BIKRAM SINGH MAJITHIA CASE; ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਤੋਂ ਹੁਣ ਪੁਲਿਸ ਪੁੱਛਗਿੱਛ ਕਰੇਗੀ ਹੈ। ਦਸ ਦੇਈਏ ਕਿ ਪੁਲਿਸ ਨੂੰ ਪੁੱਛ ਪੜਤਾਲ ਕਰਨ ਦੀ ਇਜ਼ਾਜ਼ਤ ਅਦਾਲਤ ਤੋਂ ਮਿਲ ਚੁੱਕੀ ਹੈ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਕੋਲ ਬਿਕਰਮ ਮਜੀਠੀਆ ਦੇ ਬੇਨਾਮੀ ਜਾਇਦਾਦ ਖਰੀਦਣ ਦਾ ਦੋਸ਼ ਹੈ ,ਜਿਸ ਨੂੰ ਲੈਕੇ ਪੁਲਿਸ ਕੋਲ ਕੁਝ ਅਹਿਮ ਸੁਰਾਗ ਹਨ। ਜਿਸ ਅਧਾਰ ‘ਤੇ ਪੁਲਿਸ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕਰੇਗੀ।