ਮੰਡੀ ‘ਚ ਤਬਾਹੀ ਦਾ ਡਰਾਉਣਾ ਮੰਜ਼ਰ, ਗੱਡੀਆਂ ਧਸੀਆਂ, ਮਾਸੂਮਾਂ ਦੀਆਂ ਜਾਨਾਂ ਫਸੀਆਂ ਮਲਬੇ ਅੰਦਰ, 3 ਲੋਕਾਂ ਦੀ ਮੌ/ਤ ਕਈ ਜ਼ਖਮੀ ਪ੍ਰਸ਼ਾਸਨ ਦੀ ਹੱਥ ਜੋੜ ਬੇਨਤੀ ਸੈਲਾਨੀਆਂ ਨੂੰ” ਪਹਾੜ ਇਲਾਕਿਆਂ ਦਾ ਰੁਖ ਨਾ ਕਰੋ

ਫਗਵਾੜਾ ਦੇ ਮਹੱਲਾ ਪਲਾਈ ਗੇਟ ‘ਚ ਘਰ ਅੰਦਰ ਹੋਈ ਗੋਲੀਬਾਰੀ, ਵਾਰਦਾਤ ਸੀਸੀਟੀਵੀ ‘ਚ ਕੈਦ
ਫਗਵਾੜਾ, 2 ਅਗਸਤ 2025 – ਫਗਵਾੜਾ ਦੇ ਮਹੱਲਾ ਪਲਾਈ ਗੇਟ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਗਣੀਮਤ ਰਹੀ ਕਿ ਇਸ ਵਾਰਦਾਤ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਦੇ ਮੁਤਾਬਕ, ਗੋਲੀਬਾਰੀ ਦੀ ਇਹ ਘਟਨਾ ਕੁਲਜੀਤ ਬਸਰਾ...