ਪੰਜਾਬ ਵਿੱਚ ਵੀਰਵਾਰ ਨੂੰ ਸਰਕਾਰੀ ਛੁੱਟੀ, 26 ਮਾਰਚ ਨੂੰ ਰਾਮ ਨੌਮੀ ਜਾਵੇਗੀ ਮਨਾਈ
Public Holiday: ਪੰਜਾਬ ਵਿੱਚ 26 ਮਾਰਚ, ਵੀਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਸ ਦਿਨ ਦੇਸ਼ ਭਰ ਵਿੱਚ Shri Ram Navami ਮਨਾਇਆ ਜਾ ਰਿਹਾ ਹੈ। ਸਰਕਾਰੀ ਐਲਾਨ ਅਨੁਸਾਰ, ਸਕੂਲ, ਕਾਲਜ ਅਤੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਦੋਹਾਂ ਲਈ ਇਹ ਛੁੱਟੀ ਲਾਗੂ ਹੋਵੇਗੀ। ਇਸ ਤੋਂ ਇਲਾਵਾ, ਪੰਜਾਬ ਵਿੱਚ 31 ਮਾਰਚ, ਮੰਗਲਵਾਰ ਨੂੰ ਵੀ ਛੁੱਟੀ […]
By :
Khushi
Updated On: 25 Mar 2026 12:28:PM
Public Holiday: ਪੰਜਾਬ ਵਿੱਚ 26 ਮਾਰਚ, ਵੀਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਸ ਦਿਨ ਦੇਸ਼ ਭਰ ਵਿੱਚ Shri Ram Navami ਮਨਾਇਆ ਜਾ ਰਿਹਾ ਹੈ। ਸਰਕਾਰੀ ਐਲਾਨ ਅਨੁਸਾਰ, ਸਕੂਲ, ਕਾਲਜ ਅਤੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਦੋਹਾਂ ਲਈ ਇਹ ਛੁੱਟੀ ਲਾਗੂ ਹੋਵੇਗੀ।

ਇਸ ਤੋਂ ਇਲਾਵਾ, ਪੰਜਾਬ ਵਿੱਚ 31 ਮਾਰਚ, ਮੰਗਲਵਾਰ ਨੂੰ ਵੀ ਛੁੱਟੀ ਰਹੇਗੀ। ਇਸ ਦਿਨ Mahavir Jayanti ਮਨਾਈ ਜਾਵੇਗੀ। ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਇਸ ਦਿਨ ਵੀ ਬੰਦ ਰਹਿਣਗੇ।