ਕੇਦਾਰਨਾਥ ‘ਚ ਏਅਰ ਐਂਬੂਲੈਂਸ ਕ੍ਰੈਸ਼
Helicopter Crash: ਰਿਸ਼ੀਕੇਸ਼ ਏਮਜ਼ ਤੋਂ ਕੇਦਾਰਨਾਥ ਹੈਲੀਪੈਡ ਰੁਦਰਪ੍ਰਯਾਗ ਵਿੱਚ ਆ ਰਿਹਾ ਇੱਕ ਹੈਲੀਕਾਪਟਰ ਕੰਟਰੋਲ ਗੁਆ ਬੈਠਾ ਅਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਜਿਸ ਨਾਲ ਇਲਾਕੇ ਵਿੱਚ ਹੰਗਾਮਾ ਮਚ ਗਿਆ। Kedarnath Helicopter Crash: ਰਿਸ਼ੀਕੇਸ਼ ਏਮਜ਼ ਤੋਂ ਕੇਦਾਰਨਾਥ ਜਾ ਰਿਹਾ ਇੱਕ ਹੈਲੀਕਾਪਟਰ ਕੇਦਾਰਨਾਥ ਹੈਲੀਪੈਡ ‘ਤੇ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਹ ਸੇਵਾ […]
By :
ਮਨਵੀਰ ਰੰਧਾਵਾ
Updated On: 17 May 2025 12:41:PM
Helicopter Crash: ਰਿਸ਼ੀਕੇਸ਼ ਏਮਜ਼ ਤੋਂ ਕੇਦਾਰਨਾਥ ਹੈਲੀਪੈਡ ਰੁਦਰਪ੍ਰਯਾਗ ਵਿੱਚ ਆ ਰਿਹਾ ਇੱਕ ਹੈਲੀਕਾਪਟਰ ਕੰਟਰੋਲ ਗੁਆ ਬੈਠਾ ਅਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਜਿਸ ਨਾਲ ਇਲਾਕੇ ਵਿੱਚ ਹੰਗਾਮਾ ਮਚ ਗਿਆ।
Kedarnath Helicopter Crash: ਰਿਸ਼ੀਕੇਸ਼ ਏਮਜ਼ ਤੋਂ ਕੇਦਾਰਨਾਥ ਜਾ ਰਿਹਾ ਇੱਕ ਹੈਲੀਕਾਪਟਰ ਕੇਦਾਰਨਾਥ ਹੈਲੀਪੈਡ ‘ਤੇ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਹ ਸੇਵਾ ਰਿਸ਼ੀਕੇਸ਼ ਤੋਂ ਇੱਕ ਹੈਲੀ ਐਂਬੂਲੈਂਸ ਵਜੋਂ ਚੱਲਦੀ ਹੈ, ਜੋ ਕੇਦਾਰਨਾਥ ਵਿੱਚ ਇੱਕ ਮਰੀਜ਼ ਨੂੰ ਲੈਣ ਆਈ ਸੀ। ਜਾਣਕਾਰੀ ਮੁਤਾਬਕ ਇਸ ‘ਚ ਦਿੱਲੀ ਤੋਂ ਦੋ ਡਾਕਟਰ ਅਤੇ ਇੱਕ ਪਾਇਲਟ ਸਵਾਰ ਸੀ, ਸਾਰੇ ਸੁਰੱਖਿਅਤ ਹਨ। ਇਹ ਘਟਨਾ ਹੈਲੀਪੈਡ ਤੋਂ ਥੋੜ੍ਹੀ ਦੂਰੀ ‘ਤੇ ਵਾਪਰੀ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ।