Punjab News: NIA ਦੀ ਟੀਮ ਅੱਜ ਸਵੇਰੇ ਫਿਰੋਜ਼ਪੁਰ ਸ਼ਹਿਰ ਵਿੱਚ ਰੇਡ ਕਰਨ ਪਹੁੰਚੀ। ਟੀਮ ਪਿੰਡ ਮਾਲਵਾਲ ਕਦੀਮ ਦੇ ਇੱਕ ਹੋਟਲ ਅਤੇ ਰੈਸਟੋਰੈਂਟ ਦੇ ਮਾਲਕ ਦੇ ਘਰ ਪਹੁੰਚੀ।
NIA raids Ferozepur: ਅੱਜ ਸਵੇਰ ਤੋਂ ਫਿਰੋਜ਼ਪੁਰ ਦੇ ਇੱਕ ਹੋਟਲ ਅਤੇ ਰੈਸਟੋਰੈਂਟ ਮਾਲਕ ਦੇ ਘਰ ਅਤੇ ਰੈਸਟੋਰੈਂਟ ‘ਚ ਐਨਆਈਏ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ। ਐਨਆਈਏ ਦੀ ਟੀਮ ਅੱਜ ਸਵੇਰੇ ਫਿਰੋਜ਼ਪੁਰ ਸ਼ਹਿਰ ਵਿੱਚ ਉਸਦੇ ਹੋਟਲ ਅਤੇ ਰੈਸਟੋਰੈਂਟ ਅਤੇ ਪਿੰਡ ਮਾਲਵਾਲ ਕਦੀਮ ਵਿੱਚ ਉਸਦੇ ਘਰ ਪਹੁੰਚੀ।