ਹਿਮਾਚਲ ਵਰਗੇ ਸੂਬਿਆਂ ਚ ਬਿਸਲੇਰੀ 500 ਤੱਕ ਵਿਕਦੀ ਪਰ ਇੱਥੇ FREE ਪ੍ਰਸ਼ਾਸਨ ਘੱਟ ਹੀ ਦਿਸਿਆ ਪਰ ਕਾਰ ਸੇਵਾ ਅਤੇ ਸਮਾਜ ਸੇਵੀਆਂ ਨੇ ਕਮੀ ਨਹੀਂ ਛੱਡੀ

ਹੜ੍ਹਾਂ ’ਚ PSPCL ਨੂੰ 50 ਕਰੋੜ ਤੋਂ ਵੱਧ ਹੋਇਆ ਨੁਕਸਾਨ, ਇੰਜੀਨੀਅਰਾਂ ਵੱਲੋਂ ਤਨਖਾਹ ਦੇਣ ਦਾ ਐਲਾਨ
Punjab flood; ਭਾਰੀ ਮੀਂਹ ਤੇ ਉਸ ਤੋਂ ਬਾਅਦ ਆਏ ਹੜ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪਾਵਰਕਾਮ) ਨੂੰ 50 ਕਰੋੜ ਰੁਪਏ ਤੋਂ ਵੱਧ ਨੁਕਸਾਨ ਹੋਇਆ ਹੈ ਜੋਕਿ ਜੋ ਪਾਣੀ ਹਟਣ ਤੋਂ ਬਾਅਦ ਹੋਰ ਵੀ ਵੱਧ ਸਕਦਾ ਹੈ। ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈ ਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਲਗਾਤਾਰ ਮੀਂਹ...