ਯੂਟਿਊਬਰ ਇਲਾਹਾਬਾਦੀਆ ਦੀ ਭੱਦੀ ਟਿੱਪਣੀ ਦੇ ਮਾਮਲੇ ‘ਚ ਗਾਇਕ ਜਸਬੀਰ ਜੱਸੀ ਨੇ ਲਗਾਈ ਕਲਾਸ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਵੀਡੀਓ

YouTuber Ranveer Allahbadia: ਗਾਇਕ ਜਸਬੀਰ ਜੱਸੀ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਮੈਂ ਉਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਤੁਹਾਡੇ ਲੋਕਾਂ ਦੀ ਜ਼ਮੀਰ ਨੂੰ ਜਗਾਇਆ। Singer Jasbir Jassi: ਯੂਟਿਊਬਰ ਰਣਬੀਰ ਇਲਾਹਾਬਾਦੀਆ ਦੇ ਮਾਤਾ-ਪਿਤਾ ਅਤੇ ਔਰਤਾਂ ‘ਤੇ ਅਸ਼ਲੀਲ ਟਿੱਪਣੀਆਂ ਦਾ ਮੁੱਦਾ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਸ ਮਾਮਲੇ ਵਿੱਚ ਪੰਜਾਬੀ ਗਾਇਕ ਜਸਬੀਰ ਜੱਸੀ […]
ਮਨਵੀਰ ਰੰਧਾਵਾ
By : Updated On: 12 Feb 2025 12:03:PM
ਯੂਟਿਊਬਰ ਇਲਾਹਾਬਾਦੀਆ ਦੀ ਭੱਦੀ ਟਿੱਪਣੀ ਦੇ ਮਾਮਲੇ ‘ਚ ਗਾਇਕ ਜਸਬੀਰ ਜੱਸੀ ਨੇ ਲਗਾਈ ਕਲਾਸ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਵੀਡੀਓ
1B7HYuj8CA">ਵੀਡੀਓ ਸ਼ੇਅਰ
ਕਰ ਕਰਕੇ ਇਲਾਹਾਬਾਦੀਆ ਦੀ ਖੂਬ ਕਲਾਸ ਲਗਾਈ ਹੈ।

1B7HYuj8CA/">
1B7HYuj8CA

Read Latest News and Breaking News at Daily Post TV, Browse for more News

Ad
Ad