UPSC CSE ਫਾਈਨਲ ਨਤੀਜੇ ਦਾ ਐਲਾਨ, ਅਨੁਜ ਅਗਨੀਹੋਤਰੀ ਪ੍ਰੀਖਿਆ ‘ਚ ਨੇ ਮਾਰੀ ਬਾਜੀ

UPSC CSE Final Result; ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਅੱਜ ਸਿਵਲ ਸੇਵਾਵਾਂ ਪ੍ਰੀਖਿਆ ਦੇ ਅੰਤਿਮ ਨਤੀਜੇ ਐਲਾਨੇ। ਅਨੁਜ ਅਗਨੀਹੋਤਰੀ ਨੇ ਪ੍ਰੀਖਿਆ ਵਿੱਚ ਅੱਵਲ ਰਿਹਾ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਅੰਤਿਮ ਨਤੀਜੇ ਐਲਾਨ ਦਿੱਤੇ ਹਨ। ਅਨੁਜ ਅਗਨੀਹੋਤਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇੰਟਰਵਿਊ ਦੌਰ ਵਿੱਚ ਅੱਗੇ ਵਧਣ ਵਾਲੇ ਉਮੀਦਵਾਰ […]
Jaspreet Singh
By : Updated On: 06 Mar 2026 15:14:PM
UPSC CSE ਫਾਈਨਲ ਨਤੀਜੇ ਦਾ ਐਲਾਨ, ਅਨੁਜ ਅਗਨੀਹੋਤਰੀ ਪ੍ਰੀਖਿਆ ‘ਚ ਨੇ ਮਾਰੀ ਬਾਜੀ

UPSC CSE Final Result; ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਅੱਜ ਸਿਵਲ ਸੇਵਾਵਾਂ ਪ੍ਰੀਖਿਆ ਦੇ ਅੰਤਿਮ ਨਤੀਜੇ ਐਲਾਨੇ। ਅਨੁਜ ਅਗਨੀਹੋਤਰੀ ਨੇ ਪ੍ਰੀਖਿਆ ਵਿੱਚ ਅੱਵਲ ਰਿਹਾ।

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਅੰਤਿਮ ਨਤੀਜੇ ਐਲਾਨ ਦਿੱਤੇ ਹਨ। ਅਨੁਜ ਅਗਨੀਹੋਤਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇੰਟਰਵਿਊ ਦੌਰ ਵਿੱਚ ਅੱਗੇ ਵਧਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ, upsc.gov.in ‘ਤੇ ਆਪਣੇ ਨਤੀਜੇ ਦੇਖ ਸਕਦੇ ਹਨ। ਕਮਿਸ਼ਨ ਨੇ ਇਸ ਵਾਰ 958 ਉਮੀਦਵਾਰਾਂ ਦੀ ਚੋਣ ਕੀਤੀ ਹੈ।

Read Latest News and Breaking News at Daily Post TV, Browse for more News

Ad
Ad