Photo Gallery ; UPSC ਵਿੱਚ ਟਾਪ ਕਰਨ ਵਾਲੀਆਂ 3 ਧੀਆਂ
Rank 1 ; ਸ਼ਕਤੀ ਦੂਬੇ, ਜੋ ਕਿ ਯੂਪੀਐਸਸੀ 2024 ਦੀ ਆਲ ਇੰਡੀਆ ਟਾਪਰ ਬਣੀ ਹੈ, ਪ੍ਰਯਾਗਰਾਜ ਦੀ ਰਹਿਣ ਵਾਲੀ ਹੈ। ਵਿਗਿਆਨ ਪਿਛੋਕੜ ਤੋਂ ਆਉਣ ਵਾਲੀ ਸ਼ਕਤੀ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿੱਚ ਬੀਐਸਸੀ ਕੀਤੀ ਅਤੇ ਫਿਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ। Rank 3 ; ਦੂਜੇ ਸਥਾਨ ‘ਤੇ ਆਉਣ ਵਾਲੀ ਹਰਸ਼ਿਤਾ ਗੋਇਲ […]
By :
ਮਨਵੀਰ ਰੰਧਾਵਾ
Updated On: 22 Apr 2025 19:08:PM

Rank 1 ; ਸ਼ਕਤੀ ਦੂਬੇ, ਜੋ ਕਿ ਯੂਪੀਐਸਸੀ 2024 ਦੀ ਆਲ ਇੰਡੀਆ ਟਾਪਰ ਬਣੀ ਹੈ, ਪ੍ਰਯਾਗਰਾਜ ਦੀ ਰਹਿਣ ਵਾਲੀ ਹੈ। ਵਿਗਿਆਨ ਪਿਛੋਕੜ ਤੋਂ ਆਉਣ ਵਾਲੀ ਸ਼ਕਤੀ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿੱਚ ਬੀਐਸਸੀ ਕੀਤੀ ਅਤੇ ਫਿਰ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ।

Rank 3 ; ਦੂਜੇ ਸਥਾਨ ‘ਤੇ ਆਉਣ ਵਾਲੀ ਹਰਸ਼ਿਤਾ ਗੋਇਲ ਮੂਲ ਰੂਪ ਵਿੱਚ ਹਰਿਆਣਾ ਦੀ ਰਹਿਣ ਵਾਲੀ ਹੈ, ਪਰ ਕਈ ਸਾਲਾਂ ਤੋਂ ਗੁਜਰਾਤ ਦੇ ਵਡੋਦਰਾ ਵਿੱਚ ਰਹਿ ਰਹੀ ਹੈ। ਹਰਸ਼ਿਤਾ ਇੱਕ ਚਾਰਟਰਡ ਅਕਾਊਂਟੈਂਟ ਹੈ ਅਤੇ ਉਸਨੇ ਸਮਾਜ ਸੇਵਾ ਲਈ ਆਪਣੀ ਵਿੱਤ ਦੀ ਦੁਨੀਆ ਛੱਡ ਦਿੱਤੀ।

Rank – 4 ; ਗੁਜਰਾਤ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੀ ਮਾਰਗੀ ਨੇ ਸਮਾਜ ਸ਼ਾਸਤਰ ਨੂੰ ਇੱਕ ਵਿਕਲਪਿਕ ਵਿਸ਼ੇ ਵਜੋਂ ਚੁਣਿਆ ਅਤੇ ਪੂਰੇ ਭਾਰਤ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ।