ਹਰਿਆਣਾ ਸਰਕਾਰ ਵੱਲੋਂ LPG ਸਪਲਾਈ ਲਈ Helpline Number ਜਾਰੀ, ਕੰਟਰੋਲ ਰੂਮ ਸਥਾਪਿਤ
LPG helpline numbers Haryana; ਹਰਿਆਣਾ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਿ LPG ਸਪਲਾਈ ਰੁਕੀ ਨਾ ਰਹੇ, ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਸਮੱਸਿਆ ਹੋਣ ‘ਤੇ ਦਿੱਤੇ ਨੰਬਰਾਂ ‘ਤੇ ਕਾਲ ਕਰਨ। ਨਿਯਮਿਤ ਅਤੇ ਬਿਨਾਂ ਰੁਕਾਵਟ ਵਾਲੀ LPG ਸਪਲਾਈ ਅਤੇ ਡਿਸਪੈਚ ਨੂੰ ਯਕੀਨੀ ਬਣਾਉਣ ਲਈ ਪ੍ਰਾਤ: 8 ਵਜੇ […]
By :
Jaspreet Singh
Updated On: 03 Apr 2026 13:32:PM
LPG helpline numbers Haryana; ਹਰਿਆਣਾ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਿ LPG ਸਪਲਾਈ ਰੁਕੀ ਨਾ ਰਹੇ, ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਸਮੱਸਿਆ ਹੋਣ ‘ਤੇ ਦਿੱਤੇ ਨੰਬਰਾਂ ‘ਤੇ ਕਾਲ ਕਰਨ।
ਨਿਯਮਿਤ ਅਤੇ ਬਿਨਾਂ ਰੁਕਾਵਟ ਵਾਲੀ LPG ਸਪਲਾਈ ਅਤੇ ਡਿਸਪੈਚ ਨੂੰ ਯਕੀਨੀ ਬਣਾਉਣ ਲਈ ਪ੍ਰਾਤ: 8 ਵਜੇ ਤੋਂ ਸ਼ਾਮ 8 ਵਜੇ ਤੱਕ ਚੰਡੀਗੜ੍ਹ ਹੈੱਡਕੁਆਰਟਰ ਅਤੇ ਸਾਰੇ ਜ਼ਿਲਿਆਂ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।