ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਹੈ, ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਸ ਦਿਨ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ।ਸਰਕਾਰ ਵੱਲੋਂ ਸਾਲ 2025 ਲਈ ਐਲਾਨੀਆਂ ਰਾਖਵੀਆਂ ਛੁੱਟੀਆਂ ਵਿੱਚ 31 ਜੁਲਾਈ ਦੀ ਛੁੱਟੀ ਵੀ ਸ਼ਾਮਲ...

ਸ਼ਹਿਰ ‘ਚ ਚਾਰੇ ਜਮ੍ਹਾਂ ਹੋਇਆ ਬਰਸਾਤੀ ਹੋਇਆ ਪਾਣੀ, ਲੋਕ ਹੋਏ ਪਰੇਸ਼ਾਨ

Water drainage problem; ਕੱਲ ਦੇਰ ਰਾਤ ਤੋਂ ਪੈ ਰਹੀ ਭਾਰੀ ਬਰਸਾਤ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਹਾਲਾਤ ਇਸ ਕਦਰ ਹੋ ਗਏ ਕੇ ਬਾਜ਼ਾਰਾਂ ਦੇ ਵਿੱਚ ਪਾਣੀ ਜਮ੍ਹਾਂ ਹੋ ਚੁਕਿਆ ਹੈ,ਇਸ ਤੋਂ ਇਲਾਵਾ ਨਵੇਂ ਬਣੇ ਰੇਲਵੇ ਦੇ ਅੰਡਰ ਬ੍ਰਿਜ ਦੇ ਹੇਠਾਂ ਸਕੂਲੀ ਬੱਸਾਂ ਫਸ ਗਈਆਂ। ਜਿਸ ਤੋਂ ਬਾਅਦ ਜੇਸੀਬੀ ਦੀ ਮਦਦ ਦੇ ਨਾਲ ਬੱਸ ਨੂੰ ਬਾਹਰ...

ਬਠਿੰਡਾ ‘ਚ ਨਸ਼ੇੜੀ ਪਤੀ ਦੀ ਕਰਤੂਤ, ਪਤਨੀ ਤੇ ਬੱਚਿਆਂ ਨੂੰ ਕੱਢਿਆ ਘਰੋਂ, ਵਾਲ ਕੱਟਕੇ ਵੇਚੇ-ਕੀਤਾ ਨਸ਼ਾ

Drug Addict Husband: ਨਸ਼ੇੜੀ 'ਤੇ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਉਸਦੇ ਵਾਲ ਕੱਟ ਕੇ ਨਸ਼ੇ ਦਾ ਸੇਵਨ ਕਰਨ ਦਾ ਦੋਸ਼ ਵੀ ਹੈ। ਹੁਣ ਔਰਤ ਖੁੱਲ੍ਹੇ ਅਸਮਾਨ ਹੇਠ ਆਪਣੀ ਜ਼ਿੰਦਗੀ ਜੀਅ ਰਹੀ ਹੈ। Bathinda Drug News: ਨਸ਼ੇ ਦੇ ਆਦੀ ਮਨੁੱਖ ਨੂੰ ਕਿਸੇ ਦੀ ਕੋਈ ਹੋਸ਼ ਨਹੀਂ ਰਹਿੰਦੀ, ਨਾ ਆਪਣੀ ਅਤੇ ਨਾ ਹੀ ਆਪਣੇ ਨਾਲ ਜੁੜੇ ਕਿਸੇ ਰਿਸ਼ਤੇ...

Videos

ਮਹਿਲਾ ਪ੍ਰਸ਼ੰਸਕ ਨੇ ਸੰਜੇ ਦੱਤ ਦੇ ਨਾਮ ਕਰਵਾਈ ਆਪਣੀ 72 ਕਰੋੜ ਰੁਪਏ ਦੀ ਜਾਇਦਾਦ

Sanjay Dutt Property; ਇਹ ਬਹੁਤ ਘੱਟ ਹੁੰਦਾ ਹੈ ਕਿ ਕੋਈ ਵਿਅਕਤੀ ਕਿਸੇ ਅਜਨਬੀ ਦੇ ਨਾਮ ਆਪਣੀ ਪੂਰੀ ਜਾਇਦਾਦ ਲਿਖਵਾ ਦੇਵੇ। ਹਾਲਾਂਕਿ, ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ ਨਾਲ ਅਜਿਹਾ ਹੀ ਹੋਇਆ। ਹਾਲ ਹੀ ਵਿੱਚ, ਉਸ ਨੇ ਆਪਣੀ ਜ਼ਿੰਦਗੀ ਦੇ ਇੱਕ ਹੈਰਾਨ ਕਰਨ ਵਾਲੇ ਪਲ ਬਾਰੇ ਦੱਸਿਆ। ਇੱਕ ਔਰਤ ਉਸ ਦੇ ਲਈ 72 ਕਰੋੜ ਰੁਪਏ ਦੀ...

Black Buck Poaching Case: 27 ਸਾਲ ਪੁਰਾਣੇ ਕਾਲੇ ਹਿਰਨ ਸ਼ਿਕਾਰ ਮਾਮਲੇ ‘ਤੇ ਹਾਈ ਕੋਰਟ ਸਲਮਾਨ ਖਾਨ ਦੀ ਅਪੀਲ ‘ਤੇ ਕਰੇਗਾ ਸੁਣਵਾਈ

Black Buck Poaching Case:1998 ਵਿੱਚ, ਫਿਲਮ 'ਹਮ ਸਾਥ-ਸਾਥ ਹੈਂ' ਦੀ ਸ਼ੂਟਿੰਗ ਦੌਰਾਨ, ਸਲਮਾਨ ਖਾਨ 'ਤੇ ਜੋਧਪੁਰ ਵਿੱਚ ਦੋ ਕਾਲੇ ਹਿਰਨ ਸ਼ਿਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਹ ਮਾਮਲਾ ਲੰਬੇ ਸਮੇਂ ਤੱਕ ਚੱਲਿਆ। 2018 ਵਿੱਚ, ਅਦਾਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਜ਼ਾ ਸੁਣਾਈ ਗਈ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ...

ਸੰਨੀ ਦਿਓਲ ਦੀ ‘Border 2’ ‘ਚ ਨਵੀਂ ਐਂਟਰੀ, ਜਾਣੋ ਕਿਸ ਨਾਲ ਫਿਲਮ ਵਿੱਚ ਨਜ਼ਰ ਆਵੇਗੀ ਇਹ ਅਦਾਕਾਰਾ

'ਬਾਰਡਰ 2' ਵਿੱਚ ਸੰਨੀ ਦਿਓਲ ਦੀ ਨਵੀਂ ਐਂਟਰੀ, ਜਾਣੋ ਕਿਸ ਨਾਲ ਫਿਲਮ ਵਿੱਚ ਨਜ਼ਰ ਆਵੇਗੀ ਇਹ ਨਵੀਂ ਅਦਾਕਾਰਾ Border 2 New Entry: ਆਉਣ ਵਾਲੀ ਵਾਰ ਡਰਾਮਾ ਫਿਲਮ 'Border 2' ਬਹੁਤ ਖ਼ਬਰਾਂ ਵਿੱਚ ਹੈ। ਇਸ ਫਿਲਮ ਵਿੱਚ ਸੰਨੀ ਦਿਓਲ, ਵਰੁਣ ਧਵਨ, ਅਹਾਨ ਸ਼ੈੱਟੀ, ਦਿਲਜੀਤ ਦੋਸਾਂਝ ਵਰਗੇ ਸਿਤਾਰੇ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ...

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਾਲੀਵੁੱਡ ਐਕਟਰ ਅਹਾਨ ਸ਼ੈੱਟੀ, ਬਾਰਡਰ-2 ਦੀ ਸ਼ੂਟਿੰਗ ਖ਼ਤਮ ਹੁੰਦਿਆਂ ਕੀਤੀ ਅਰਦਾਸ

Amritsar: ਮੀਡੀਆ ਨਾਲ ਗੱਲ ਕਰਦਿਆਂ ਅਹਾਨ ਸ਼ੈੱਟੀ ਨੇ ਕਿਹਾ ਕਿ ਉਸਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਉਹ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਯੋਗ ਹੋਇਆ। Ahan Shetty visited Sri Harmandir Sahib: ਬਾਲੀਵੁੱਡ ਐਕਟਰ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਸ੍ਰੀ ਹਰਿਮੰਦਰ ਸਾਹਿਬ ਨਤਸਮਤਕ ਹੋਣ ਪਹੁੰਚਿਆ। ਦੱਸ ਦਈਏ ਕਿ ਅਹਾਨ...

Saiyaara: ਨੌਵੇਂ ਦਿਨ 200 ਕਰੋੜ ਕਲੱਬ ਵਿੱਚ ਸ਼ਾਮਲ, 2025 ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ

saiyaara movie collection; ਫਿਲਮ 'ਸੈਯਾਰਾ' ਨੇ ਬਾਕਸ ਆਫਿਸ 'ਤੇ ਕਬਜ਼ਾ ਕਰ ਲਿਆ ਹੈ। 18 ਜੁਲਾਈ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਪਹਿਲੇ ਦਿਨ ਦੀ ਕਮਾਈ ਅਤੇ ਦਰਸ਼ਕਾਂ ਦੇ ਹੁੰਗਾਰੇ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਫਿਲਮ ਕਮਾਲ ਕਰਨ ਵਾਲੀ ਹੈ ਅਤੇ ਇਹੀ ਹੋ ਰਿਹਾ...

Amritsar

ਬਠਿੰਡਾ ‘ਚ ਨਸ਼ੇੜੀ ਪਤੀ ਦੀ ਕਰਤੂਤ, ਪਤਨੀ ਤੇ ਬੱਚਿਆਂ ਨੂੰ ਕੱਢਿਆ ਘਰੋਂ, ਵਾਲ ਕੱਟਕੇ ਵੇਚੇ-ਕੀਤਾ ਨਸ਼ਾ

ਬਠਿੰਡਾ ‘ਚ ਨਸ਼ੇੜੀ ਪਤੀ ਦੀ ਕਰਤੂਤ, ਪਤਨੀ ਤੇ ਬੱਚਿਆਂ ਨੂੰ ਕੱਢਿਆ ਘਰੋਂ, ਵਾਲ ਕੱਟਕੇ ਵੇਚੇ-ਕੀਤਾ ਨਸ਼ਾ

Drug Addict Husband: ਨਸ਼ੇੜੀ 'ਤੇ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਉਸਦੇ ਵਾਲ ਕੱਟ ਕੇ ਨਸ਼ੇ ਦਾ ਸੇਵਨ ਕਰਨ ਦਾ ਦੋਸ਼ ਵੀ ਹੈ। ਹੁਣ ਔਰਤ ਖੁੱਲ੍ਹੇ ਅਸਮਾਨ ਹੇਠ ਆਪਣੀ ਜ਼ਿੰਦਗੀ ਜੀਅ ਰਹੀ ਹੈ। Bathinda Drug News: ਨਸ਼ੇ ਦੇ ਆਦੀ ਮਨੁੱਖ ਨੂੰ ਕਿਸੇ ਦੀ ਕੋਈ ਹੋਸ਼ ਨਹੀਂ ਰਹਿੰਦੀ, ਨਾ ਆਪਣੀ ਅਤੇ ਨਾ ਹੀ ਆਪਣੇ ਨਾਲ ਜੁੜੇ ਕਿਸੇ ਰਿਸ਼ਤੇ...

ਪੰਜਾਬ-ਹਰਿਆਣਾ ਹਾਈ ਕੋਰਟ ‘ਚ ਮਜੀਠੀਆ ਦੀ ਗ੍ਰਿਫ਼ਤਾਰੀ ਦੀ ਪਟੀਸ਼ਨ ‘ਤੇ ਸੁਣਵਾਈ ਮੁਲਤਵੀ, ਅਗਲੀ ਤਰੀਕ 26 ਅਗਸਤ

Bikram Majithia Case: ਦੱਸ ਦਈਏ ਕਿ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ 'ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ। Punjab Politics: ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ...

ਪੰਜਾਬ ‘ਚ ਇੱਕ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ, ‘ਸ਼ਹੀਦ ਊਧਮ ਸਿੰਘ ਮਾਰਗ’ ਰੱਖਿਆ ਜਾਵੇਗਾ ਭਵਾਨੀਗੜ੍ਹ-ਸੁਨਾਮ ਸੜਕ ਦਾ ਨਾਮ

Punjab Gazetted Holiday: ਵੀਰਵਾਰ ਨੂੰ ਸੀਐਮ ਮਾਨ ਤੇ ਪਾਰਟੀ ਸੁਪਰੀਮੋ ਕੇਜਰੀਵਾਲ ਸਾਂਝੇ ਤੌਰ 'ਤੇ ਭਵਾਨੀਗੜ੍ਹ-ਸੁਨਾਮ ਸੜਕ ਦਾ ਨਾਮ ਸ਼ਹੀਦ ਊਧਮ ਸਿੰਘ ਮਾਰਗ ਰੱਖਣਗੇ। Bhawanigarh-Sunam road to be named 'Shaheed Udham Singh Marg': ਪੰਜਾਬ ਸਰਕਾਰ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ (31 ਜੁਲਾਈ) 'ਤੇ ਪੂਰੇ...

ਅੱਜ ਲੁਧਿਆਣਾ ਦੌਰੇ ‘ਤੇ ਸੀਐਮ ਮਾਨ, ਰਵਾਇਤੀ ਬੈਲ ਗੱਡੀਆਂ ਦੀ ਦੌੜ ਨੂੰ ਮੁੜ ਸੁਰਜੀਤ ਕਰਨ ਲਈ ਕੀਤਾ ਜਾਵੇਗਾ ਸਨਮਾਨਿਤ

CM Mann Ludhiana Visit: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਦੌਰੇ ਦੌਰਾਨ ਰਵਾਇਤੀ ਬੈਲ ਗੱਡੀਆਂ ਦੀ ਦੌੜ ਨੂੰ ਮੁੜ ਸੁਰਜੀਤ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ। Traditional Bullock Cart Races: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਨ੍ਹਾਂ ਨੂੰ ਰਵਾਇਤੀ...

ਪੰਜਾਬ ਪੁਲਿਸ ਨੇ 381 ਥਾਵਾਂ ‘ਤੇ ਕੀਤੀ ਛਾਪੇਮਾਰੀ; 80 ਨਸ਼ਾ ਤਸਕਰ ਕਾਬੂ

ਚੰਡੀਗੜ੍ਹ, 28 ਜੁਲਾਈ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ ਵਿਰੁੱਧ" ਨੂੰ ਲਗਾਤਾਰ 149ਵੇਂ ਵੀ ਦਿਨ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਅੱਜ 381 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਦੇ ਚਲਦਿਆਂ ਸੂਬੇ ਭਰ ਵਿੱਚ 57 ਐਫਆਈਆਰਜ਼ ਦਰਜ ਕਰਕੇ 80...

Ludhiana

गुरुग्राम में बदमाशों और पुलिस के बीच हुई मुठभेड़, पकड़ा गया राजस्थान का वांछित अपराधी, पैर में लगी गोली

Haryana News: घायल आरोपी पर दो दर्जन से भी ज्यादा केस दर्ज हैं। वहीं, पुलिस ने मुठभेड़ के बाद पकड़े गए दो अन्य बदमाशों से पूछताछ शुरू कर दी है। Gurugram Encounter: गुरुग्राम पुलिस और बदमाशों के बीच देर रात को गांव वजीरपुर में मुठभेड़ हुई। पांच राउंड चली गोलियों में...

गुरुग्राम में मजदूर को उलटा लटका कर बर्बरता, वीडियो वायरल होने के बाद 4 अरेस्ट, पुलिस कर रही मामले की जांच

Gurugram Police: गुरुग्राम में एक व्यक्ति को उल्टा लटकाकर डंडों से पीटने का मामला सामने आया है। सेक्टर 37 सी स्थित एक सोसाइटी में हुई यह घटना का वीडियो सोशल मीडिया पर वायरल हो रहा है। पुलिस मामले की जांच कर रही है। Case of Hanging a Person in Gurugram: गुरुग्राम में...

हरियाली तीज पर्व पर मुख्यमंत्री नायब सिंह सैनी ने महिलाओं को दी कल्याणकारी योजनाओं रूपी ‘कोथली’

चंडीगढ़, 28 जुलाई – हरियाणा में तीज का पावन पर्व इस बार महिलाओं के लिए एक नई उम्मीद की सौगात लेकर आया। तीज के पर्व पर भाई द्वारा अपनी बहन को कोथली देने की परंपरा निभाते हुए मुख्यमंत्री श्री नायब सिंह सैनी ने महिलाओं को कल्याणकारी योजनाओं रूपी कोथली भेंट की। सोमवार को...

ਹਰਿਆਣਾ ‘ਚ CET ਪ੍ਰੀਖਿਆ ਦੀ ਦੂਜੀ ਸ਼ਿਫਟ ‘ਚ ਸਿੱਖ ਨੌਜਵਾਨ ਨੂੰ ਕੜਾ ਪਾ ਕੇ ਦਾਖਲ ਹੋਣ ਤੋਂ ਰੋਕਣ ਮਗਰੋਂ ਹੰਗਾਮਾ, ਗੁਰਦੁਆਰਾ ਪ੍ਰਧਾਨ ਨੇ ਜਤਾਇਆ ਇਤਰਾਜ

Haryana CET Exam: HSSC ਦੇ ਚੇਅਰਮੈਨ ਹਿੰਮਤ ਸਿੰਘ ਨੇ ਕਿਹਾ ਸੀ ਕਿ ਅੰਮ੍ਰਿਤਧਾਰੀ ਸਿੱਖਾਂ ਅਤੇ ਵਿਆਹੀਆਂ ਔਰਤਾਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣਾ ਪਵੇਗਾ, ਤਾਂ ਜੋ ਉਨ੍ਹਾਂ ਦੀ ਜਾਂਚ ਕੀਤੀ ਜਾ ਸਕੇ। Sikh youth stopped Due to Wearing Kada: ਅੱਜ (26 ਜੁਲਾਈ) ਹਰਿਆਣਾ ਵਿੱਚ ਕਾਮਨ...

एनसीआर नहर में डूबने से मामा और दो भांजी की मौत, मामा का शव बरामद, भांजियों के शवों की हो रही तलाश

Jhajjar News: कपड़े धोते वक्त उसकी भांजियों का पैर फिसल गया और भांजियों को बचाते हुए मामा सुनील भी नहर में कूद पड़ा और तीनों की डूबने से मौत हो गई। Drowning in NCR Canal: झज्जर से दिल दहिलाने वाली खबर आ रही है। बहादुरगढ़ के रोहद और मांडौठी के बीच से गुजर रही एनसीआर नहर...

Jalandhar

हिमाचल प्रदेश के मंडी में फिर से आई आपदा, अब तक 3 की मौत, कई लापता, लोगों के घरों में घुसा मलबा

Mandi Cloudburst: हिमाचल प्रदेश के मंडी शहर में बादल फटने से सोमवार रात भारी नुकसान हुआ है। जेल रोड के साथ लगते नाले ने यहां कहर बरपाया। इसमें 3 लोगों की मौत हो गई। Flash Floods in Himachal's Mandi: हिमाचल प्रदेश के मंडी जिले में एक बार फिर बादल फटने से तबाही मची है।...

Himachal News: 10 ਮਹੀਨੇ ਦੀ ਅਨਾਥ ਬੱਚੀ ਨੀਤੀਕਾ ਨੂੰ ‘ਚਾਈਲਡ ਆਫ਼ ਦੀ ਸਟੇਟ’ ਐਲਾਨਿਆ , ਸਰਕਾਰ ਲਵੇਗੀ ਇਹ ਜ਼ਿੰਮੇਵਾਰੀ

Orphan Girl Nitika declared 'child of the state: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਅਨਾਥ ਹੋਈ 10 ਮਹੀਨੇ ਦੀ ਨੀਤੀਕਾ ਨੂੰ 'ਰਾਜ ਦੀ ਬੱਚੀ' ਐਲਾਨਿਆ ਗਿਆ ਹੈ ਅਤੇ ਸਰਕਾਰ ਨੇ ਉਸਦੀ ਸਿੱਖਿਆ ਅਤੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਲੈਣ ਦਾ ਵਾਅਦਾ ਕੀਤਾ ਹੈ। 'ਰਾਜ ਦੀ ਬੱਚੀ'...

हिमाचल में भारी बारिश से तबाही जारी, सैंज घाटी में भूस्खलन के कारण डरे लोगों ने रातोंरात छोड़े अपने घर

Himachal Pradesh: स्थिति की गंभीरता को देखते हुए गांव के 14 परिवारों के करीब 60 लोगों ने रातों-रात अपने घर खाली कर दिए। पहाड़ी से चट्टानें, बड़े-बड़े पत्थर और मलबा गिरने लगा है। Landslide in Sainj: हिमाचल प्रदेश में लगातार हो रही भारी बारिश के कारण जनजीवन पूरी तरह से...

ਹਿਮਾਚਲ ਪ੍ਰਦੇਸ਼ ਸਰਕਾਰ ਲੈਣ ਜਾ ਰਹੀ 1000 ਕਰੋੜ ਰੁਪਏ ਦਾ ਕਰਜ਼ਾ, 22 ਸਾਲਾਂ ਵਿੱਚ ਹੋਵੇਗਾ ਅਦਾ

ਸਰਕਾਰੀ ਸਟੌਕ ਰਾਹੀਂ ਰਕਮ ਇਕੱਠੀ ਕਰੇਗੀ ਰਾਜ ਸਰਕਾਰ ਸ਼ਿਮਲਾ, 26 ਜੁਲਾਈ 2025: ਹਿਮਾਚਲ ਪ੍ਰਦੇਸ਼ ਸਰਕਾਰ ਨੇ 1000 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਰਕਮ ਸਰਕਾਰੀ ਪੱਤਰ (Government Stock) ਦੇ ਰੂਪ ਵਿੱਚ 22 ਸਾਲਾਂ ਦੀ ਮਿਆਦ ਲਈ ਜਾਰੀ ਕੀਤੀ ਜਾਵੇਗੀ, ਜੋ ਕਿ 30 ਜੁਲਾਈ 2047 ਨੂੰ ਅੰਤਮ...

मंडी से भाजपा सांसद कंगना रनौत ने केंद्रीय गृह मंत्री से की मुलाकात, मंड़ी में हुई भयंकर तबाही की दी जानकारी

Himachal's Mandi MP: कंगना ने गृह मंत्री अमित शाह से मुलाकात की है। इस की जानकारी उन्होंने आपने सोशल मीडीया अकाउंट पर एक तस्वीर शेयर करके दी। Kangana Ranaut met Amit Shah: हाल ही के दिनों में हिमाचल प्रदेश के मंड़ी क्षेत्र में बादल फटने की कई घटनाएँ हुई। जिसके कारण...

Patiala

ऑपरेशन सिंदूर पर लोकसभा में बोल रहे हैं अमित शाह, मारे गए पहलगाम हमले में शामिल 3 आतंकी

Parliament Session: संसद में ऑपरेशन सिंदूर पर बहस आज भी जारी है। गृह मंत्री अमित शाह सदन को संबोधित किया। सोमवार को रक्षा मंत्री राजनाथ सिंह ने बहस की शुरुआत की थी। आज राज्यसभा में भी 16 घंटे की लंबी चर्चा की शुरुआत होगी। Amit Shah in Lok Sabha on Operation Sindoor:...

राज्यसभा में आज ‘ऑपरेशन सिंदूर’ पर बहस, मोदी-शाह देंगे विपक्ष के सवालों का जवाब

Operation Sindoor Discussion: लोकसभा के बाद आज मंगलवार को राज्यसभा में भी ऑपरेशन सिंदूर पर चर्चा की शुरुआत होगी। इस चर्चा में प्रधानमंत्री मोदी,राजनाथ सिंह और एस जयशंकर की शामिल होने की उम्मीद है। Operation Sindoor Discussion in Rajya Sabha: मानसून सत्र 2025 में...

नशे की रोकथाम के लिए दिल्ली सरकार का बड़ा कदम, सभी मेडिकल स्टोर पर लगेंगे CCTV

Delhi Medical Shops: दिल्ली सरकार ने नशीली दवाओं की अवैध बिक्री पर रोक लगाने के लिए सभी मेडिकल स्टोर में CCTV कैमरे लगाने के आदेश दिए हैं। अगर किसी मेडिकल स्टोर पर कैमरा नहीं लगा होगा, तो सख्त कार्रवाई की जाएगी। CCTV on Delhi Medical Shops: दिल्ली सरकार शहर में अवैध...

दिल्ली क्राइम ब्रांच को मिली बड़ी कामयाबी, 100 करोड़ की ड्रग्स बरामद, 5 नाइजीरियाई नागरिक गिरफ्तार

Delhi Police Sezied Drugs: दिल्ली पुलिस की क्राइम ब्रांच को बड़ी कामयाबी मिली है। उन्होंने 100 करोड़ की ड्रग्स बरामद की है। Delhi Crime Branch: दिल्ली पुलिस की क्राइम ब्रांच को बड़ी कामयाबी मिली है, जहां इंटरनेशनल ड्रग्स सिंडिकेट का भंडाफोड़ किया है। साथ ही उन्होंने...

Delhi Police ਦੇ ਸਪੈਸ਼ਲ ਸੈੱਲ ਨੂੰ ਮਿਲੀ ਵੱਡੀ ਕਾਮਯਾਬੀ, ਪੰਜਾਬ ਦੇ ਪੁਲਿਸ ਸਟੇਸ਼ਨ ‘ਤੇ ਗ੍ਰਨੇਡ ਹਮਲੇ ‘ਚ ਸ਼ਾਮਲ BKI ਗ੍ਰਿਫ਼ਤਾਰ

Delhi Police Special Cell: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੱਬਰ ਖਾਲਸਾ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੰਜਾਬ ਵਿੱਚ ਗ੍ਰਨੇਡ ਹਮਲੇ ਵਿੱਚ ਲੋੜੀਂਦਾ ਸੀ। BKI Terrorist Arrested: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬੀਕੇਆਈ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਪੰਜਾਬ ਦੇ ਪੁਲਿਸ ਸਟੇਸ਼ਨ 'ਤੇ...

Punjab

Haryana

Himachal Pardesh

Delhi

ਇਹ ਹਮਲਾ ਕਿਵੇਂ ਹੋਇਆ, ਕਿਉਂ ਹੋਇਆ… ਪ੍ਰਿਯੰਕਾ ਗਾਂਧੀ ਨੇ ਲੋਕ ਸਭਾ ਵਿੱਚ ਆਪ੍ਰੇਸ਼ਨ ਸਿੰਦੂਰ ‘ਤੇ ਕਿਹਾ

Priyanka Gandhi: ਲੋਕ ਸਭਾ ਵਿੱਚ ਲਗਾਤਾਰ ਦੂਜੇ ਦਿਨ ਵੀ ਆਪ੍ਰੇਸ਼ਨ ਸਿੰਦੂਰ 'ਤੇ ਬਹਿਸ ਚੱਲ ਰਹੀ ਹੈ। ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਪਹਿਲਗਾਮ ਹਮਲੇ ਨੂੰ ਲੈ ਕੇ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਪ੍ਰਿਯੰਕਾ ਗਾਂਧੀ ਨੇ ਸਵਾਲ ਪੁੱਛਿਆ ਕਿ ਜਦੋਂ ਸਰਕਾਰ ਦਾਅਵਾ ਕਰ ਰਹੀ ਸੀ ਕਿ ਕਸ਼ਮੀਰ ਵਿੱਚ ਅੱਤਵਾਦ ਘੱਟ ਗਿਆ ਹੈ, ਤਾਂ...

फिर चर्चा में हरियाणवी सिंगर मासूम शर्मा, चंडीगढ़ में दर्ज हुई FIR, जाने कारण

FIR registered in Chandigarh: अभी तक हरियाणा सरकार गन कल्चर को बढ़ाना देने को लेकर करीब 30 गाने बैन कर चुकी है। इनमें सबसे ज्यादा मासूम शर्मा के गाने हैं। FIR on Haryanvi singer Masoom Sharma: हरियाणवी सिंगर मासूम शर्मा के खिलाफ चंडीगढ़ में FIR दर्ज की गई है। उन पर...