ਇਨਸਾਨੀਅਤ ਸ਼ਰਮਸ਼ਾਰ! ਸੂਏ ਚੋਂ ਮਿਲੇ ਤਿੰਨ ਭਰੂਣ, ਇਲਾਕੇ ‘ਚ ਫੈਲੀ ਸਨਸਨੀ

Three fetuses found in Sri Muktsar Sahib; ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਸੂਏ ਕੱਸੀ ਵਿੱਚੋਂ ਤਿੰਨ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਦੇ ਵਿੱਚ ਆਉਂਦੇ ਹੀ ਘਟਨਾ ਵਾਲੀ ਥਾਂ ਦੇ ਉੱਤੇ ਪੁਲਿਸ ਕਰਮਚਾਰੀ ਸਿਵਲ ਹਸਪਤਾਲ ਦੇ ਕਰਮਚਾਰੀ ਪੁੱਜਦੇ ਸਾਰ ਹੀ ਪੂਰੇ ਮਾਮਲੇ […]
Jaspreet Singh
By : Updated On: 29 Jan 2026 15:31:PM
ਇਨਸਾਨੀਅਤ ਸ਼ਰਮਸ਼ਾਰ! ਸੂਏ ਚੋਂ ਮਿਲੇ ਤਿੰਨ ਭਰੂਣ, ਇਲਾਕੇ ‘ਚ ਫੈਲੀ ਸਨਸਨੀ

Three fetuses found in Sri Muktsar Sahib; ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਸੂਏ ਕੱਸੀ ਵਿੱਚੋਂ ਤਿੰਨ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਦੇ ਵਿੱਚ ਆਉਂਦੇ ਹੀ ਘਟਨਾ ਵਾਲੀ ਥਾਂ ਦੇ ਉੱਤੇ ਪੁਲਿਸ ਕਰਮਚਾਰੀ ਸਿਵਲ ਹਸਪਤਾਲ ਦੇ ਕਰਮਚਾਰੀ ਪੁੱਜਦੇ ਸਾਰ ਹੀ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਤੋਂ ਪਿੰਡ ਖਿੜਕੀਆਂ ਵਾਲੇ ਵੱਲੋਂ ਪਾਸਿਓ ਆਉਂਦੇ ਸੂਏ ਦੇ ਵਿੱਚ ਤਿੰਨ ਭਰੂਣ ਸਿੱਟੇ ਹੋਏ ਸਨ। ਪੁਲਿਸ ਕਰਮਚਾਰੀਆਂ ਦੇ ਵੱਲੋਂ ਤਿੰਨਾਂ ਭਰੂਣ ਨੂੰ ਕਬਜ਼ੇ ਵਿੱਚ ਲੈ ਸਿਵਲ ਹਸਪਤਾਲ ਦੀ ਮੁਰਚਰੀ ਵਿੱਚ 72 ਘੰਟੇ ਦੇ ਲਈ ਰਖਵਾ ਦਿੱਤਾ ਹੈ। ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad