
ਪੰਜਾਬ ਦੇ ਹੋਟਲ ਵਿੱਚ ਜੂਏ ਦੇ ਅੱਡੇ ਦਾ ਪਰਦਾਫਾਸ਼,16 ਗ੍ਰਿਫ਼ਤਾਰ, 25.30 ਲੱਖ ਨਕਦੀ-13 ਮੋਬਾਈਲ-6 ਕਾਰਾਂ ਜ਼ਬਤ
ਪੁਲਿਸ ਨੇ ਪੰਜਾਬ ਦੇ ਜ਼ੀਰਕਪੁਰ ਦੇ ਕੇਸੀ ਰਾਇਲ ਹੋਟਲ ਵਿੱਚ ਚੱਲ ਰਹੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਜੂਆ ਖੇਡਦੇ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚ ਹੋਟਲ ਦੇ ਕਰਮਚਾਰੀ ਵੀ ਸ਼ਾਮਲ ਸਨ। ਪੁਲਿਸ ਟੀਮ ਨੇ ਮੌਕੇ ਤੋਂ 25.30 ਲੱਖ ਨਕਦੀ, 13 ਮੋਬਾਈਲ ਫੋਨ ਅਤੇ 6 ਕਾਰਾਂ ਬਰਾਮਦ...