Municipal Councils Elections : ਨਗਰ ਕੌਂਸਲ ਤਰਨ ਤਾਰਨ ਚੋਣਾਂ 10 ਸਾਲ ਬਾਅਦ ਹੋ ਰਹੀਆਂ ਹਨ ਜਾਣਕਾਰੀ ਅਨੁਸਾਰ ,ਜੋ ਅਕਾਲੀ ਦਲ ਵਰਕਰਾਂ ਵੱਲੋਂ ਹਾਈਕੋਰਟ ਵਿੱਚ ਰਿਟ ਪਾਈ ਗਈ ਸੀ ,ਇਸ ਵਾਰ 25 ਵਾਰਡਾਂ ਲਈ ਕੁੱਲ 171 ਉਮੀਦਵਾਰਾਂ ਵੱਲੋਂ ਦਾਖਲ ਕੀਤੇ ਗਏ ,ਨਾਮਜ਼ਦਗੀ ਪੱਤਰ 26 ਦੇ ਕਰੀਬ ਰਿਜੈਕਟ ਅਤੇ ਹੋਏ ਹਨ ਲਗਭਗ ਐੱਮ. ਸੀ. 145 ਉਮੀਦਵਾਰ ਚੋਣ ਲੜ ਰਹੇ ਹਨ । ਵਾਰਡ ਨੰਬਰ 12 ਵਿਚੋਂ ਆਮ ਆਦਮੀ ਪਾਰਟੀ ਦਾ ਕੌਸਲਰ ਜਿੱਤ ਪ੍ਰਾਪਤ ਕਰ ਚੁੱਕਾ ਹੈ ਉਸਦੇ ਵਿਰੁੱਧ ਵਿੱਚ ਖੜੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਜਿਸ ਵਿੱਚ ਟੋਟਲ 56 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਇਸ ਵਿੱਚ 23 ਉਮੀਦਵਾਰ ਬੀਜੇਪੀ ਆਮ ਆਦਮੀ ਪਾਰਟੀ ਵੱਲੋਂ 25 ਕਾਂਗਰਸ ਪਾਰਟੀ ਵੱਲੋਂ ਵੀ ਉਮੀਦਵਾਰ ਚੋਣ ਲੜ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਕੋਈ ਵੀ ਉਮੀਦਵਾਰ ਚੋਣ ਨਹੀਂ ਲੜ ਰਿਹਾ ਬਾਕੀ ਸਾਰੇ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ
ਜਿਸ ਸੰਬੰਧ ਦੇ ਵਿੱਚ ਤਰਨ ਤਾਰਨ ਦੇ ਵਾਰਡ ਵਾਸੀਆਂ ਨੇ ਆਪਣੀਆਂ ਮੁੱਖ ਸਮੱਸਿਆਵਾਂ ਦੱਸੀਆਂ ਜਿਸ ਵਿੱਚ ਨਸ਼ਾ ,ਸੀਵਰੇਜ ,ਪਾਣੀ ਗਲੀ ਨਾਲੀਆਂ ਦਾ ਨਿਕਾਸ , ਸਾਫ ਸਫਾਈ ਅਤੇ ਹੋਰ ਛੋਟੇ-ਛੋਟੇ ਬਹੁਤ ਮੁੱਦੇ ਹਨ ਜਿਨਾਂ ਦਾ ਹੱਲ ਹੋਣਾ ਬਾਕੀ ਹੈ ।