“ਮੇਰਾ ਮੌਕਾ ਖੋਹ ਕੇ ਹੋਰ ਬੱਚਿਆਂ ਲਈ ਮੌਕੇ ਪੈਦਾ ਕਰਵਾਉਣੇ ਸੀ ਗੁਰੂ ਰਾਮਦਾਸ ਜੀ ਨੇ ” “ਜੇਕਰ ਦੁਬਾਰਾ ਮੌਕਾ ਮਿਲਿਆ , ਮੈਂ ਜ਼ਰੂਰ ਪੇਪਰ ਦਵਾਂਗੀ” ਰਾਜਸਥਾਨ ‘ਚ ਕਕਾਰਾਂ ਲਈ ਪੇਪਰ ਛੱਡਣ ਵਾਲੀ ਅੰਮ੍ਰਿਤਧਾਰੀ ਕੁੜੀ ਬੋਲੀ , ਜਦੋਂ ਕੀਤਾ SGPC ਪ੍ਰਧਾਨ ਧਾਮੀ ਨੇ ਸਨਮਾਨ

ਇਹ ਕ੍ਰਿਕੇਟ ਮੈਚ ਨਹੀਂ ਸਗੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੇਡਿਆ ਜਾਣ ਵਾਲਾ ਖੇਡ- ਸੁਖਜਿੰਦਰ ਰੰਧਾਵਾ
IND vs PAK: ਏਸ਼ੀਆ ਕੱਪ 2025 ਦਾ ਮੈਚ ਐਤਵਾਰ (14 ਸਤੰਬਰ) ਨੂੰ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ ਹੈ। ਵਿਰੋਧੀ ਧਿਰ ਨੇ ਮੈਚ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਘੇਰਿਆ ਹੈ। ਕਾਂਗਰਸ ਪਾਰਟੀ ਨੇ ਆਪ੍ਰੇਸ਼ਨ ਸਿੰਦੂਰ ਦਾ ਹਵਾਲਾ ਦਿੰਦੇ ਹੋਏ ਇਸਨੂੰ ਦੇਸ਼ ਦਾ...