ਸ੍ਰੀ ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ
Sri Fatehgarh Sahib: ਅਰਸ਼ਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਕੈਲਗਰੀ ‘ਚ ਪੜ੍ਹ ਰਿਹਾ ਸੀ। ਕੱਲ੍ਹ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦਾ ਦੇਹਾਂਤ ਹੋ ਗਿਆ। Youth dies of Heart Attack in Canada: ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚਨਾਰਥਲ ਕਲਾਂ ਦੇ ਨੌਜਵਾਨ ਅਰਸ਼ਦੀਪ ਸਿੰਘ ਉਰਫ਼ ਅਰਸ਼ ਟਿਵਾਣਾ ਦੀ ਕੈਨੇਡਾ ਦੇ ਕੈਲਗਰੀ ਵਿੱਚ ਦਿਲ […]
By :
Jaspreet Singh
Updated On: 06 Nov 2025 13:54:PM
Sri Fatehgarh Sahib: ਅਰਸ਼ਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਕੈਲਗਰੀ ‘ਚ ਪੜ੍ਹ ਰਿਹਾ ਸੀ। ਕੱਲ੍ਹ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦਾ ਦੇਹਾਂਤ ਹੋ ਗਿਆ।
Youth dies of Heart Attack in Canada: ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚਨਾਰਥਲ ਕਲਾਂ ਦੇ ਨੌਜਵਾਨ ਅਰਸ਼ਦੀਪ ਸਿੰਘ ਉਰਫ਼ ਅਰਸ਼ ਟਿਵਾਣਾ ਦੀ ਕੈਨੇਡਾ ਦੇ ਕੈਲਗਰੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਅਰਸ਼ਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਕੈਲਗਰੀ ‘ਚ ਪੜ੍ਹ ਰਿਹਾ ਸੀ। ਕੱਲ੍ਹ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦਾ ਦੇਹਾਂਤ ਹੋ ਗਿਆ। ਅਰਸ਼ਦੀਪ ਦੀ ਮੌਤ ‘ਤੇ ਪੂਰਾ ਪਿੰਡ ਸੋਗ ਮਨਾ ਰਿਹਾ ਹੈ।