ਆਈਪੀਐਲ 2026- ਚੇਨਈ ਨੇ ਪੰਜਾਬ ਨੂੰ ਦਿੱਤਾ 210 ਦੌੜਾਂ ਦਾ ਟੀਚਾ
ਆਈਪੀਐਲ 2026 ਦਾ ਅੱਜ ਦਾ ਮੈਚ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਚੱਲ ਰਿਹਾ ਹੈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ ਨਿਰਧਾਰਤ ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਉਤੇ 209 ਦੌੜਾਂ ਬਣਾਈਆਂ।
By :
Amritpal Singh
Updated On: 03 Apr 2026 21:33:PM