ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਤੋਂ ਮਿਲੀ ਵਿਦੇਸ਼ ਜਾਣ ਦੀ ਮਨਜ਼ੂਰੀ

Breaking News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਤੋਂ ਮਿਲੀ ਮਨਜ਼ੂਰੀ।ਹੋਲੈਂਡ ਜਾਣ ਦੀ ਮਿਲੀ ਮਨਜ਼ੂਰੀ। ਆਪਣੇ ਇਨਵੈਸਟ ਪੰਜਾਬ ਦੇ ਲਈ ਜਾਣਾ ਸੀ ਮੁੱਖ ਮੰਤਰੀ ਨੇ ਵਿਦੇਸ਼ , ਪਹਿਲਾਂ ਕੇਂਦਰ ਦੇ ਹੋਮ ਮਨਿਸਟਰੀ ਵੱਲੋਂ ਨਹੀਂ ਦਿੱਤੀ ਸੀ ਅਪਰੂਵਲ
Khushi
By : Updated On: 13 Feb 2026 12:33:PM
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਤੋਂ ਮਿਲੀ ਵਿਦੇਸ਼ ਜਾਣ ਦੀ ਮਨਜ਼ੂਰੀ

Breaking News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਤੋਂ ਮਿਲੀ ਮਨਜ਼ੂਰੀ।ਹੋਲੈਂਡ ਜਾਣ ਦੀ ਮਿਲੀ ਮਨਜ਼ੂਰੀ। ਆਪਣੇ ਇਨਵੈਸਟ ਪੰਜਾਬ ਦੇ ਲਈ ਜਾਣਾ ਸੀ ਮੁੱਖ ਮੰਤਰੀ ਨੇ ਵਿਦੇਸ਼ , ਪਹਿਲਾਂ ਕੇਂਦਰ ਦੇ ਹੋਮ ਮਨਿਸਟਰੀ ਵੱਲੋਂ ਨਹੀਂ ਦਿੱਤੀ ਸੀ ਅਪਰੂਵਲ

Read Latest News and Breaking News at Daily Post TV, Browse for more News

Ad
Ad