Monday, August 18, 2025
Home 9 News 9 PSPCL ਵਿਭਾਗ ਨੇ ਵਿੱਤੀ ਸਾਲ 2024-25 ‘ਚ ਅਨੇਕਾਂ ਮੀਲ ਪੱਥਰ ਸਥਾਪਤ ਕੀਤੇ: ਹਰਭਜਨ ਸਿੰਘ ETO

PSPCL ਵਿਭਾਗ ਨੇ ਵਿੱਤੀ ਸਾਲ 2024-25 ‘ਚ ਅਨੇਕਾਂ ਮੀਲ ਪੱਥਰ ਸਥਾਪਤ ਕੀਤੇ: ਹਰਭਜਨ ਸਿੰਘ ETO

by | Apr 19, 2025 | 8:00 PM

Share

Big achievement in Power Sector: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਖਪਤਕਾਰਾਂ ਲਈ ਸੇਵਾਵਾਂ ਵਿੱਚ ਵਾਧਾ ਕਰਨ, ਮਾਲੀਆ ਵਧਾਉਣ ਅਤੇ ਵਿਆਪਕ ਸੰਚਾਲਨ ਸੁਧਾਰਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਬੇਮਿਸਾਲ ਵਿਕਾਸ ਕਰ ਰਹੀ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ PSPCL ਦੇ ਵਪਾਰਕ ਵਿਭਾਗ ਨੇ ਪਿਛਲੇ ਵਿੱਤੀ ਸਾਲ ਦੌਰਾਨ 31 ਦਸੰਬਰ, 2024 ਤੱਕ ਕਈ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤੇ ਹਨ, ਜਿਸ ਵਿੱਚ ਖਪਤਕਾਰਾਂ ਦੇ ਅਨੁਭਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਸੰਚਾਲਨ ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਰਣਨੀਤਕ ਪਹਿਲਕਦਮੀਆਂ ਨੂੰ ਲਾਗੂ ਕੀਤਾ ਗਿਆ ਹੈ।

ਵਨ ਟਾਈਮ ਸੈਟਲਮੈਂਟ (OTS) ਸਕੀਮ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ PSPCL ਨੇ ਇਹ ਪਹਿਲ 23 ਸਤੰਬਰ, 2024 ਨੂੰ ਸ਼ੁਰੂ ਕੀਤੀ ਸੀ, ਜਿਹੜੀ ਖੇਤੀਬਾੜੀ ਪੰਪ-ਸੈੱਟ ਅਤੇ ਸਰਕਾਰੀ ਕੁਨੈਕਸ਼ਨਾਂ ਨੂੰ ਛੱਡ ਕੇ ਸਾਰੇ ਡਿਫਾਲਟ ਖਪਤਕਾਰਾਂ ‘ਤੇ ਲਾਗੂ ਹੁੰਦੀ ਹੈ। ਇਹ ਸਕੀਮ 30 ਸਤੰਬਰ, 2023 ਤੱਕ ਦੇ ਬਕਾਏ ਦੇ ਨਿਪਟਾਰੇ ਲਈ ਤਿਆਰ ਕੀਤੀ ਗਈ ਸੀ, ਜਿਸ ਵਿੱਚ ਦੇਰੀ ਨਾਲ ਭੁਗਤਾਨ ਕਰਨ ਵਾਲਿਆਂ ਲਈ ਵਿਆਜ ਦੀ ਰਕਮ ਨੂੰ ਘਟਾਇਆ ਗਿਆ ਅਤੇ ਸਰਚਾਰਜਾਂ ਦੀ ਛੋਟ ਰਾਹੀਂ ਵੀ ਕਾਫ਼ੀ ਰਾਹਤ ਦਿੱਤੀ ਗਈ ਸੀ। ਇਹ ਪ੍ਰੋਗਰਾਮ 22 ਦਸੰਬਰ, 2024 ਤੱਕ ਕਾਰਜਸ਼ੀਲ ਰਿਹਾ।

ਕੈਬਨਿਟ ਮੰਤਰੀ ਨੇ ਵੋਲੰਟਰੀ ਡਿਸਕਲਾਜ਼ਰ ਸਕੀਮ (ਵੀਡੀਐਸ) ਦੇ ਲਾਗੂਕਰਨ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਖਪਤਕਾਰਾਂ ਲਈ ਵੀਡੀਐਸ ਸਕੀਮ ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ (7 ਮਾਰਚ, 2024 ਤੱਕ) ‘ਤੇ ਵਾਧੂ ਮੋਟਿਵ ਲੋਡ ਨੂੰ ਬਹੁਤ ਹੀ ਰਿਆਇਤੀ ਦਰਾਂ ‘ਤੇ ਨਿਯਮਤ ਕਰਨ ਯੋਗ ਬਣਾਇਆ, ਜਿਸ ਨਾਲ ਸਰਵਿਸ ਕੁਨੈਕਸ਼ਨ ਚਾਰਜ 4750 ਰੁਪਏ ਪ੍ਰਤੀ ਬੀਐਚਪੀ ਦੀ ਬਜਾਏ ਘਟਾ ਕੇ 2500 ਰੁਪਏ ਪ੍ਰਤੀ ਬੀਐਚਪੀ ਅਤੇ ਸਕਿਊਰਟੀ ਕੰਜਮਪਸ਼ਨ ਲਈ 400 ਰੁਪਏ ਪ੍ਰਤੀ ਬੀਐਚਪੀ ਦੀ ਬਜਾਏ ਘਟਾ ਕੇ 200 ਰੁਪਏ ਪ੍ਰਤੀ ਬੀਐਚਪੀ ਕੀਤਾ ਗਿਆ ਸੀ। 22 ਅਗਸਤ, 2024 ਤੱਕ ਉਪਲਬਧ ਇਸ ਯੋਜਨਾ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਤਹਿਤ 84,118 ਖੇਤੀਬਾੜੀ ਖਪਤਕਾਰਾਂ ਨੇ ਮੋਟਰ ਲੋਡ ਨੂੰ 3,68,802 ਬੀਐਚਪੀ ਤੱਕ ਵਧਾਇਆ ਅਤੇ ਜਿਸਦੇ ਨਤੀਜੇ ਵਜੋਂ ਕਿਸਾਨਾਂ ਨੂੰ ਕੁੱਲ 82.98 ਕਰੋੜ ਰੁਪਏ ਦੀ ਬਚਤ ਹੋਈ।

ਘਰੇਲੂ ਸਪਲਾਈ (ਡੀਐਸ) ਅਤੇ ਗੈਰ-ਰਿਹਾਇਸ਼ੀ ਸਪਲਾਈ (ਐਨਆਰਐਸ) ਖਪਤਕਾਰਾਂ ਲਈ ਵੀਡੀਐਸ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਨੇ 7 ਮਾਰਚ, 2024 ਤੱਕ 50 ਕਿਲੋ ਵਾਟ ਤੱਕ ਦੇ ਡੀਐਸ ਕੁਨੈਕਸ਼ਨਾਂ ਅਤੇ 20 ਕਿਲੋ ਵਾਟ ਤੱਕ ਦੇ ਐਨਆਰਐਸ ਕੁਨੈਕਸ਼ਨਾਂ ਲਈ ਵਾਧੂ ਲੋਡ ਨੂੰ ਨਿਯਮਤ ਕਰਨ ਦੀ ਸਹੂਲਤ ਦਿੱਤੀ। ਇਸ ਸਕੀਮ ਨਾਲ ਵਾਧੂ ਲੋਡ ਲਈ ਸਰਵਿਸ ਕੁਨੈਕਸ਼ਨ ਚਾਰਜਿਜ ‘ਤੇ 50 ਫ਼ੀਸਦ ਦੀ ਕਟੌਤੀ ਦੀ ਪੇਸ਼ਕਸ਼ ਦਿੱਤੀ ਗਈ ਅਤੇ ਇਹ 22 ਅਗਸਤ, 2024 ਤੱਕ ਉਪਲਬਧ ਰਹੀ। ਅਨੇਕਾਂ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਇਸ ਸਕੀਮ ਤਹਿਤ 3,15,164 ਡੀਐਸ ਖਪਤਕਾਰ ਅਤੇ 15,496 ਐਨਆਰਐਸ ਖਪਤਕਾਰ ਇਸ ਸਕੀਮ ਦਾ ਲਾਭ ਲੈ ਰਹੇ ਹਨ, ਜਿਸ ਨਾਲ 756,119 ਕਿਲੋ ਵਾਟ (ਡੀਐਸ) ਅਤੇ 47,676 ਕਿਲੋ ਵਾਟ (ਐਨਆਰਐਸ) ਲੋਡ ਤੱਕ ਦਾ ਵਾਧਾ ਸੰਭਵ ਹੋਇਆ ਅਤੇ ਸਰਵਿਸ ਕੁਨੈਕਸ਼ਨ ਚਾਰਜਿਜ ਤੇ ਸਕਿਊਰਟੀ ਕੰਜਮਪਸ਼ਨ ਲਈ ਕ੍ਰਮਵਾਰ 85.73 ਕਰੋੜ ਰੁਪਏ ਅਤੇ 7.31 ਕਰੋੜ ਰੁਪਏ ਦਾ ਮਾਲੀਆ ਇਕਤਰ ਕੀਤਾ ਗਿਆ।

ਮੰਤਰੀ ਨੇ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣਾ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਿਆਉਣ ਕਰਨ ਲਈ ਕਈ ਉਪਭੋਗਤਾ ਪੱਖੀ ਅਤੇ ਉਦਯੋਗ ਪੱਖੀ ਪਹਿਲਕਦਮੀਆਂ ਲਾਗੂ ਕੀਤੀਆਂ ਗਈਆਂ ਸਨ। ਉਦਯੋਗਿਕ ਸੁਧਾਰਾਂ ਤਹਿਤ ਅਨੇਕਾਂ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਤੇਜ਼ੀ ਨਾਲ ਮੰਗ ਵਧਣਾ ਸ਼ਾਮਲ ਹੈ, ਜਿੱਥੇ ਸੈਂਸ਼ਨਡ ਡਿਮਾਂਡ ਦੇ 10 ਫ਼ੀਸਦ ਜਾਂ 500 ਕਿਲੋ-ਵੋਲਟ-ਐਂਪੀਅਰ (ਜੋ ਵੀ ਘੱਟ ਹੋਵੇ) ਤੱਕ ਵਾਧੂ ਕੰਟਰੈਕਟ ਡਿਮਾਂਡ ਲਈ ਹੁਣ 15 ਦਿਨਾਂ ਦੇ ਅੰਦਰ ਪ੍ਰਕਿਰਿਆ ਕੀਤੀ ਜਾਂਦੀ ਹੈ ਅਤੇ ਖਪਤਕਾਰ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਇਸ ਲਾਭ ਲਈ ਯੋਗ ਹੁੰਦੇ ਹਨ।

ਇਸ ਤੋਂ ਇਲਾਵਾ 500 ਕੇਵੀਏ ਅਤੇ 2000 ਕੇਵੀਏ ਦੇ ਵਿਚਕਾਰ ਮੰਗ ਵਾਲੀਆਂ ਅਰਜ਼ੀਆਂ ਲਈ ਵਿਵਹਾਰਕਤਾ ਪ੍ਰਵਾਨਗੀ ਲੈਣ ਦੀ ਲੋੜ ਖਤਮ ਕਰ ਦਿੱਤੀ ਗਈ ਹੈ, ਜਿਸ ਨਾਲ ਕੁਨੈਕਸ਼ਨ ਪ੍ਰੋਸੈਸਿੰਗ ਸਮਾਂ ਕਾਫ਼ੀ ਘਟ ਗਿਆ ਹੈ। 150 ਕਿਲੋ ਵਾਟ/ ਕਿਲੋ-ਵੋਲਟ-ਐਂਪੀਅਰ ਤੱਕ ਦੇ ਲੋਡ ਲਈ ਲਾਗਤ ਘਟਾ ਦਿੱਤੀ ਗਈ ਹੈ। ਹੁਣ ਲਾਇਨ ਦੀ ਲੰਬਾਈ ਨੂੰ ਨਜ਼ਰਅੰਦਾਜ ਕਰਕੇ ਚਾਰਜਿਜ਼ ਦੀ ਗਣਨਾ ਪ੍ਰਤੀ ਕਿਲੋ ਵਾਟ / ਕਿਲੋ-ਵੋਲਟ-ਐਂਪੀਅਰ ਦੇ ਆਧਾਰ ‘ਤੇ ਕੀਤੀ ਜਾਂਦੀ ਹੈ, ਜਿਸ ਨਾਲ ਇਨ੍ਹਾਂ ਮਾਮਲਿਆਂ ਲਈ ਵੱਖਰੇ ਮੰਗ ਨੋਟਿਸਾਂ ਦੀ ਲੋੜ ਖਤਮ ਹੋ ਗਈ ਹੈ। ਮੰਗ ਨੋਟਿਸ ਜਾਰੀ ਕਰਨ ਅਤੇ ਵਿਵਹਾਰਕਤਾ ਪ੍ਰਵਾਨਗੀ ਲਈ ਸਮਾਂ-ਸੀਮਾਵਾਂ ਨੂੰ ਵੀ ਘਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 11 ਕਿਲੋ ਵਾਟ ‘ਤੇ ਵੋਲਟੇਜ ਪੱਧਰ ਦੀ ਸਮਰੱਥਾ ਨੂੰ 4 ਮੈਗਾ-ਵੋਲਟ-ਐਂਪੀਅਰ (ਐਮਵੀਏ) ਤੋਂ 5 ਮੈਗਾ-ਵੋਲਟ-ਐਂਪੀਅਰ ਤੱਕ ਵਧਾ ਦਿੱਤਾ ਗਿਆ ਹੈ, ਜਿਸ ਨਾਲ ਬੁਨਿਆਦੀ ਢਾਂਚੇ ਦੀਆਂ ਸਮਰੱਥਾਵਾਂ ਵਿੱਚ ਵਾਧਾ ਹੋਇਆ ਹੈ।

ਬਿਜਲੀ ਮੰਤਰੀ ਨੇ ਵਿਸ਼ੇਸ਼ ਸੁਧਾਰਾਂ ਰਾਹੀਂ ਸੀਜ਼ਨਲ ਇੰਡਸਟਰੀਜ਼ ਅਤੇ ਸੋਲਰ ਕੰਜਿਊਮਰਜ਼ ਨੂੰ ਦਿੱਤੀ ਗਈ ਮਹੱਤਵਪੂਰਨ ਸਹਾਇਤਾ ‘ਤੇ ਵੀ ਚਾਨਣਾ ਪਾਇਆ। ਕਮਰਸ਼ੀਅਲ ਸਰਕੂਲਰ ਨੰਬਰ 07/2023 ਦੇ ਅਨੁਸਾਰ, ਸੀਜ਼ਨਲ ਇੰਡਸਟਰੀਜ਼ ਲਈ ਨਿਪਟਾਰਾ ਸਮਾਂ – ਜਿਸ ਵਿੱਚ ਕਾਟਨ ਗਿਨਿੰਗ ਸਹੂਲਤਾਂ, ਰਾਈਸ ਸ਼ੈਲਰ, ਰਾਈਸ ਬਰਾਨ ਸਟੈਬਲਾਇਜੇਸ਼ਨ ਯੂਨਿਟ ਅਤੇ ਕਿੰਨੂ ਗਰੇਡਿੰਗ ਤੇ ਵੈਕਸਿੰਗ ਕੇਂਦਰ ਸ਼ਾਮਲ ਹਨ –ਨੂੰ 1 ਅਕਤੂਬਰ ਤੋਂ 30 ਸਤੰਬਰ ਦੀ ਬਜਾਏ 1 ਅਪ੍ਰੈਲ ਤੋਂ 31 ਮਾਰਚ ਦੀ ਨਵੀਂ ਮਿਆਦ ਤੱਕ ਸੋਧਿਆ ਗਿਆ ਹੈ, ਜਿਸ ਨਾਲ ਸੰਚਾਲਨ ਸਬੰਧੀ ਲੋੜਾਂ ਨਾਲ ਬਿਹਤਰ ਢੰਗ ਨਾਲ ਤਾਲਮੇਲ ਕੀਤਾ ਜਾ ਸਕੇਗਾ। ਇਸੇ ਤਰ੍ਹਾਂ ਛੱਤ ਵਾਲੇ ਸੋਲਰ ਪਲਾਂਟ ਸਥਾਪਨਾਵਾਂ ਨੂੰ ਸੁਚਾਰੂ ਬਣਾਉਣ ਲਈ ਕਈ ਉਪਾਅ ਲਾਗੂ ਕੀਤੇ ਗਏ ਸਨ। 10 ਕਿਲੋ ਵਾਟ ਪੀਕ (ਕੇਡਬਲਿਊਪੀ) ਤੱਕ ਦੇ ਸਿਸਟਮਾਂ ਨੂੰ ਹੁਣ ਕਿਸੇ ਤਕਨੀਕੀ ਵਿਵਹਾਰਕਤਾ ਕਲੀਅਰੈਂਸ ਦੀ ਲੋੜ ਨਹੀਂ ਹੈ, ਜਦੋਂ ਕਿ 10 ਕਿਲੋ ਵਾਟ ਪੀਕ ਤੋਂ ਵੱਧ ਪਲਾਂਟਾਂ ਲਈ ਵਿਵਹਾਰਕਤਾ ਕਲੀਅਰੈਂਸ ਲਈ ਸਮਾਂ-ਸੀਮਾ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ।

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਧਾਰ-ਅਧਾਰਤ ਈ-ਕੇਵਾਈਸੀ ਪ੍ਰਣਾਲੀ ਦੇ ਪੜਾਅ-1 ਦੇ ਲਾਗੂ ਕਰਨ ਨਾਲ ਡਿਜੀਟਲ ਪਰਿਵਰਤਨ ਪਹਿਲਕਦਮੀ ਵਿੱਚ ਵੱਡੀ ਉਪਲਬਧੀ ਨੂੰ ਵੀ ਉਜਾਗਰ ਕੀਤਾ। ਨਵੇਂ ਬਿਜਲੀ ਕੁਨੈਕਸ਼ਨਾਂ ਲਈ ਅਰਜ਼ੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਇਸ ਪਹਿਲਕਦਮੀ ਨੂੰ 100 ਕਿਲੋ ਵਾਟ/ ਕਿਲੋ-ਵੋਲਟ-ਐਂਪੀਅਰ ਤੱਕ ਦੇ ਸਾਰੇ ਘਰੇਲੂ ਸਪਲਾਈ ਅਤੇ ਗੈਰ-ਰਿਹਾਇਸ਼ੀ ਸਪਲਾਈ ਕੁਨੈਕਸ਼ਨਾਂ ਲਈ ਪੀਐਸਪੀਸੀਐਲ ਦੇ ਸਿੰਗਲ ਵਿੰਡੋ ਸਿਸਟਮ ਨਾਲ ਜੋੜਿਆ ਗਿਆ ਹੈ। ਇਸ ਪਹਿਲ ਤਹਿਤ ਆਧਾਰ ਤਸਦੀਕ ਦੀ ਚੋਣ ਕਰਨ ਵਾਲੇ ਬਿਨੈਕਾਰਾਂ ਨੂੰ ਹੁਣ ਆਪਣਾ ਪਛਾਣ ਸਬੰਧੀ (ਆਈਡੀ ਪਰੂਫ) ਸਬੂਤ ਜਾਂ ਖੁਦ ਦਸਤਖਤ ਕੀਤਾ ਸਮਝੌਤਾ ਤੇ ਸਵੀਕ੍ਰਿਤੀ ਫਾਰਮ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੈ। ਇਹ ਸਮੁੱਚੀ ਪ੍ਰਕਿਰਿਆ ਹੁਣ ਸੁਰੱਖਿਅਤ ਆਧਾਰ-ਅਧਾਰਤ ਈ-ਕੇਵਾਈਸੀ ਦੁਆਰਾ ਪ੍ਰਮਾਣਿਤ ਕੀਤੀ ਜਾਂਦੀ ਹੈ, ਜੋ ਕਾਗਜ਼ ਰਹਿਤ ਸੁਚਾਰੂ ਪ੍ਰਕਿਰਿਆ ਨੂੰ ਸਮਰੱਥ ਬਣਾਉਂਦੀ ਹੈ ਅਤੇ ਇੱਕ ਵਧੇਰੇ ਖਪਤਕਾਰ ਪੱਖੀ ਤੇ ਡਿਜੀਟਲ ਤੌਰ ‘ਤੇ ਸਸ਼ਕਤ ਖੇਤਰ ਵੱਲ ਇੱਕ ਮਹੱਤਵਪੂਰਨ ਵਿਕਾਸ ਨੂੰ ਦਰਸਾਉਂਦੀ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਸੂਬੇ ਦੇ ਨਾਗਰਿਕ ਬਿਜਲੀ ਖੇਤਰ ਵਿੱਚ ਬੇਮਿਸਾਲ ਤਬਦੀਲੀ ਦਾ ਅਨੁਭਵ ਕਰ ਰਹੇ ਹਨ। ਵਿੱਤੀ ਸਾਲ 2024-25 ਵਿੱਚ ਪੀਐਸਪੀਸੀਐਲ ਦੇ ਵਪਾਰਕ ਵਿਭਾਗ ਦੀਆਂ ਹਾਲੀਆ ਪ੍ਰਾਪਤੀਆਂ ਖਪਤਕਾਰਾਂ ਲਈ ਸੇਵਾਵਾਂ ਨੂੰ ਵਧਾਉਣ, ਮਾਲੀਆ ਵਧਾਉਣ ਅਤੇ ਸੰਚਾਲਨ ਸੁਧਾਰਾਂ ਨੂੰ ਲਾਗੂ ਕਰਨ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਦੀ ਮਿਸਾਲ ਦਿੰਦੀਆਂ ਹਨ। ਇਹ ਮੀਲ ਪੱਥਰ ਨਾ ਸਿਰਫ਼ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਪ੍ਰਤੀ ਸੂਬਾ ਸਰਕਾਰ ਵਚਨਬੱਧਤਾ ਨੂੰ ਦਰਸਾਉਂਦਾ ਹੈ, ਸਗੋਂ ਸਰਕਾਰ ਵੱਲੋਂ ਡਿਜੀਟਲ ਪਰਿਵਰਤਨ ਅਤੇ ਵਾਤਾਵਰਣ ਸਥਿਰਤਾ ਵਿੱਚ ਕੀਤੇ ਨਿਵੇਸ਼ਾਂ ਨੂੰ ਵੀ ਉਜਾਗਰ ਕਰਦਾ ਹੈ। ਉਹਨਾਂ ਅੱਗੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਨਾਗਰਿਕ ਪੱਖੀ ਪ੍ਰਭਾਵਸ਼ਾਲੀ ਬਿਜਲੀ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

Live Tv

Latest Punjab News

ਲੁਧਿਆਣਾ ਵਿੱਚ ਕਾਂਗਰਸੀ ਆਗੂ ਦੇ ਕਰੀਬੀ ਸੁਨੀਲ ਮੜੀਆ ਗ੍ਰਿਫ਼ਤਾਰ

ਧੌਲਾਗਿਰੀ ਅਪਾਰਟਮੈਂਟ 'ਚ ਸੀਲ ਕੀਤੇ ਦਫ਼ਤਰ ਦੀ ਤੋੜੀ ਸੀਲ, ਨਗਰ ਨਿਗਮ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਬੂ ਕੀਤਾ Breaking News Punjab: ਪੰਜਾਬ ਦੇ ਲੁਧਿਆਣਾ ਵਿੱਚ, ਪੁਲਿਸ ਨੇ ਨਗਰ ਨਿਗਮ ਦੀ ਸ਼ਿਕਾਇਤ 'ਤੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੁੱਤਰ ਸੁਨੀਲ ਮੜੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਮਾਲ ਰੋਡ 'ਤੇ...

ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ ਵਧਿਆ, ਫਲੱਡ ਗੇਟ ਖੋਲ੍ਹੇ

ਵਾਧੂ ਪਾਣੀ ਘੱਗਰ ਨਦੀ ਵਿੱਚ ਛੱਡਿਆ ਜਾ ਰਿਹਾ, ਹੜ੍ਹ ਦੇ ਖ਼ਤਰੇ ਨੂੰ ਲੈ ਕੇ ਅਲਰਟ ਜਾਰੀ Punjab Flood Alert: ਚੰਡੀਗੜ੍ਹ 'ਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ 1163 ਫੁੱਟ ਤੱਕ ਪਹੁੰਚ ਗਿਆ, ਜੋ ਨਿਯਮਤ ਪੱਧਰ ਨਾਲੋਂ ਇੱਕ ਫੁੱਟ ਵੱਧ ਹੈ। ਇਸਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅੱਜ...

ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਚਮਕੌਰ ਸਾਹਿਬ ਦਾ ਦੌਰਾ ਕਰਨਗੇ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਚਮਕੌਰ ਸਾਹਿਬ ਦੇ ਦੌਰੇ 'ਤੇ ਹਨ, ਜਿੱਥੇ ਉਹ ਇਲਾਕੇ ਦੇ ਲੋਕਾਂ ਲਈ ਕਈ ਤੋਹਫ਼ੇ ਲੈ ਕੇ ਆ ਰਹੇ ਹਨ। ਇਸ ਫੇਰੀ ਦੌਰਾਨ, ਉਹ ਰਵਾਇਤੀ ਢੰਗ ਨਾਲ ਨਵੇਂ ਸਬ-ਡਵੀਜ਼ਨਲ ਹਸਪਤਾਲ ਦਾ ਉਦਘਾਟਨ ਕਰਨਗੇ। ਖਿਡਾਰੀਆਂ ਲਈ ਵਿਸ਼ੇਸ਼: ਸਟੇਡੀਅਮ ਵਿੱਚ ਖੇਡ ਕਿੱਟਾਂ ਵੰਡੀਆਂ ਜਾਣਗੀਆਂ...

ਹਰਭਜਨ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਹਰਿਆਣਾ ‘ਚ ਹੋਇਆ ਸੀ ਭਿਆਨਕ ਸੜਕ ਹਾਦਸਾ

ਕਿਹਾ - "ਪਰਮਾਤਮਾ ਨੇ ਇਕ ਹੋਰ ਮੌਕਾ ਦਿੱਤਾ, ਜੀਵਨ ਨੂੰ ਨਵੀਂ ਦਿਸ਼ਾ ਮਿਲੀ" ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਅਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਨੇ ਇੱਕ ਭਿਆਨਕ ਹਾਦਸੇ ਤੋਂ ਬਾਅਦ ਹੁਣ ਸਿਹਤਮੰਦ ਹੋ ਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਛੁੱਟੀ ਲੈ ਲੀ ਹੈ।3 ਅਗਸਤ ਨੂੰ ਦਿੱਲੀ ਤੋਂ...

ਪੰਜਾਬ ‘ਚ ਮੀਂਹ ਦੀ ਚਿਤਾਵਨੀ, ਚਾਰ ਜ਼ਿਲਿਆਂ ਲਈ ਜਾਰੀ ਹੋਇਆ Yellow Alert !!

ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ 'ਚ ਪੈ ਸਕਦਾ ਹੈ ਭਾਰੀ ਮੀਂਹ Weather Alert: ਅੱਜ ਪੰਜਾਬ ਵਿੱਚ ਵੀ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਨਾਲ ਲੱਗਦੇ ਚਾਰ ਜ਼ਿਲ੍ਹਿਆਂ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਅਤੇ ਆਮ ਤੋਂ...

Videos

ਅਸ਼ਵਿਨ ਕੁਮਾਰ ਦੁਆਰਾ ਨਿਰਦੇਸ਼ਤ ਫਿਲਮ ‘Mahavatar Narsimha’ 23ਵੇਂ ਦਿਨ ਦਾ ਬਾਕਸ ਆਫਿਸ ਕਲੈਕਸ਼ਨ; ਜਾਣੋ

Mahavatar Narsimha Box Office Collection Day 23: 'ਮਹਾਵਤਾਰ' ਬ੍ਰਹਿਮੰਡ ਦੀ ਪਹਿਲੀ ਫਿਲਮ, 'ਮਹਾਵਤਾਰ ਨਰਸਿਮ੍ਹਾ', ਜੋ ਕਿ ਅਸ਼ਵਿਨ ਕੁਮਾਰ ਦੁਆਰਾ ਨਿਰਦੇਸ਼ਤ ਹੈ, ਪਹਿਲਾਂ ਹੀ ਭਾਰਤ ਵਿੱਚ ਬਣੀਆਂ ਅਤੇ ਭਾਰਤ ਵਿੱਚ ਰਿਲੀਜ਼ ਹੋਈਆਂ ਸਾਰੀਆਂ ਐਨੀਮੇਟਡ ਫਿਲਮਾਂ ਨੂੰ ਬਾਕਸ ਆਫਿਸ 'ਤੇ ਪਛਾੜ ਚੁੱਕੀ ਹੈ। ਹੁਣ ਇਸ ਫਿਲਮ ਨੇ ਅੱਜ...

ਮਸ਼ਹੂਰ ਅਭਿਨੇਤਰੀ ਤੇਜਸਵਿਨੀ ਪੰਡਿਤ ਦੀ ਮਾਂ ਜੋਤੀ ਚੰਦੇਕਰ ਦਾ ਦੇਹਾਂਤ, 68 ਸਾਲ ਦੀ ਉਮਰ ‘ਚ ਲਈ ਆਖਰੀ ਸਾਹ

Jyoti Chandekar Death: ਮਰਾਠੀ ਫਿਲਮ ਅਤੇ ਟੈਲੀਵਿਜ਼ਨ ਉਦਯੋਗ ਦੀ ਮਸ਼ਹੂਰ ਅਭਿਨੇਤਰੀ ਜੋਤੀ ਚੰਦੇਕਰ (Jyoti Chandekar) ਹੁਣ ਇਸ ਦੁਨੀਆ 'ਚ ਨਹੀਂ ਰਹੀ। ਉਹਨਾਂ ਨੇ 68 ਸਾਲ ਦੀ ਉਮਰ 'ਚ ਪੁਣੇ 'ਚ 16 ਅਗਸਤ ਦੀ ਸ਼ਾਮ ਲਗਭਗ 4 ਵਜੇ ਆਪਣੇ ਆਖਰੀ ਸਾਹ ਲਏ। ਉਹ ਮਰਾਠੀ ਟੀਵੀ ਸ਼ੋ "ਥਰਲ ਤਰ ਮਗ" ਵਿਚ ਪੂਰਨਾ ਆਜੀ ਦੀ ਭੂਮਿਕਾ ਲਈ...

Haryana: ਗੁਰੂਗ੍ਰਾਮ ‘ਚ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ‘ਤੇ 24 ਰਾਉਂਡ ਫਾਇਰਿੰਗ

ਯੂਟਿਊਬਰ ਐਲਵਿਸ਼ ਯਾਦਵ ਦੇ ਘਰ 'ਤੇ 24 ਰਾਉਂਡ ਫਾਇਰਿੰਗ ਮਸ਼ਹੂਰ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵੀਸ਼ ਯਾਦਵ ਦੇ ਗੁਰੂਗ੍ਰਾਮ ਸਥਿਤ ਘਰ 'ਤੇ ਐਤਵਾਰ (17 ਅਗਸਤ) ਸਵੇਰੇ 6 ਵਜੇ ਗੋਲੀਬਾਰੀ ਕੀਤੀ ਗਈ। ਬਾਈਕ 'ਤੇ ਸਵਾਰ 3 ਬਦਮਾਸ਼ਾਂ ਨੇ ਐਲਵੀਸ਼ ਦੇ ਘਰ 'ਤੇ 24 ਗੋਲੀਆਂ ਚਲਾਈਆਂ, ਜਿਨ੍ਹਾਂ ਦੇ ਖੋਲ ਪੁਲਿਸ ਨੇ ਮੌਕੇ ਤੋਂ ਬਰਾਮਦ...

‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਗਾ ਕੇ ਸਲਮਾਨ ਖਾਨ ਨੇ ਦਿੱਤੀ ਆਜ਼ਾਦੀ ਦਿਹਾੜੇ ਦੀ ਵਧਾਈ, ਪਲਾਂ ‘ਚ ਵੀਡੀਓ ਹੋਈ ਵਾਇਰਲ

Independence Day 2025: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਬਹੁਤ ਹੀ ਖਾਸ ਤਰੀਕੇ ਨਾਲ ਦਿੱਤੀ ਹੈ। ਅਦਾਕਾਰ ਦਾ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਆਪਣੀਆਂ ਫਿਲਮਾਂ ਦੇ ਨਾਲ-ਨਾਲ ਦੇਸ਼ ਭਗਤੀ ਲਈ ਵੀ ਜਾਣੇ ਜਾਂਦੇ ਹਨ। 79ਵੇਂ ਆਜ਼ਾਦੀ...

Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਘਰ ਛਾਇਆ ਮਾਤਮ, ਹਾਰਟ ਅਟੈਕ ਨਾਲ ਪਿਤਾ ਦੀ ਮੌਤ

Punjabi Singer: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਫਿਲਮੀ ਇੰਡਸਟਰੀ ਦੇ ਨਾਲ-ਨਾਲ ਸਿਆਸੀ ਹਸਤੀਆਂ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਗੁਰ ਸਿੱਧੂ ਦੇ ਪਿਤਾ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਹਰ ਪਾਸੇ ਮਾਤਮ ਪੱਸਰਿਆ ਪਿਆ ਹੈ। ਦਰਅਸਲ, ਬੀਤੀ ਰਾਤ ਪੰਜਾਬੀ...

Amritsar

ਲੁਧਿਆਣਾ ਵਿੱਚ ਕਾਂਗਰਸੀ ਆਗੂ ਦੇ ਕਰੀਬੀ ਸੁਨੀਲ ਮੜੀਆ ਗ੍ਰਿਫ਼ਤਾਰ

ਲੁਧਿਆਣਾ ਵਿੱਚ ਕਾਂਗਰਸੀ ਆਗੂ ਦੇ ਕਰੀਬੀ ਸੁਨੀਲ ਮੜੀਆ ਗ੍ਰਿਫ਼ਤਾਰ

ਧੌਲਾਗਿਰੀ ਅਪਾਰਟਮੈਂਟ 'ਚ ਸੀਲ ਕੀਤੇ ਦਫ਼ਤਰ ਦੀ ਤੋੜੀ ਸੀਲ, ਨਗਰ ਨਿਗਮ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਾਬੂ ਕੀਤਾ Breaking News Punjab: ਪੰਜਾਬ ਦੇ ਲੁਧਿਆਣਾ ਵਿੱਚ, ਪੁਲਿਸ ਨੇ ਨਗਰ ਨਿਗਮ ਦੀ ਸ਼ਿਕਾਇਤ 'ਤੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੁੱਤਰ ਸੁਨੀਲ ਮੜੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਮਾਲ ਰੋਡ 'ਤੇ...

ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ ਵਧਿਆ, ਫਲੱਡ ਗੇਟ ਖੋਲ੍ਹੇ

ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ ਵਧਿਆ, ਫਲੱਡ ਗੇਟ ਖੋਲ੍ਹੇ

ਵਾਧੂ ਪਾਣੀ ਘੱਗਰ ਨਦੀ ਵਿੱਚ ਛੱਡਿਆ ਜਾ ਰਿਹਾ, ਹੜ੍ਹ ਦੇ ਖ਼ਤਰੇ ਨੂੰ ਲੈ ਕੇ ਅਲਰਟ ਜਾਰੀ Punjab Flood Alert: ਚੰਡੀਗੜ੍ਹ 'ਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ 1163 ਫੁੱਟ ਤੱਕ ਪਹੁੰਚ ਗਿਆ, ਜੋ ਨਿਯਮਤ ਪੱਧਰ ਨਾਲੋਂ ਇੱਕ ਫੁੱਟ ਵੱਧ ਹੈ। ਇਸਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅੱਜ...

ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਚਮਕੌਰ ਸਾਹਿਬ ਦਾ ਦੌਰਾ ਕਰਨਗੇ

ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਚਮਕੌਰ ਸਾਹਿਬ ਦਾ ਦੌਰਾ ਕਰਨਗੇ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਚਮਕੌਰ ਸਾਹਿਬ ਦੇ ਦੌਰੇ 'ਤੇ ਹਨ, ਜਿੱਥੇ ਉਹ ਇਲਾਕੇ ਦੇ ਲੋਕਾਂ ਲਈ ਕਈ ਤੋਹਫ਼ੇ ਲੈ ਕੇ ਆ ਰਹੇ ਹਨ। ਇਸ ਫੇਰੀ ਦੌਰਾਨ, ਉਹ ਰਵਾਇਤੀ ਢੰਗ ਨਾਲ ਨਵੇਂ ਸਬ-ਡਵੀਜ਼ਨਲ ਹਸਪਤਾਲ ਦਾ ਉਦਘਾਟਨ ਕਰਨਗੇ। ਖਿਡਾਰੀਆਂ ਲਈ ਵਿਸ਼ੇਸ਼: ਸਟੇਡੀਅਮ ਵਿੱਚ ਖੇਡ ਕਿੱਟਾਂ ਵੰਡੀਆਂ ਜਾਣਗੀਆਂ...

ਹਰਭਜਨ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਹਰਿਆਣਾ ‘ਚ ਹੋਇਆ ਸੀ ਭਿਆਨਕ ਸੜਕ ਹਾਦਸਾ

ਹਰਭਜਨ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਹਰਿਆਣਾ ‘ਚ ਹੋਇਆ ਸੀ ਭਿਆਨਕ ਸੜਕ ਹਾਦਸਾ

ਕਿਹਾ - "ਪਰਮਾਤਮਾ ਨੇ ਇਕ ਹੋਰ ਮੌਕਾ ਦਿੱਤਾ, ਜੀਵਨ ਨੂੰ ਨਵੀਂ ਦਿਸ਼ਾ ਮਿਲੀ" ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਅਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਨੇ ਇੱਕ ਭਿਆਨਕ ਹਾਦਸੇ ਤੋਂ ਬਾਅਦ ਹੁਣ ਸਿਹਤਮੰਦ ਹੋ ਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਛੁੱਟੀ ਲੈ ਲੀ ਹੈ।3 ਅਗਸਤ ਨੂੰ ਦਿੱਲੀ ਤੋਂ...

ਪੰਜਾਬ ‘ਚ ਮੀਂਹ ਦੀ ਚਿਤਾਵਨੀ, ਚਾਰ ਜ਼ਿਲਿਆਂ ਲਈ ਜਾਰੀ ਹੋਇਆ Yellow Alert !!

ਪੰਜਾਬ ‘ਚ ਮੀਂਹ ਦੀ ਚਿਤਾਵਨੀ, ਚਾਰ ਜ਼ਿਲਿਆਂ ਲਈ ਜਾਰੀ ਹੋਇਆ Yellow Alert !!

ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ 'ਚ ਪੈ ਸਕਦਾ ਹੈ ਭਾਰੀ ਮੀਂਹ Weather Alert: ਅੱਜ ਪੰਜਾਬ ਵਿੱਚ ਵੀ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਨਾਲ ਲੱਗਦੇ ਚਾਰ ਜ਼ਿਲ੍ਹਿਆਂ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਅਤੇ ਆਮ ਤੋਂ...

Ludhiana

Haryana: ਗੁਰੂਗ੍ਰਾਮ ‘ਚ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ‘ਤੇ 24 ਰਾਉਂਡ ਫਾਇਰਿੰਗ

Haryana: ਗੁਰੂਗ੍ਰਾਮ ‘ਚ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ‘ਤੇ 24 ਰਾਉਂਡ ਫਾਇਰਿੰਗ

ਯੂਟਿਊਬਰ ਐਲਵਿਸ਼ ਯਾਦਵ ਦੇ ਘਰ 'ਤੇ 24 ਰਾਉਂਡ ਫਾਇਰਿੰਗ ਮਸ਼ਹੂਰ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵੀਸ਼ ਯਾਦਵ ਦੇ ਗੁਰੂਗ੍ਰਾਮ ਸਥਿਤ ਘਰ 'ਤੇ ਐਤਵਾਰ (17 ਅਗਸਤ) ਸਵੇਰੇ 6 ਵਜੇ ਗੋਲੀਬਾਰੀ ਕੀਤੀ ਗਈ। ਬਾਈਕ 'ਤੇ ਸਵਾਰ 3 ਬਦਮਾਸ਼ਾਂ ਨੇ ਐਲਵੀਸ਼ ਦੇ ਘਰ 'ਤੇ 24 ਗੋਲੀਆਂ ਚਲਾਈਆਂ, ਜਿਨ੍ਹਾਂ ਦੇ ਖੋਲ ਪੁਲਿਸ ਨੇ ਮੌਕੇ ਤੋਂ ਬਰਾਮਦ...

ਜਯੋਤੀ ਮਲਹੋਤਰਾ ਖਿਲਾਫ਼ 2500 ਸਫ਼ਿਆਂ ਦੀ ਚਾਰਜਸ਼ੀਟ ਦਰਜ: SIT ਦਾ ਦਾਅਵਾ – ਪਾਕਿਸਤਾਨ ਲਈ ਕਰ ਰਹੀ ਸੀ ਜਾਸੂਸੀ

Pakistan Spy Case – ਪਾਕਿਸਤਾਨ ਲਈ ਜਾਸੂਸੀ ਦੇ ਗੰਭੀਰ ਦੋਸ਼ਾਂ 'ਚ ਗ੍ਰਿਫ਼ਤਾਰ ਹੋਈ ਹਰਿਆਣਾ ਦੀ ਯੂਟਿਊਬਰ ਜਯੋਤੀ ਮਲਹੋਤਰਾ ਦੇ ਖ਼ਿਲਾਫ਼ SIT (Special Investigation Team) ਵੱਲੋਂ ਕਰਿਬ 2500 ਸਫ਼ਿਆਂ ਦੀ ਚਾਰਜਸ਼ੀਟ ਅਦਾਲਤ 'ਚ ਪੇਸ਼ ਕੀਤੀ ਗਈ ਹੈ। ਪੁਲਿਸ ਦਾ ਦਾਅਵਾ ਹੈ ਕਿ 3 ਮਹੀਨੇ ਦੀ ਜਾਂਚ ਅਤੇ ਤੱਕੜੇ ਸਬੂਤਾਂ 'ਤੇ...

15 ਅਗਸਤ ਨੂੰ ਲੈ ਕੇ ਦਿੱਲੀ-ਹਰਿਆਣਾ ਬਾਰਡਰ ਸੀਲ, ਭਾਰੀ ਵਾਹਨਾਂ ਦੀ ਐਂਟਰੀ ‘ਤੇ ਪਾਬੰਦੀ

ਗੁਰੁਗ੍ਰਾਮ 'ਚ 4500 ਪੁਲਿਸ ਜਵਾਨ ਤੈਨਾਤ | ਦਿੱਲੀ-ਗੁਰੁਗ੍ਰਾਮ ਐਕਸਪ੍ਰੈੱਸਵੇ 'ਤੇ ਵਧੀ ਚੌਕਸੀ | ਨਿੱਜੀ ਵਾਹਨਾਂ ਦੀ ਸਖ਼ਤ ਜਾਂਚ ਜਾਰੀ Delhi Haryana Border: ਦੇਸ਼ ਭਰ ਵਿੱਚ 15 ਅਗਸਤ (ਸਵਤੰਤਰਤਾ ਦਿਹਾੜਾ) ਨੂੰ ਲੈ ਕੇ ਦਿੱਲੀ-ਹਰਿਆਣਾ ਸਰਹੱਦ 'ਤੇ ਸੁਰੱਖਿਆ ਪ੍ਰਬੰਧ ਹੋਰ ਵੀ ਸਖ਼ਤ ਕਰ ਦਿੱਤੇ ਗਏ ਹਨ। ਦਿੱਲੀ 'ਚ ਭਾਰੀ...

कुरुक्षेत्र में चलती कार बनी आग का गोला, 9 साल पुरानी गाड़ी में अचानक लगी आग

Kurukshetra News: गुरमीत सिंह ने बताया कि उसकी कार पूरी तरह से जलकर खाक हो गई। फायर ब्रिगेड की एक गाड़ी ने आग बुझाई। Car suddenly Caught Fire: कुरुक्षेत्र में दिल्ली-चंडीगढ़ नेशनल हाईवे-44 (जीटी रोड) पर देर रात चलती कार में अचानक आग लग गई। जिस वक्त हादसा हुआ, उसमें केवल...

ਮਰਡਰ ਦੇ ਮੁਲਜ਼ਮ ਨੂੰ ਧੋਤੀ ਪਹਨਾ ਕੇ ਬਜ਼ਾਰ ‘ਚ ਘੁਮਾਇਆ– ਜਨਮਦਿਨ ‘ਤੇ ਹੋਈ ਸੀ ਨੌਜਵਾਨ ਦੀ ਹੱਤਿਆ

Crime News: ਰੇਵਾੜੀ ਪੁਲਿਸ ਨੇ ਕਤਲ ਦੇ ਆਰੋਪੀ ਅਮਿਤ ਨੂੰ ਧੋਤੀ ਪਹਨਾ ਕੇ ਅਧਾ ਕਿਲੋਮੀਟਰ ਤਕ ਬਜ਼ਾਰ ‘ਚ ਨਿਸ਼ਾਨਦੇਹੀ ਲਈ ਘੁਮਾਇਆ। ਇਸ ਦੌਰਾਨ ਲੋਕਾਂ ਨੇ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਆਰੋਪੀ ਨੇ ਮੁੰਹ ਛੁਪਾਉਣ ਦੀ ਕੋਸ਼ਿਸ਼ ਕੀਤੀ। 6 ਜੁਲਾਈ 2024 ਨੂੰ ਰੇਵਾੜੀ ਦੇ ਰਾਣੋਲੀ ਪ੍ਰਾਣਪੁਰਾ ਪਿੰਡ ਦੇ ਰਹਿਣ ਵਾਲੇ 35...

Jalandhar

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਬੱਦਲ ਫਟਣ ਨਾਲ ਭਿਆਨਕ ਤਬਾਹੀ: 46 ਮੌਤਾਂ, 200 ਤੋਂ ਵੱਧ ਲੋਕ ਲਾਪਤਾ

Kishtwar Cloudburst– ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਬਾਅਦ ਹੁਣ ਜੰਮੂ-ਕਸ਼ਮੀਰ 'ਚ ਵੀ ਕੁਦਰਤੀ ਕਹਿਰ ਵਾਪਰਿਆ ਹੈ। ਕਿਸ਼ਤਵਾੜ ਦੇ ਚਸ਼ੋਤੀ ਪਿੰਡ ਵਿੱਚ ਵੀਰਵਾਰ ਦੁਪਹਿਰ ਬੱਦਲ ਫਟਣ ਨਾਲ ਭਿਆਨਕ ਤਬਾਹੀ ਆਈ ਹੈ। ਮਿਲ ਰਹੀ ਜਾਣਕਾਰੀ ਮੁਤਾਬਕ, 46 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ CISF ਦੇ 2 ਜਵਾਨ ਵੀ ਸ਼ਾਮਿਲ ਹਨ,...

हिमाचल के हवलदार अरुण कुमार अरुणाचल प्रदेश में शहीद, आज राजकीय सम्मान के साथ अंतिम संस्कार

Himachal Pradesh: अरुण कुमार की पार्थिव देह बीती शाम को ही चंडीगढ़ पहुंच गई थी। कुछ देर बाद पार्थिव देह को गांव चताड़ा लाया जाएगा। Himachal Havildar martyred in Arunachal Pradesh: हिमाचल प्रदेश के ऊना जिले के कुटलैहड़ के भारतीय सेना में हवलदार अरुण कुमार (39) अरुणाचल...

हिमाचल में फिर तबाही, पांच जगह फटे बादल से जलप्रलय, 3 नेशनल हाईवे समेत 500 सड़कें बंद

Himachal Cloud Burst and Flood: हिमाचल प्रदेश में मॉनसून की बारिश से कुल्लू, शिमला और लाहौल स्पीति में भारी नुकसान हुआ है। बादल फटने से तीर्थन घाटी, गानवी गांव और करपट में बाढ़ आई है। Himachal Pradesh Cloudburst: हिमाचल प्रदेश में एक बार फिर से मॉनसून की बारिश ने जमकर...

ਹਿਮਾਚਲ ਪ੍ਰਦੇਸ਼ ਦੇ ਖਰਾਡੂ ਵਾਰਡ ‘ਚ ਜ਼ਮੀਨ ਖਿਸਕਣ ਨਾਲ ਮਚੀ ਤਬਾਹੀ, ਇੱਕ ਦਰਜਨ ਪਰਿਵਾਰ ਹੋਏ ਬੇਘਰ

Himachal Pradesh:ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਖਲਿਆਰ ਵਾਰਡ ਦੇ ਅਧੀਨ ਆਉਂਦੇ ਖਰਾਡੂ ਵਾਰਡ 'ਚ ਹਾਲੀਆ ਭਾਰੀ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ ਨਾਲ ਇੱਕ ਦਰਜਨ ਤੋਂ ਵੱਧ ਪਰਿਵਾਰਾਂ ਦੀ ਜ਼ਿੰਦਗੀ ਉਜਾੜ ਕੇ ਰੱਖ ਦਿੱਤੀ ਹੈ। ਇਨ੍ਹਾਂ ਪਰਿਵਾਰਾਂ ਦੇ ਘਰ ਤੇ ਖੇਤ ਜ਼ਮੀਨ ਖਿਸਕਣ ਕਾਰਨ ਹੋ ਰਹੀਆਂ ਡਰਾਰਾਂ ਕਾਰਨ ਨਾ ਕੇਵਲ...

ਹਿਮਾਚਲ ’ਚ ਦਰਦਨਾਕ ਸੜਕ ਹਾਦਸਾ: ਨਸ਼ੇ ’ਚ ਕਾਰ ਚਲਾਉਣ ਦਾ ਕੇਸ ਹੋਇਆ ਦਰਜ

Himachal Pradesh: ਅਸ਼ਾਦੇਵੀ-ਅੰਬੋਟਾ ਰੋਡ 'ਤੇ ਐਤਵਾਰ ਰਾਤ ਇੱਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਪੰਜਾਬ ਨੰਬਰ ਦੀ ਸਕਾਰਪਿਓ ਗੱਡੀ (PB 02 EX 8090) ਦਰੱਖਤ ਨਾਲ ਟਕਰਾ ਗਈ। ਗੱਡੀ ਵਿੱਚ ਸਵਾਰ ਤਰਣਤਾਰਨ ਜ਼ਿਲ੍ਹੇ ਦੇ 4 ਯਾਤਰੀ ਮੌਜੂਦ ਸਨ। ਗਣੀਮਤ ਇਹ ਰਹੀ ਕਿ ਗੱਡੀ ਇੱਕ ਦਰੱਖਤ ਦੇ ਸਹਾਰੇ ਰੁਕ ਗਈ, ਨਹੀਂ ਤਾਂ ਖਾਈ ’ਚ...

Patiala

ਅੰਤਰਿਕਸ਼ ਤੋਂ ਵਾਪਸੀ: ਭਾਰਤ ਦੇ ਗਰਵ ਸ਼ੁਭਾਂਸ਼ੂ ਸ਼ੁਕਲਾ ਦਾ ਦਿੱਲੀ ‘ਚ ਜੋਸ਼ੀਲਾ ਸਵਾਗਤ

 ਐਕਸੀਓਮ-4 ਮਿਸ਼ਨ ਦੀ ਸਫਲਤਾ ਦੇ ਬਾਅਦ, ਸ਼ੁਭਾਂਸ਼ੂ ਸ਼ੁਕਲਾ ਵਾਪਸ ਮਾਤਾ ਧਰਤੀ 'ਤੇ ਅੰਤਰਿਕਸ਼ ਵਿੱਚ ਭਾਰਤ ਦਾ ਝੰਡਾ ਲਹਿਰਾਉਣ ਵਾਲੇ ਭਾਰਤੀ ਵਾਇੁ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਆਪਣੇ ਇਤਿਹਾਸਕ 18 ਦਿਨਾਂ ਐਕਸੀਓਮ-4 ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰਕੇ ਐਤਵਾਰ ਨੂੰ ਸਵੇਰੇ ਦਿੱਲੀ ਵਾਪਸ ਪਹੁੰਚੇ। ਉਨ੍ਹਾਂ ਦੇ...

दिल्ली: हुमायूं मकबरे दरगाह की गिरी छत, कई लोग गंभीर रूप से घायल, बचाव कार्य जारी

Humayun's Tomb In Delhi Collapses: दिल्ली के निजामुद्दीन इलाके में हुमायूं के मकबरे के पास स्थित एक दरगाह में छत का हिस्सा गिरने से एक दुखद हादसा हुआ है। यह घटना (15 अगस्त 2025) शाम को हुई। सामने आई जानकारी के मुताबिक हुमायूं के मकबरे के परिसर में स्थित दरगाह शरीफ...

ਸਵਤੰਤਰਤਾ ਦਿਵਸ ‘ਤੇ ਪੀਐਮ ਮੋਦੀ ਵੱਲੋਂ ਵੱਡਾ ਤੋਹਫ਼ਾ – ‘ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ’ ਦੀ ਸ਼ੁਰੂਆਤ

PM Vikasit Bharat Rozgar Yojana– ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਤੋਂ ਤਿਰੰਗਾ ਲਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ, ਜਿਨ੍ਹਾਂ ਵਿੱਚ ‘ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ’ ਦੀ ਸ਼ੁਰੂਆਤ ਵੀ ਸ਼ਾਮਿਲ ਸੀ। ਇਸ ਯੋਜਨਾ...

स्वतंत्रता दिवस की पूर्व संध्या पर देश के नाम राष्ट्रपति द्रौपदी मुर्मु का संदेश, ‘ऑपरेशन सिंदूर आतंकवाद के खिलाफ लड़ाई में मिसाल बनेगा’

Draupadi Murmu Addresses Nation: राष्ट्रपति द्रौपदी मुर्मू ने स्वतंत्रता दिवस की पूर्व संध्या पर देश को संबोधित किया। अपने संबोधन में उन्होंने कहा कि ऑपरेशन सिंदूर को आतंकवाद के खिलाफ लड़ाई में एक ऐतिहासिक मिसाल के रूप में याद किया जाएगा। 79th Independence Day:...

Punjab

Haryana

Himachal Pardesh

Delhi