Waqf Amendment Bill: ਨਿਤੀਸ਼ ਕੁਮਾਰ ਨੂੰ ਵੱਡਾ ਝਟਕਾ, ਸੱਤ ਮੁਸਲਿਮ ਨੇਤਾਵਾਂ ਨੇ ਇਕੱਠੇ JDU ਤੋਂ ਦਿੱਤਾ ਅਸਤੀਫਾ
Waqf amendment bill 2025:ਵਕਫ਼ ਸੋਧ ਬਿੱਲ ਕਾਰਨ ਬਿਹਾਰ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਹੁਣ ਔਰੰਗਾਬਾਦ ਵਿੱਚ ਜੇਡੀਯੂ ਦੇ ਮੁਸਲਿਮ ਆਗੂਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਵਕਫ਼ ਸੋਧ ਬਿੱਲ ‘ਤੇ ਜੇਡੀਯੂ ਦੇ ਰੁਖ਼ ਤੋਂ ਨਾਰਾਜ਼ ਸੱਤ ਮੁਸਲਿਮ ਆਗੂਆਂ ਨੇ ਆਪਣੇ ਸਮਰਥਕਾਂ ਸਮੇਤ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। […]
By :
Jaspreet Singh
Updated On: 05 Apr 2025 19:01:PM
Waqf amendment bill 2025
Waqf amendment bill 2025:ਵਕਫ਼ ਸੋਧ ਬਿੱਲ ਕਾਰਨ ਬਿਹਾਰ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਹੁਣ ਔਰੰਗਾਬਾਦ ਵਿੱਚ ਜੇਡੀਯੂ ਦੇ ਮੁਸਲਿਮ ਆਗੂਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਵਕਫ਼ ਸੋਧ ਬਿੱਲ ‘ਤੇ ਜੇਡੀਯੂ ਦੇ ਰੁਖ਼ ਤੋਂ ਨਾਰਾਜ਼ ਸੱਤ ਮੁਸਲਿਮ ਆਗੂਆਂ ਨੇ ਆਪਣੇ ਸਮਰਥਕਾਂ ਸਮੇਤ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।