
Punjab: ਮੋਗਾ ਸਿਵਲ ਹਸਪਤਾਲ ‘ਚ ਬਿਜਲੀ ਬੰਦ ਹੋਣ ਦੇ ਬਾਵਜੂਦ ਡਾਕਟਰਾਂ ਨੇ ਬਚਾਈ ਨਵਜਾਤ ਦੀ ਜ਼ਿੰਦਗੀ
ਮੋਗਾ, 25 ਜੁਲਾਈ 2025 – ਮੋਗਾ ਦੇ ਸਿਵਲ ਹਸਪਤਾਲ ਵਿੱਚ ਅਚਾਨਕ ਬਿਜਲੀ ਸਪਲਾਈ ਰੁਕਣ ਕਾਰਨ ਕੁਝ ਸਮੇਂ ਲਈ ਹੜਕੰਪ ਮਚ ਗਿਆ, ਪਰ ਹਸਪਤਾਲ ਦੀ ਮੈਡੀਕਲ ਟੀਮ ਨੇ ਸਮੇਂ 'ਤੇ ਸਜੱਗਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋਏ ਨਵਜਾਤ ਬੱਚੇ ਦੀ ਜ਼ਿੰਦਗੀ ਬਚਾ ਲਈ। ਇਸ ਮੌਕੇ ਐਡੀਸੀ ਚਾਰੁਮਿਤਾ ਅਤੇ ਸੀਐਮਓ ਡਾ. ਸਿਮਰਤ ਖੋਸਾ ਵੀ ਮੌਜੂਦ ਰਹੇ।...